QUOTES ON #ਨਸੀਬ

#ਨਸੀਬ quotes

Trending | Latest
23 NOV 2021 AT 22:42

ਤੂੰ ਤਣਿਆ ਰਿਹਾ
ਇਸ ਸ਼ਾਖ਼ ਵਾਂਗ ਸਦਾ,
ਕਿ ਰੁੱਤ ਨਫ਼ਰਤ ਦੀ ਐਵੇਂ ਹੀ
ਪਾਲਦਾ ਰਿਹਾ।
ਖ਼ੈਰ ਹੋਵੇ ਉਸ ਸ਼ਖਸ ਦੀ
ਜਿਸ ਤਾਈਂ ਰਿਸ਼ਤਾ
ਮੇਰੇ ਨਾਲ ਟਾਲਦਾ ਰਿਹਾ।

-


4 JUL 2020 AT 22:35

ਜੇ ਸਫ਼ਰ ਮੁਕੰਮਲ ਨਹੀਂ ਹੁੰਦੇ ਬਿਨ ਨਸੀਬਾਂ ਤੋਂ ,
ਤਾਂ ਖੁਦਾ ਮੁਤਾਸਿਰ ਨਾ ਹੁੰਦਾ ਗਰੀਬਾਂ ਤੋਂ ,

-


16 APR 2020 AT 8:22

ਮੈਂ ਆਖਾਂ ,
ਤੇ ਤੂੰ ਸੁਣ ਲਵੇਂ!
ਸਾਡੇ ਇੰਨੇ ਨਸੀਬ ਕਿੱਥੇ ਸੱਜਣਾਂ।

-


3 FEB 2021 AT 19:44

ਮੇਰੀ ਮਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ ...........
ਕਿ ਕੋਈ ਹੱਥ ਚੋ ਤਾਂ ਖੋਹ ਸਕਦਾ ਪਰ ਨਸੀਬ ਚੋ ਨੀ.........🙏🙏

-


10 MAR 2021 AT 21:05

ਬੂਹੇ ਰੱਖੇ ਖੁੱਲ੍ਹੇ ਰੂਹ ਦੇ ਸਦਾ
ਫੇਰ ਵੀ ਕੋਈ ਅੱਪੜਿਆ ਹੀ ਨੀਂ,,
ਲੇਖਾਂ ਦੇ ਲਿਖਿਆ ਦੇ ਮੁਰੀਦ ਸਾਰੇ,,
ਮੇਰਾ ਲੇਖ ਕਿਸੇ ਪੜ੍ਹਿਆ ਹੀ ਨੀਂ...।
ਰੀ.....ਤ
#reetikakhankaur

-


17 NOV 2020 AT 11:33

ਨਸੀਬ ਮੇਰੇ ਵਿੱਚ ਤੂੰ ਹੋਵੇ,ਕੋਈ ਲਕੀਰ ਏਹੋ ਜਹੀ ਵਾਂਵਾ❗

ਹਰ ਕੋਈ ਕਹੇ ਓੁਹ ਹੈ ਤੇਰੀ,ਹੱਥ ਜਿਸਨੂੰ ਵੀ ਦਿਖਾਵਾਂ‼

ਸੰਦੀਪ ਸੋਂਡ

-


27 JAN 2020 AT 18:16

ਗੀਤ: ਇਲਜਾਮ।

ਇਹ ਗੀਤ ਨਹੀ ਏ ਕੋਈ ਗੀਤਕਾਰ ਦਾ।
ਲਿਖਤ ਏ #ਸੁੱਖ ਦੀਆ ਸਦਰਾ ਦੀ।
ਕੁੱਝ ਲਫਜ ਸੀ ਉਧਾਰੇ, ਕੁੱਝ ਮੰਗ ਸੀ ਸਾਡੀਆ ਸਦਰਾ ਦੀ।
ਓਹਨਾ ਨੇ ਜੋ ਕੀਤਾ, ਓ ਕੰਮ ਸੀ ਓਹਨਾ ਦਾ।
ਕਿ ਹੁਣ ਸ਼ਿਕਵਾ ਕਰਨਾ, ਦੋਸ਼ ਕੱਢ ਲੈਂਦੇ ਆ ਨਸੀਬਾ ਦਾ।
ਜਾ ਫਿਰ ਐਵੇ ਸੋਚ ਲਵਾਗੇ, ਪਰਖ ਨਹੀ ਸੀ ਪਿਆਰਾ ਦੀ।
ਸਾਨੂੰ ਪਰਖ ਹੀ ਨਹੀ ਸੀ ਪਿਆਰਾ ਦੀ।


-