Simranjit Matharu   (#ਸਿਮਰਨ ਮਠਾੜੂ#)
88 Followers · 118 Following

PB26 AALEy
Joined 7 February 2019


PB26 AALEy
Joined 7 February 2019
8 NOV 2022 AT 7:03

🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

-


24 OCT 2022 AT 6:54

🙏ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏

-


13 JAN 2022 AT 9:08

ਗੱਲ,
ਕੋਈ ਮੰਨਦਾ ਨਹੀਂ,ਪਰ
ਗੱਲ ਦਾ ਗੁੱਸਾ ਹਰੇਕ ਮੰਨ ਜਾਂਦਾ।

-


5 JAN 2022 AT 10:44

🙏ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਹੋਣ ਜੀ 🙏

-


1 JAN 2022 AT 13:49

ਖਾਸੀਆਂ ਆਦਤਾਂ ਬਦਲਣੀਆਂ ਨੇਂ ਐਤਕੀ ,ਪਰ
ਤੈਨੂੰ ਪਿਆਰ ਓਦਾਂ ਹੀ ਜਾਰੀ ਰਹੂਗਾ, ਕਿਉਂਕਿ
ਇਹ ਕੋਈ ਆਦਤ ਨਹੀਂ ਇਬਾਦਤ ਹੈ ਮੇਰੀ ਜਾਨ।

-


1 JAN 2022 AT 7:16

🙏ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਜੀ 🙏

-


28 DEC 2021 AT 17:48

ਸਾਡੇ ਘਰ ਤੇ ਸਾਡੇ ਅਸੂਲ,
ਰੀਸਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੇ,
ਦਿਲ ਤਾਂ ਸਾਡੇ ਖੁੱਲ੍ਹੇ ਨੇ, ਤੇ ਜੇਬਾਂ ਤੰਗ ।

-


15 OCT 2021 AT 9:04

ਦੁਸਹਿਰਾ ਮੁਬਾਰਕ
ਅੰਦਰਲੇ ਰਾਵਣ ਨੂੰ ਜੋ ਅੱਗ ਖ਼ੁਦ ਲਗਾਉਣਗੇ,
ਸੱਚ ਜਾਣਿਓਂ
ਅਸਲ ਦੁਸਹਿਰਾ ਓਹੀ ਮਨਾਉਣਗੇ।

-


28 SEP 2021 AT 8:26

❤️ਸਰਦਾਰ ਭਗਤ ਸਿੰਘ ਦੇ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ❤️

-


3 SEP 2021 AT 10:52

ਕੈਸੇ ਉਤਾਰੂਂ ਮੈਂ
ਮੇਰੇ ਦਿਲ ❤️ ਪੇ ਜੋ ਤੇਰੇ ਇਸ਼ਕ
ਕਾ ਜੋ ਕਰਜ਼ ਹੈ।

-


Fetching Simranjit Matharu Quotes