ਰਹਿੰਦ ਖੂੰਹਦ ਹੀ ਵਜ਼ੂਦ ਤੇ ਹੰਢਾਈ ਮੈਂ
ਭਰੇ ਹੋਏ ਛੰਨੇ ਚੌਂ ਵੀ................
ਹਲੇ ਲੇਖਾਂ ਦੀ ਗੱਲ ਨਾ ਕਰਾ....
ਰੀ.....ਤ
#reetikakhankaur
-
ਜ਼ਹਿਰ ਲੱਗਦਾ ਐ ਅੱਜ
ਜਿਸ ਇਸ਼ਕ ਦਾ ਨਾਂ ਵੀ ਮੈਨੂੰ....
ਨਾ ਸੋਚਣ ਦੇ ਵਿੱਚ ਉਮਰ
ਗਵਾ ਤੂੰ ਆਪਣੀ,,,,
ਕਿ ਕੱਲ ਇਸ਼ਕ ਮੇਰਾ ਸੰਗੀਨ
ਕਿੰਨਾਂ ਸੀ........
ਰੀ.....ਤ
#reetikakhankaur-
ਗੱਲਾਂ ਜੋ ਦਿੱਲੋਂ ਨਿੱਕਲਦੀਆਂ ਨੇ,
ਦਿੱਲ ਨੂੰ ਛੂੰਹ ਆਪੇ ਹੀ
ਜਾਂਦੀਆਂ ਨੇ,,,
ਰੀ.....ਤ
-
ਮਸ਼ਹੂਰ ਕਰ ਦਿੱਤਾ ਦੁਨੀਆਂ ਤੇ
ਬੱਸ ਬੇਵਜ਼ਾ ਐਵੇਂ ਹੀ..............
ਰਲ ਜਾਂਦਾ ਵਿੱਚ ਇੱਕ ਕਤਰਾ ਵੀ
ਇਸ਼ਕ ਦਾ ਜੇ,,,,
ਯੁੱਗ ਦਾ ਨਵਾਂ ਕੋਈ ਫ਼ੇਰ ਤਾਂ
ਤਾਜਮਹਲ ਹੀ ਬਣਨਾ ਸੀ|
ਰੀ.....ਤ
#reetikakhankaur
-
माँ बाप को अपनें कांधे पे बिठा के
कावड़ उठाना पड़ता हैं,
यूँ ही थोड़ा कोई श्रवण कुमार
कहलाता है।
री.....त
-
ਮੈਂ ਆਪਣੇ ਅੰਦਰ ਦੀਆਂ ਕਿਰਚਾਂ
ਕੀਹਨੂੰ ਵਿਖਾਵਾਂ,,,
ਮੈਂ ਟੁੱਟਦੀ ਤਾਂ ਆਂ,, ਪਰ ਕਿਸੇ
ਨੂੰ ਨਜ਼ਰ ਨਹੀਂ ਆਉਂਦੀ,,
ਰੀ..... ਤ
#reetikakhankaur-
ਕੁੱਝ ਤਾਂ ਆਪਣੇ ਵੀ ਨਸੀਬ
ਚ ਖੋਟ ਹੋਵੇਗੀ,,,
ਸਾਰੀ ਗਲਤੀ ਤੇਰੀ ਕੱਢਾਂ
ਵੀ ਤਾਂ ਕੱਢਾਂ ਕਿਵੇਂ......!
ਰੀ.....ਤ
#reetikakhankaur
-
ਮੇਰੇ ਅੰਦਰਲੀ ਕੁੜੱਤਣ ਦਾ
ਇੱਕ ਵੀ ਕਿਣਕਾ ਸਹਿ
ਨਾ ਸਕਿਆ ਉਹ..............
ਉਮਰ ਸਾਰੀ ਜ਼ਹਿਰ ਹੀ
ਜ਼ਹਿਰ ਭਰਦਾ ਰਿਹਾ
ਮੇਰੇ ਅੰਦਰ ਜੋ........
ਰੀ.....ਤ
#reetikakhankaur
-