Sandeep Sond   (ishq)
37 Followers · 17 Following

Joined 28 April 2019


Joined 28 April 2019
23 AUG AT 15:37

ਮੇਰੇ ਮਨ ਦਾ ਅਰਜੁਨ ਕਹਿ ਰਿਹਾ ਹੈ ਕੇ ਸੰਨਿਆਸ ਲੈ ਲਾ

ਪਰ ਸ਼੍ਰੀ ਕ੍ਰਿਸ਼ਨ ਜੀ ਕਹਿ ਰਹੇ ਨੇ,ਪਾਰਥ ਤੂੰ ਯੁੱਧ ਕਰ

-


23 AUG AT 15:29

ਮੈਂਨੂੰ ਇਹੇ ਨਹੀਂ ਪਤਾ ਕਿ ਕਦੋਂ ਹੋਵੇਗਾ,ਕਿਵੇਂ ਹੋਵੇਗਾ,ਤੇ ਕੀ ਖੇਡ ਵਰਤੇਗੀ❗

ਪਰ ਏਨਾਂ ਜਰੂਰ ਪਤਾ ਕੇ ਕਰੇਂਗਾ "ਤੂੰ" ਹੀ‼️

-


23 AUG AT 15:17

ਮੁੱਦਤਾਂ ਬਾਅਦ ਮਿਲਦੇ ਨੇ ਸਾਡੇ ਜਿਹੇ ਲੋਕ

ਤੈਨੂੰ ਹੱਥ ਕੀ ਫੜਾਇਆ,ਤੂੰ ਤੇ ਸਾਨੂੰ ਆਮ ਸਮਝ ਲਿਆ

-


23 AUG AT 15:14

ਪਾਪ ਕਰਦੇ ਰਹੋ,ਡਰਨ ਦੀ ਲੋੜ ਨਹੀਂ❗

ਹਰ ਧਰਮ ਵਿੱਚ ਪਾਪ ਧੋਣ ਦਾ ਪ੍ਰਵਧਾਨ ਹੈ‼️

-


23 AUG AT 13:42

ਸਾਥ ਦੇਣ ਦੇ ਵਕਤ ਗਿਆਨ ਨਹੀਂ ਵੰਡਿਆ ਜਾਂਦਾ❗

ਡੁੱਬਣ ਵਾਲੇ ਨੂੰ ਬਚਾਇਆ ਜਾਂਦਾ ਨਾਂ ਕੇ ਉਸ ਸਮੇਂ ਤੈਰਨਾ ਸਿਖਾਇਆ ਜਾਂਦਾ‼️

-


19 AUG AT 8:51

ਨੇਕ ਸਲਾਹ ਦੇਣ ਲੱਗਿਆ ਬਹੁਤ ਚੰਗਾ ਮਨ ਤੇ ਦਿਮਾਗ ਖਰਚ ਹੁੰਦਾ

ਕਈ ਸਾਡੇ ਆਸ ਪਾਸ ਵਾਲੇ ਏਹੇ ਖਰਚ ਬਰਦਾਸ਼ਤ ਨੀ ਕਰ ਸਕਦੇ

-


16 AUG AT 5:18

ਖੁਦ ਸ਼੍ਰਿਸ਼ਟੀ ਰਚੇਤਾ ਵੀ ਵਕਤ ਦੇ ਫੇਰ ਨੂੰ ਬਦਲ ਨਾਂ ਪਾਇਆ❗

ਪ੍ਰੇਮ ਰਾਧਾ ਨਾਲ ਤੇ ਵਿਆਹ ਰੁਕਮਣੀ ਨਾਲ ਰਚਾਇਆ ‼️

ਸੰਦੀਪ ਸੋਂਡ

-


13 AUG AT 11:33

ਏਡੀ ਔਕਾਤ ਨਹੀਂ ਕੇ ਮਾਲਕਾ ਨੂੰ ਸਵਾਲ ਕਰਾਂ❗

ਸਜਾ ਮਿਲੀ ਹੈ ਤੇ ਪੱਕਾ ਮੇਰੇ ਪਾਪ ਕੀਤੇ ਹੋਣਗੇ‼️

-


11 AUG AT 7:09

Restart
Reset
Refocus

As Many Time As You Need‼️

-


10 AUG AT 21:42

ਵਕਤ ਦਿਆਂ ਆਪਣੀਆਂ ਵੀ ਯੋਜਨਾਵਾਂ ਹੁੰਦੀਆਂ ਨੇ❗

ਹਮੇਸ਼ਾ ਇੰਨਸਾਨ ਹੀ ਗਲਤੀਆਂ ਨੀ ਕਰਦਾ‼️

-


Fetching Sandeep Sond Quotes