QUOTES ON #GURMUKHI

#gurmukhi quotes

Trending | Latest
17 SEP 2021 AT 13:49

-


12 OCT 2020 AT 12:43

ਮੁਜਮੇਂ ਕਮੀਂ ਜੇ ਕਮ ਨਹੀਂ,
ਫਿਰ ਮੱਤ ਕਿਉਂ ਬਾਂਟੂ ਜੱਗ ਮੇਂ ।

Mujme kami je kamm nahi,
Phir mat kyon baantu jag mein.

-


19 SEP 2021 AT 11:23

ਦਿਲ ਮੇਰੇ ਦੀ ਸਰਜ਼ਮੀਨ,ਸਜਦਾ ਬਸ ਤੇਰਾ ਹੈ,
ਮੇਰੇ ਵਿੱਚ ਕੀ ਮੇਰਾ ਲੱਭਦੈਂ,ਮੇਰੇ ਵਿੱਚ ਸਭ ਤੇਰਾ ਹੈ।

-


19 SEP 2021 AT 20:30

ਮੈਂ ਰੰਗਦਾ ਰਿਹਾ ਖੁਦ ਨੂੰ ਕਾਇਨਾਤ ਦੇ ਹਰ ਰੰਗ ਵਿੱਚ
ਹਰ ਵਖਰੇਵੇਂ ਤੋਂ ਉੱਤੇ ,ਬਸ ਇਨਸਾਨ ਹੋ ਗਿਆ।

-


22 OCT 2021 AT 13:17

Read Caption!

-


21 FEB 2021 AT 13:52

-


7 NOV 2021 AT 11:59

Trust me i also want to write in punjabi,but likhan ch hath mera thoda tight in punjabi.
vaise ta i do fight in punjabi.
And read akhar very polite in punjabi.
par likhan ch hath mera thoda tight in punjabi .
mistakes are frequent in punjabi,
some words are also can not find relevant in punjabi.
unj koshish ta hai meri jaari minu gurmukhi /shahmukhi ch likhn di chadi rehndi har waqt khumaari...talab uthe vaar vaar ghumein meri sight in punjabi.
sach jaani i also want to write in punjabi..i also want to write in punjabi.ੳ/ਅ/ੲ/ਸ/ਹ

-


22 APR 2020 AT 10:15

ਆਪਣੀ ਆਵਾਜ ਉੱਚੀ ਨਾ ਕਰ, ਆਪਣੇ ਲਫ਼ਜਾ ਵਿਚ ਜਾਨ ਲੈਕੇ ਆ।
ਬਾਹਰੀ ਦੇਖ ਦਿਖਾਵੇ ਵਿਚ ਨਾ ਪੈ, ਆਪਣੇ ਅੰਦਰ ਭਗਵਾਨ ਲੈਕੇ ਆ।
ਜੇ ਚਾਹੁਣਾ ਹੈ ਤੂੰ ਪਾਉਣਾ ਮੈਨੂੰ, ਦਿਲ ਵਿਚ ਵਸਾਉਣਾ ਮੈਨੂੰ।
ਚਾਰ ਦੀਵਾਰੀ ਵਿਚ ਨਾ ਕਰ ਕੈਦ, ਮੇਰੇ ਲਈ ਖੁੱਲਾ ਆਸਮਾਨ ਲੈਕੇ ਆ।

-


18 SEP 2021 AT 16:34

ਨਾ ਮੈਂ ਕਿਸੇ ਦਾ ਨਾ ਮੇਰਾ ਗ਼ਮਖ਼ਾਰ ਕੋਈ
ਅਹਿਸਾਸਾਂ ਦੀ ਪਈ ਲਾਸ਼ ਨੂੰ ਦੇਖ਼
ਲੰਘ ਰਹੇ ਸਭ ਜਿਵੇਂ ਅਣਜਾਣ ਕੋਈ
ਰੱਬ ਵੀ ਬੈਠ ਗਿਆ ਰੁਸਵਾਈ ਕਰਕੇ
ਲਗਦਾ ਹੈ ਨੀ ਮੇਰਾ ਹੁਣ ਤਰਫ਼ਦਾਰ ਕੋਈ....!

-


11 JAN 2020 AT 8:52

ਜਿੰਨਾ ਘਟ ਸਾਮਾਨ ਹੋਊਗਾ,
ਸਫਰ ਓਹਨਾ ਹੀ ਆਸਾਨ ਹੋਊਗਾ।

ਗਠੜੀ ਜਿੰਨੀ ਵੱਡੀ ਹੋਊਗੀ,
ਬੰਦਾ ਓਹਨਾ ਹੀ ਜਿਆਦਾ ਪਰੇਸ਼ਾਨ ਹੋਊਗਾ।

ਸਮਝ ਕੇ ਵੀ ਨਾਸਮਝ ਬਣਦਾ ਐ,
ਸੋਚ ਕਿੰਨਾ ਉਹ ਨਾਦਾਨ ਹੋਊਗਾ।

ਜਦ ਤੱਕ ਪੱਥਰ ਨੂੰ ਪੁੱਜੇਗਾ,
ਮੁਸ਼ਕਿਲ ਚ ਇਨਸਾਨ ਹੋਊਗਾ।

ਉਸਦੇ ਨਾਲ ਮਿਲਣਾ ਨਹੀਂ,
ਜਦ ਤੱਕ ਖੁਦ ਵਿਚ ਧਿਆਨ ਹੋਊਗਾ।

-