ਹਰ ਬੰਦਾ ਏਥੇ ਆ ਪ੍ਰੋਰਣਾ ਚਿਰ ਦਾ
ਕਦੋਂ, ਕਿਥੇ, ਕਿਸਦਾ ਪੜਾਕਾ ਪੈ ਜਵੇ,
ਤਾਹੀਂ ਤਾਂ ਮੈਂ ਜ਼ਿੰਦਗੀ ਨੂੰ ਜੀਵਾਂ ਖੁੱਲ ਕੇ
ਮੌਤ ਦਾ ਕੀ ਪਤਾ ਖੋਰੇ ਕਦੋਂ ਲੈ ਜਵੇ..-
Whatsapp _87084-96096
Insta _karan asmanpuri
FB _karan asmanpuri
SnapChat _karan... read more
ਹਰ ਬੰਦਾ ਏਥੇ ਆ ਪ੍ਰੋਰਣਾ ਚਿਰ ਦਾ
ਕਦੋਂ, ਕਿਥੇ, ਕਿਸਦਾ ਪੜਾਕਾ ਪੈ ਜਵੇ,
ਤਾਹੀਂ ਤਾਂ ਮੈਂ ਜ਼ਿੰਦਗੀ ਨੂੰ ਜੀਵਾਂ ਖੁੱਲ ਕੇ
ਮੌਤ ਦਾ ਕੀ ਪਤਾ ਖੋਰੇ ਕਦੋਂ ਲੈ ਜਵੇ..-
ਵਕਤ ਦੇ ਨਾਲ ਨਾਲ
ਮੈਂ ਅਪਣੇ ਆਪ ਨੂੰ ਵੀ ਬਦਲਣਾ ਸਹੀ ਸਮਝਦਾ ਹਾਂ,
ਬਾਕੀ ਰਹੀ ਗੱਲ ਲੋਕਾਂ ਦੀ
ਲੋਕ ਉਹੀ ਰਹਿੰਦੇ ਨੇ_ ਬਸ 'ਅਲਫਾਜ਼' ਬਦਲ ਜਾਂਦੇ ਨੇ..-
ਮੈਂ ਪਹਿਲਾਂ ਹੀ ਤੈਨੂੰ ਆਖਿਆ ਸੀ'
ਕਿ ਮੈਂ ਤੇਰੇ ਲਈ ਠੀਕ ਨਹੀਂ,
ਹੁਣ ਮੇਰਾ ਸੁਭਾ ਦੇਖ ਕੇ
ਮੈਨੂੰ 'ਬੇਵਫਾ' ਨਾ ਆਖੀਂ....-
ਸ਼੍ਰੀੰਗਾਰ ਦੀ ਤੇਨੂੰ ਲੋੜ ਨਈ ਕੋਈ
ਮੈਂ ਨਜ਼ਰਾਂ ਨਾਲ ਸ਼੍ਰੀਗਾਰ ਦੂੰ,
ਹੁਸਨ ਤੇਰੇ ਦੀ ਸਿਫ਼ਤ ਕੁੜੇ ਮੈ 'ਵਰਕੇ' ਉੱਤੇ ਉਤਾਰ ਦੂੰ...-
ਦੇਰ ਥੋੜੀ ਜਹੀ ਲੱਗਨੀ ਆ
ਆਉਗਾ ਨਾਂ ਸਟਾਰਾਂ ਚ,
ਮੁੱਡੋਂ ਹੀ ਜਿੱਤਦੇ ਆਏ ਆਂ
ਕੀ ਖਾਕ ਸੁਆਦ ਏ ਹਾਰਾਂ ਚ .....-
Ager waqt pe jhuk jata
To wo mere saath mein hota,
Main mna leta use waqt pe
To aaj wo mere saath mein hota.
@Karan_Asmanpuri-
सुना था कि शौंक शौंक में लोग उजड़ जाते हैं
था कोई इश्क करने वाला जो उजड़ गया,
किसी ने सारी दुनिया ठुकरा दी शौंक के लिए
पहनी जिसने इश्क की माला वो उजड गया,
मुझे शौंक नही था उजड़ जाने का
तुझे पाने का शौंक पाला तो उजड़ गया.......-
मैंने बहुत आंसु बहाए है इस समुंदर में
इसलिए ये सारा समुंदर मेरा है-