QUOTES ON #DASTAR

#dastar quotes

Trending | Latest

ਦਸਤਾਰ ਸੁੰਦਰ ਸਰੂਪ ਦੇੰਦੀ ਹੈ ।।
ਚੁੰਨੀ ਸਾਦਗੀ ਦਾ ਰੂਪ ਦੇੰਦੀ ਹੈ ।।

-



ਜਿਵੇਂ ਦੇ ਹੋ ਉਵੇਂ ਦੇ ਹੀ ਰਿਹਾ ਕਰੋ,
ਅਸਲੀ ਚੀਜ਼ਾਂ ਦੀ ਕੀਮਤ ਨਕਲੀ ਨਾਲੋਂ ਜਿਆਦਾ ਹੁੰਦੀ ਹੈ।

-


9 JUL 2021 AT 18:07

✿ ਦਸਤਾਰ✿
ਗੁਰੂਆਂ ਦੀ ਬਖਸ਼ਿਸ਼ ਅਣਮੁੱਲੀ ਦਸਤਾਰ ,
ਜੋ ਸਿਰ ਦਾ ਤਾਜ , ਝਲਕਦਾ ਹੈ ਵਿੱਚ ਸੋਹਣਾ ਕਿਰਦਾਰ,
ਇਹ ਪਹਿਰਾਵੇ ਦੀ ਦਸਤਾਰ , ਬਣਾ ਦਿੰਦੀ ਆ ਸਰਦਾਰ,
ਜੋ ਸਿੱਖੀ ਸਿਦਕ ਨੂੰ ਕਾਇਮ ਰੱਖਦੀ,
ਜਿਸ ਵਿੱਚ ਗੁਰੂਆਂ ਦਾ ਵਾਸ।🙏

-



ਕਹਿਦੇ ਕੋਈ ਤਸਵੀਰ ਖਾਸ ਮੰਨਣੀ , ਤੇ ਖਾਸ ਹੋਣੀ , ਵਿਚ ਫ਼ਰਕ ਹੁੰਦਾ ਹੈ , ਪਰ ਮੇਰੀ ਹਰ ਇਕ ਤਸਵੀਰ ਖਾਸ ਹੁੰਦੀ ਏ , ਕਿਉਂ ਕਿ ਸਿਰ ਸਜੀ ਮੇਰੇ , ਬਾਪੂ ਦੀ ਦਸਤਾਰ ਹੁੰਦੀ ਏ।

-



ਮੈਂ ਫ਼ਕਤ ਖਾਕ ਹੂੰ
ਗੋਬਿੰਦ ਸੇ ਪਹਿਚਾਣ ਹੈ ਮੇਰੀ
ਯਹੀ ਇਕ ਚੀਜ਼ ਹੈ
ਜੋ ਮੁਝੇ ਖਾਸ ਬਨਾ ਦੇਤੀ ਹੈ

-


5 DEC 2021 AT 13:35

☬ ਦਸਤਾਰ ☬



ਦਸਤਾਰ ਸਿੱਖ ਦੀ
ਤਾਂ ਸ਼ਾਨ ਹੁੰਦੀ ਏ
'ਓਹ ਦੇਖ ਸਿੰਘ ਸਰਦਾਰ"
ਇਹੀ ਤਾਂ ਅਸਲ ਪਹਿਚਾਣ ਹੁੰਦੀ ਏ
ਦਸਤਾਰ ਸਿੱਖ ਦੀ
ਸਿਰ ਦਾ ਤਾਜ਼ ਹੁੰਦੀ ਏ
ਸਜਾਈ ਹੋਈ ਦਸਤਾਰ
ਇੱਕ ਮਾਣ ਹੁੰਦੀ ਏ
ਕੇਸ ਕਤਲ ਕਰਾ ਕੇ
ਗਲਤੀ ਅਤਿ ਨਾਦਾਨ ਹੁੰਦੀ ਏ
ਦਸਤਾਰ ਸਿੱਖ ਦੀ
ਤਾਂ ਓਹਦੀ ਜਾਨ ਹੁੰਦੀ ਏ

-


18 DEC 2021 AT 16:12

ਦਸਤਾਰ

ਤਰਸਦਾ ਰਹਿ ਗਿਆ ਦਿਲ
ਸਜੀ ਦਸਤਾਰ ਵੇਖਣੇ ਨੂੰ
ਸਭ ਨੇ ਕੇਸ ਕਤਲ ਕਰਾ ਲਏ
ਸੋਹਣਾ ਮੁੱਖੜਾ ਲੱਗਣੇ ਨੂੰ
ਕਹਿੰਦੇ ਔਖਾ ਲਗਦਾ ਆ
ਸਿਰ 'ਤੇ ਦਸਤਾਰ ਰੱਖਣੇ ਨੂੰ
ਸੌਖੀ ਲੈਣੀ ਟੋਪੀ
ਸਿਰ ਗਰਮ ਰੱਖਣੇ ਨੂੰ
ਤਾਜ ਸਮਾਨ ਹੁੰਦੀ ਦਸਤਾਰ
ਸੋਹਣੀ ਲੱਗਦੀ ਤੱਕਣੇ ਨੂੰ
ਗੁਰੂ ਜੀ ਦਾ ਆਦੇਸ਼ ਸੀ
ਕੇਸ ਗੁਰੂ ਸਮਾਨ ਰੱਖਣੇ ਨੂੰ
ਤਰਸਦਾ ਰਹਿ ਗ਼ਿਅਾ ਦਿਲ
ਸਜੀ ਦਸਤਾਰ ਵੇਖਣੇ ਨੂੰ

-


17 MAY 2020 AT 7:39

علم و ہنر اور حرفت و فن کے کل تک تمغے تیرے تھے

آج تمہاری بے علمی نے تم کو بے دستار کیا

حفیظ بن عزیز

इल्मो हुनर और हिरफ़तो फ़न के कल तक तमग़े तेरे थे

आज तुम्हारी बे-इल्मी ने तुम को बे दस्तार किया

(हिरफ़त=कारीगरी,तमग़ा=डिप्लोमा का निशान,इनाम, बे-इल्मी=अशिक्षित,बे दस्तार=बग़ैर पगड़ी,insult)

-


9 JUL 2021 AT 19:19

ਸਿਰ ਕਲਮ ਕਰਾ ਆਏ,
ਕਰਾ ਆਏ ਅਸੀਂ ਸਮੇਂ ਦੀ ਧਾਰ ਤੇ,
ਇੱਕ ਇੱਕ ਫੁੱਲ ਚਿਣ ਕੇ ਰੱਖਿਆ,
ਰੱਖਿਆ ਤਲਵਾਰ ਦੇ ਵਾਰ ਤੇ,
ਲੋਕਾਂ ਤੋਂ ਲਈਆਂ ਦੁਆਵਾਂ,
ਲਈਆਂ ਪਾਕ ਕਿਰਦਾਰ ਤੇ,
ਖ਼ੁਦਾ ਨੇ ਵੰਡੇ ਤਗ਼ਮੇ,
ਵੰਡੇ ਗਰੀਬਾਂ ਤੋਂ ਮਿਲੀ ਹਾਰ ਤੇ,
ਉਂਗਲਾਂ ਚੁੱਕਣਾ ਕੰਮ ਲੋਕਾਂ ਦਾ,
ਚਕਣੀਆਂ ਨੇਕ ਕਿਰਦਾਰ ਤੇ,
ਚਰਿੱਤਰ ਤੇ ਦਾਗ਼ ਲਾਉਣਾ ਗੱਲ ਦੂਰ ਦੀ,
ਸਰਦਾਰ ਕਰਨ ਨਾ ਪਸੰਦ,
ਲੱਗੇ ਦਾਗ਼ ਦਸਤਾਰ ਤੇ,
ਲੱਗੇ ਦਾਗ ਦਸਤਾਰ ਤੇ।

-


10 JAN 2021 AT 11:01

इक अजब दस्तार बंदी और मेरी चूड़ियां,
बेज़ुबाँ संजीदगी,और ज़िन्दगी की दूरियां,

बस इसी आँगन में मेरी मुंह दिखाई भी हुई,
और इसी आँगन में मुझपे लद गईं,मायूसियां,

Ik ajab dastaar bandi or meri choodiyaN,
BezubaaN sanjeendagi or zindagi kii dooriyaN,
Bas issi aangan me meri munh dikhai bhi huii,
Or issi aangan me mujh pe, lad gaiiN mayoosiyaN..
उर्मिला माधव

-