Lakhveer Brar   (ਲਖਵੀਰ ਕੌਰ)
270 Followers · 110 Following

read more
Joined 9 April 2020


read more
Joined 9 April 2020
21 APR 2023 AT 21:11

ਜਿੰਨੇ ਕਦਮ ਚਲਾ,
ਹਰ ਕਦਮ ਤੂੰ ਨਾਲ ਏ,
ਤੇਰੇ ਆਸਰੇ ਨਾ
ਕੋਈ ਗਮ,ਨਾ ਕੋਈ ਭੈਅ ਏ।
#God'sLove 💕

-


5 DEC 2022 AT 17:45

ਰਿਸ਼ਤਾ ਕੋਈ ਵੀ ਹੋਵੇ,
ਵਿਸ਼ਵਾਸ ਦਾ ਹੋਣਾ ਅਹਿਮ ਹੈ,
ਜਦ ਵਿਸ਼ਵਾਸ਼ ਹੀ ਚੂਰ ਹੋ ਜਾਏ,
ਤਾਂ ਰਿਸ਼ਤਾ ਵੀ ਡਗਮਗਾ ਜਾਂਦਾ ।

-


25 APR 2022 AT 22:38

ਸ਼ਾਮ ਦਾ ਵੇਲ਼ਾ ਬਜ਼ਾਰ ਦੀ ਰੌਣਕ,
ਹਰ ਇਕ ਨੂੰ ਮੋਹਦੀ,
ਕਈ ਭੁੱਖ ਤੋਂ ਵਿਆਕੁਲ,ਹਰ ਇਕ ਦੇ ਅੱਗੇ ਹੱਥ ਅੱਡਦੇ,
ਓਹਨਾਂ ਨੂੰ ਇਕ ਆਸ ਜਗੋਂਦੀ,
ਜੋ ਰੌਣਕ ਦਾ ਹਿੱਸਾ ਬਣਨਾ ਚਾਹੁੰਦੇ ਨੇ,
ਮਨ ਭਾਉਂਦਾ ਖਾਣਾ ਚਾਹੁੰਦੇ ਨੇ,
ਇਕ 10-12 ਸਾਲਾਂ ਦਾ ਲੜਕਾ,
ਸਾਰੀ ਭੀੜ ਨੂੰ ਛੱਡ ਕੇ ਆਇਆ ਕੋਲ
ਕਹਿੰਦਾ ਤੂੰ ਆ ਮੇਰੇ ਵੱਡੀ ਭੈਣ ,
ਦਿਲ ਬੜਾ ਲੋਚਦਾ ਖਾਣਾ,
ਮੈਂ ਵੀ ਓਹ ਜੋ ਖਾ ਰਹੇ ਨੇਂ ਸਭ ਲੋਕ ,
ਇਹਨਾ ਸੁਣਨ ਦੀ ਦੇਰੀ ਸੀ ,
ਆਤਮਾ ਨੇ ਭਰੀ ਹਾਮੀ ਸੀ,
ਲੱਗਿਆ ਓਸਨੇ ਜਿੱਤ ਲਈ ਬਾਜ਼ੀ ਸੀ,
ਮੁਸਕਰਾਹਟ ਨਾਲ ਕਰ ਰਿਹਾ ਧੰਨਵਾਦ ਸੀ,
ਸ਼ੁਕਰਗੁਜ਼ਾਰ ਸੀ ਮੈ ਉਸ ਮਾਲਿਕ ਦੀ ,
ਜਿਸ ਨੇ ਇਸ ਕਾਬਿਲ ਸਮਝਿਆ,
ਇੱਕ ਰੂਹ ਦੀ ਮੁਸਕਾਨ ਦਾ ਕਾਰਨ ਬਣਾਇਆ।

-


11 APR 2022 AT 22:37

ਅਕਸਰ ਹੋ ਜਾਂਦਾ ਕੁਝ ਐਵੇਂ ,
ਜੋ ਦਿਲ ਨੂੰ ਭਾਉਂਦਾ ਨਹੀਂ,
ਪਰ ਉਸ ਰੱਬ ਦੀ ਰਮਜ਼ ,
ਕੋਈ ਸਮਝ ਪਾਉਂਦਾ ਨਹੀਂ ।

-


3 DEC 2021 AT 21:26

जिसको दिल में जगह देते हैं,
ना जाने वहीं क्यों सजा देते हैं।

-


1 DEC 2021 AT 20:59

उस लम्हे को बुरा मत कहो
जो आपको ठोकर पहुंचाता है
बल्कि उस लम्हे की कदर करो क्योंकि वो
आपको जीने का अंदाज सिखाता है।

-


19 SEP 2021 AT 8:32

🎂Wish You 🎂
💓 Many More 💓
🎉 Happy Returns Of The Day🎉
😘Life Long 😘
🥰Stay Blessed 🥰
🙏God Bless You 🙏
🤗With Health , Wealth, Prosperity 🤗
☺️ In your Life ☺️
🎂Wish you Very Happy Birthday 🎂
💕My Dear Sister 💕

-


12 APR 2020 AT 14:15

♡ਜਿੰਨੀ ਤੇਜੀ ਨਾਲ ਦਿਨ ,ਮਹੀਨੇ ,ਸਾਲ
ਬੀਤ ਰਹੇ ਆਂ ,
ਉਸਤੋਂ ਜਿਅਾਦਾ ਤੇਜੀ ਨਾਲ ਸੁਆਸਾਂ
ਦੀ ਡੋਰ ਘਟਦੀ ਜਾ ਰਹੀ ਆਂ ♡।
《ਮਨੁੱਖ ਜਨਮ ਦੁਰਲੱਭ》

💕MSG💕

-


4 NOV 2021 AT 19:23

ਅਗਰ ਮਨ ਅੰਦਰ,
ਪਰਮਾਤਮਾਂ ਦੇ ਨਾਮ ਰੂਪੀ ,
ਦੀਵਾ ਜੱਗ ਜਾਵੇ,
ਤਾਂ ਹੰਕਾਰ , ਨਫ਼ਰਤ.......
ਸਾਰੇ ਤਰ੍ਹਾਂ ਦਾ ਅੰਧੇਰਾ ਦੂਰ ਹੋ ਜਾਵੇ ।

-


29 OCT 2021 AT 8:34

ਤੂੰ ਬਖਸ਼ਣਹਾਰਾ,
ਜੋ ਮੇਰੇ ਗੁਨਾਹਾਂ ਨੂੰ ਬਖ਼ਸ਼ ਰਿਹਾ ਏ,
ਸਭ ਗ਼ਲਤੀਆਂ ਭੁੱਲਾ ਕੇ ਗਲ਼ੇ ਲਗਾ ਰਿਹਾ ਏ,
ਦੁਨੀਆਂ ਰੂਪੀ ਭਵਸਾਗਰ ਪਾਰ ਕਰਨ ਦਾ ,
ਤੂੰ ਹੀ ਇਕ ਸਹਾਰਾ ਦਾਤਾ।

-


Fetching Lakhveer Brar Quotes