QUOTES ON #ਆਜ਼ਾਦੀ

#ਆਜ਼ਾਦੀ quotes

Trending | Latest
23 MAR 2019 AT 14:54

ਅਸੀਂ ਅੱਜ ਵੀ ਓਨੇ ਹੀ ਗ਼ੁਲਾਮ ਹਾਂ
ਕਦੋਂ ਮਿਲੂਗੀ ਸਾਨੂੰ ਅਜ਼ਾਦੀ,
ਇੱਥੇ ਔਰਤ ਦੀ ਸੁਰੱਖਿਆ ਨਹੀਂ
ਕਦੋਂ ਮਿਲੂਗੀ ਸਾਨੂੰ ਅਜ਼ਾਦੀ,
ਬੁੱਢੇ ਮਾਪੇ ਕੈਦ ਕੀਤੇ ਬੱਚਿਆਂ ਨੇ
ਕਦੋਂ ਮਿਲੂਗੀ ਸਾਨੂੰ ਅਜ਼ਾਦੀ,
ਚੋਰ ਬਣੇ ਫਿਰਦੇ ਭਿਖਾਰੀ ਤੇ ਰਾਜੇ
ਕਦੋਂ ਮਿਲੂਗੀ ਸਾਨੂੰ ਅਜ਼ਾਦੀ,
ਰਮਨ ਦਰਿਆ ਨਸ਼ਿਆਂ ਦਾ ਡੋਬ ਰਿਹਾ
ਕਦੋਂ ਮਿਲੂਗੀ ਸਾਨੂੰ ਅਜ਼ਾਦੀ।

-


15 AUG 2019 AT 11:55

आज़ादी का मूल्य.... उन पंजाबियों से पूछो जिन्होंने अमृतसर औऱ लाहौर स्टेशन पर rape और लाशों से भरी ट्रैन में अपने परिवार वालो को देखा था

-


23 MAR 2019 AT 15:11

ਅਾਜ਼ਾਦੀ ਦਾ ਖ਼ੁਅਾਬ ਤਾਂ ਸੋਹਣਾ ਦੇਖਿਅਾ ਸੀ ਸ਼ਹੀਦਾਂ ਦੀ ਸੋਚ ਨੇ,
ਕੁਝ ਕ ਸਰਕਾਰਾਂ ਨਿਕੰਮੀਅਾਂ ਨੇ ੲਿੱਥੇ ਤੇ ਕੁਝ ਕ ਅੱਜ ਕੱਲ ਲੋਕ ਨੇ,



-


23 MAR 2019 AT 16:57

ਅਜਾਦੀ ਦਾ ਖੁਆਬ
ਮੇਰਾ ਬਣਿਆ ਪੰਜਾਬ
ਸਾਨੂੰ ਹੀ ਲੁਟੇ ਸਾਡਾ
ਹੋਇਆ ਚੁਣਿਆ ਨਵਾਬ
ਭਗਤ ਸਿੰਘ ਦੀ ਸੋਚ ਦੇ
ਨਾਹਰੇ ਬਣਗੇ ਨੇ
ਸਿਆਸਤ ਦੀ ਛਾਨਨੀ ਚੋ
ਆਮ ਲੋਕ ਹੀ ਛੱਣਦੇ ਨੇ
ਇਥੇ ਪੁੱਛੇ ਸਵਾਲਾਂ ਦਾ
ਮਿਲਦਾ ਨਹੀਂ ਜਵਾਬ
ਅਜਾਦੀ ਦਾ ਖੁਆਬ
ਮੇਰਾ ਬਣਿਆ ਪੰਜਾਬ

-


23 MAR 2019 AT 17:47

आज़ादी द ख्वाब वेकिया सी वीर भगत ने
पर आज़ादी द दिन ना मना पाए ओ वीर
ऊना द ख्वाब पूरा ते हो गया
काश ओ वी जिंदा होंदे ये दिन देखन नु

-


23 MAR 2019 AT 17:28

ਅਾਜ਼ਾਦੀ ਦਾ ਖ਼ੁਆਬ ਹਰ ਇੱਕ ਦਿਲ ਦਾ ਅਰਮਾਂ ਹੈ,
ਜੋ ਲਹਿਰਾਏ ਤਿਰੰਗਾ ਅੱਜ਼ ਓਹ ਸ਼ਹੀਦਾਂ ਦਾ ਕਰਮਾਂ ਹੈ;
ਕਿ ਚੁੰਮ ਕੇ ਫੰਦੇ ਨੂੰ ਲਾ ਕੇ ਗਲ਼ੇ ਹੱਸ ਕੇ ਤੂੰਂ ਵਾਰੀ ਜਾਨ,
ਭਗਤ ਸੁਖਦੇਵ ਰਾਜਗੁਰੂ ਪੁੱਤ ਤੁਝ ਸਾ ਨਾਂ ਜਨਮਾਂ ਹੈ।

"ਦੀਪ"

-


23 MAR 2019 AT 15:29

ਆਜ਼ਾਦੀ ਦਾ ਖੁਆਬ ਤਕਿਆ ਸੀ ਜਿਨ੍ਹਾਂ ਨੇ
ਸ਼ਹੀਦ ਹੋਣੋਂ ਵੀ ਨਾ ਘਬਰਾਏ ਸੀ ਉਹ
ਹੱਸ ਹੱਸ ਫਾਂਸੀ ਤੇ ਚੜ ਗਏ ਸੀ ਯੋਧੇ
ਆਜ਼ਾਦ ਭਾਰਤ ਦਾ ਖੁਆਬ ਦਿਖਾਇਆ ਸੀ ਜੋ
ਕੀ ਅੱਜ ਇਹ ਓਹੀ ਭਾਰਤ ਹੈ
ਜਿਸਦਾ ਸੁਪਨਾ ਲੈਂਦੇ ਸੀ ਉਹ
ਕਿਥੇ ਕਮੀ ਰਹਿ ਗਈ
ਜੋ ਅੱਜ ਦਵਾਰਾ ਆਉਣਾ ਚਾਹੁੰਦੇ ਨੇ ਉਹ

-


15 AUG 2019 AT 18:23

Foji veera diya jaana par
afsos desh de gadar behrupiye
chahe oh kise vi bhes vich han
ghun vagar desh nu andro andri
khaie jande han so ki faida sab kurbania den da jad gadar
bukal vich hi chupe bethe ne

-


23 MAR 2019 AT 21:29

ਆਜਾਦੀ ਦਾ ਖੁਆਬ ਸੋਨ ਮਿੱਟੀ ਵਿੱਚ ਰੁਲ ਗਿਆ ਹੈ
ਕੱਲ ਦਾ ਇਨਸਾਨ ਅੱਜ ਇਨਸਾਨੀਅਤ ਭੁੱਲ ਗਿਆ ਹੈ

ਜਿੱਤਣ ਦਾ ਮਕਸਦ ਬਣ ਗਿਆ ਵਪਾਰ ਦਾ ਨਜ਼ਰੀਆ
ਹਕੂਮਤ ਦੀ ਦੌੜ ਪਿੱਛੇ ਨਫਰਤ ਦਾ ਬੂਹਾ ਖੁੱਲ ਗਿਆ ਹੈ

-



ਉਜਾੜਾ ਸੀ ਹੋਇਆ, ਗਏ ਸੀ ਮਾਰੇ ਬੇਕਸੂਰ ਵੇ
ਤੂੰ ਗੱਲ ਕਰਦੈਂ, ਕਿਸ ਆਜ਼ਾਦੀ ਦੀ।
ਮੈਂ ਭਾਰਤ ਹਾਂ ਬੋਲ ਰਿਹਾ........

ਕੁਰਸੀ ਸੀ ਪਿਆਰੀ, ਦਰਾੜ ਸੀ ਪਈ,
ਤੂੰ ਮਹਿਸੂਸ ਤਾਂ ਕਰ, ਜੋ ਪੀੜ ਮੈਂ ਸਹੀ।
ਖੁਸ਼ੀ ਨਾ ਮਨਾ ਮੇਰੀ ਬਰਬਾਦੀ ਦੀ........
ਮੈਂ ਭਾਰਤ ਹਾਂ ਬੋਲ ਰਿਹਾ..........

ਦੇਹ ਮੇਰੀ ਚੀਰ ਦਿੱਤੀ, ਦੋ ਹਿਸੇ ਕਰਕੇ,
ਪਾਕ ਭਾਰਤ ਕਹਿ ਕੇ, ਪਤਾ ਕਿੰਨੇ ਕਿੱਸੇ ਕਰਤੇ,
ਰਸ਼ਪਾਲ ਉਹ ਖੂਨ ਮੇਰਾ, ਜੋ ਵਹਿਆ ਬੇਹਿਸਾਬੀ ਸੀ......
ਮੈਂ ਭਾਰਤ ਹਾਂ ਬੋਲ ਰਿਹਾ.........

-