ਮੇਰਾ ਸਾਈਂ
ਸਾਂਈ ਜਿਨਾਂ ਦੇ......
ਦਿਲ ਵਿੱਚ ਵਸਦਾ.......
ਹਰ ਪਲ ਮਸਤ......
ਖੁਦਾ ਨਾਲ ਹੱਸਦਾ.......
ਭਾਗਾਂ ਵਾਲੇ ਜੋ......
ਰੂਹ ਦੇ ਜਾਣੀ.....
ਇੱਕ ਮਿੱਕ ਹੋ ਗਏ.....
ਹਾਣੋ ਹਾਣੀ......
ਅੱਖੀਂਆ ਦੇ ਵਿੱਚ ....
ਪਿਆਰ ਹੀ ਰੱਸਦਾ.....-
ਕਿਨਾੰ ਚਿਰ ਹੋ ਗਿਅਾ,
ਤੈਨੂੰ ਗੱਲ ਕੀਤਿਅਾ,
ਤੈਨੂੰ ਤਾਂ ਪਤਾ ਵੀ ਨਹੀ,
ਮੇਰੇ ਤੇ ਕੀ ਬੀਤਿਅਾ,
ਨਾ ਤੇਰਾ ਦਿਲ ਕਦੇ
ਗੱਲ ਕਰਨ ਲੲੀ,
ਹੋੲਿਅਾ ਮਜਬੂਰ ਸੀ,
ਭਾਵੇਂ ਤੂੰ ਮੇਰਾ ਕਦੇ
ਹੋੲਿਅਾ ਜਰੂਰ ਸੀ,
ਨਾ ਤੂੰ ਕਦੇ ਚਾਹਿਅਾ ਸੀ,
ਮੈਂ ਤਾਂ ਸੱਭ ਗਵਾੲਿਅਾ ਸੀ,
ਮੈਂ ਤਾਂ ਤੈਨੂੰ ਮੰਨਿਅਾ ਚੰਨ ਸੀ,
ਪਰ ਤੇਰਾ ਨਾ ਕਦੇ ਮੰਨਿਅਾ ਮੰਨ ਸੀ,
ਤਾਂਹੀ ਤੂੰ ਨਾ ਕੀਤੀ ਕਦੇ ਗੱਲ ਸੀ,
ਮੇਰਾ ਤਾਂ ਧਿਅਾਨ ਰਹਿੰਦਾ ਤੇਰੇ ਵੱਲ ਸੀ...-
ਮਰ ਗਈ ਮਾਸੂਮੀਅਤ ,
ਮਰ ਗਿਆ ਏ ਨੂਰ।
ਖਤਮ ਕਰ ਦਿਤੀ ਹਰ ਅਦਾ,
ਖਤਮ ਕਰ ਦਿਤਾ ਏ ਗਰੂਰ।
ਨਾ ਰਿਹਾ ਕੋਈ ਚਾਅ ਦਿਲ ਅੰਦਰ,
ਨਾ ਰਿਹਾ ਏ ਕੋਈ ਸਰੂਰ।
ਜੇ ਹੈ ਕੋਈ ਸ਼ਿਕਾਇਤ ਬਾਕੀ ਤੇਰੀ,
ਬੇਸ਼ਕ ਜਿਸਮ ਵੀ ਖਤਮ ਕਰ ਦੀਂ ਜਰੂਰ।-
ਮੇਰੇ ਸੱਜਣ ਦਾ ਰੰਗ ਹੀ ਕਲਾ ਦਿਲ ਨੀ,ਜੱਦ ਉਹ ਤੱਕਦਾ ਏ ਮੇਰੇ ਵੱਲ ਸੋਹ ਲੱਗੇ ਦਿਲ ਮੇਰਾ ਕਹਿੰਦਾ ਉਸ ਨੂੰ ਘੁੱਟ ਕੇ ਜੱਫੀ ਪਲਾ । ਇੰਨਾ ਪਿਆਰ ਕਰਦਾ ਏ ਮੈਨੂੰ, "ਕਹਿੰਦਾ ਕੀ ਤੂੰ ਤੇ ਰੱਬ ਏ ਮੇਰਾ "।ਪਤਾ ਨਹੀ ਕਿਉ ਮੇਰੇ ਤੋਂ ਸੰਗਦਾ ਬੋਹਟ ਏ ਓਹੋ । ਕਦੇ ਸੋਚਿਆ ਨੀ ਸੀ ਕਿ ਕੋਈ ਇੱਦਾ ਦਾ ਮਿਲਜੁਗਾ ਜੋ ਕਿ ਮੇਰੇ ਤੇ ਜਾਨ ਵਾਰਦਾ ਹੋਵੇ ।ਜੱਦ ਵੀ ਉਸ ਨੂੰ ਤੱਕਦੀ ਹਾਂ ਤੇ ਮੈਨੂੰ ਲੱਗਦਾ ਕਿ ਉਸਨੂੰ ਨਹੀਂ ਸ਼ਾਇਦ ਮੈਨੂੰ ਰੱਬ ਮਿਲ ਗਿਆ, ਸਾਰੀ ਖੁਸ਼ੀਆ ਮਿਲ ਗਇਆ ਹੋਣ। ਮੈਨੂੰ ਖੁਸ਼ ਦੇਖ ਕੇ ਓਹਦਾ ਚਿਹਰਾ ਖਿੜ ਜਾਂਦੇ ਏ।ਜੱਦ ਮੈ ਉਦਾਸ ਹੋਵਾ ਤੇ ਮੈਨੂੰ ਹਰ ਵਾਰ ਮਨਾਉਂਦਾ ਏ।ਬੱਸ ਇਹੋ ਜਿਹਾ ਏ ਮੇਰਾ ਸੱਜਣ ਜਿਸ ਲਈ ਸ਼ਬਦ ਵੀ ਘੱਟ ਨੇ।
-
ਓਹਨੇ ਤੱਕਿਆ ਫ਼ਿਰ ਮੇਰੇ ਵੱਲ ,
ਅੱਖਾਂ ਵਿਚ ਨਮੀ ਸੀ ,
ਬੁਲ੍ਹਾ ਤੇ ਹਲਕੀ ਜਿਹੀ ਮੁਸਕਾਨ ,
ਤੇ ਆਖਣ ਲਗੀ ...ਤੂੰ ਨਾ ਜਾਣ ,
ਮੇਰੇ ਦਰਦਾਂ ਦਾ ਹਾਲ ,
ਤੂੰ ਵੀ ਨਹੀਂ ਤਾਂ ਰੋ ਜਾਵੇਂਗੀ ,
ਮੇਰੇ ਵਾਂਗ ਖੋ ਜਾਵੇਂਗੀ ,
ਜ਼ਿੰਦਗੀ ਦੀ ਉਹ ਸੱਚਾਈ ਸੀ ,
ਚੰਦ ਦਿਨਾਂ ਦੀ ਮੁਲਾਕਾਤ ,
ਤੇ ਫ਼ਿਰ ਲਿਖੀ ਮੇਰੀ ਜੁਦਾਈ ਸੀ ,
ਜੋ ਆਖਦਾ ਸੀ ਨਾ ਜਾਊਂਗਾ ,
ਸਾਥ ਤੇਰਾ ਮੈਂ ਨਿਭਾਉਂਗਾ ,
ਤੈਨੂੰ ਕਾਲਿਆਂ ਛੱਡ ਨਾ ਜਾਊਂਗਾ ,
ਤੂੰ ਵੇਖੀ ਆਪਣੀਆਂ ਅੱਖਾਂ ਚ ,
ਤੇਰੀਆਂ ਅੱਖਾਂ ਚ ਦਿਖ ਜਾਊਂਗਾ ,
ਦੁਖ ਉਸਦਾ ਵੇਖ ਕੇ ,
ਮੈਨੂੰ ਮੇਰਾ ਅਤੀਤ ਯਾਦ ਆ ਗਿਆ ,
ਅੱਖਾਂ ਮੇਰੀਆਂ ਨਮ ਹੋ ਗਈਆਂ ,
ਤੇ ਚਿਹਰਾ ਵੀ ਮੁਰਝਾ ਗਿਆ ।-
ਮੈ ਜਦੋ ਵੀ ਕਿਤੇ ਗੁਆਚਨ ਲਗਦੀ ਆ,
ਉ ਹਥ ਫੜ ਕੇ ਵਾਪਿਸ ਲੈ ਆਉਂਦਾ।
ਮੇਰਾ ਖੁਦਾ।-
Mere dil ch ik gal aa
Me tenu kinjh kwa ,
Mera jia krda me
Tere wala nu shuhda rwa ,
Ahh roj mere khiyala ch aoude
Tu keo ni ina nu samgha lendi ,
Tu keo ni menu suyi bna
apne wala ch laa leandi
Mera dil khush hunda shuuh Ke
kive khud nu samgha lwa ,
Mera jia krda me
Tera wala nu shuhda rwa ,
..✍🏻lovely🙂-
ਹੁਣ ਮੁੱਲ ਦੀ ਲੈ ਕੇ ਵੀ ਪੀ ਲੈਂਦੇ ਆ ਅਸੀਂ,
ਜਿਹੜੀ ਤੇਰੇ ਕੋਲੋਂ ਪੀਤੀ ਉਹ ਤਾਂ ਮੁਫ਼ਤ ਦੀ
ਸੀ ਤਾਂਹੀ ਨੁਕਸਾਨ ਕਰਗੀ,-