ਮੇਰੀ ਮਾਂ ਕਹਿੰਦੀ ਹੈ ਕਿ ਬਹੁਤ ਪਿਆਰੀ ਸੀ ਮੇਰੀ ਧੀ,ਫਿਰ ਅੱਖਾਂ ਭਰਕੇ ਕਹਿੰਦੀ।
ਨਜ਼ਰ ਵੀ ਅਕਸਰ ਉਨਾਂ ਮੁਸਕਰਾਹਟਾਂ ਨੂੰ ਲਗਦੀ ਏ,
ਜੋ ਬਹੁਤ ਪਿਆਰੀਆਂ ਹੁੰਦੀਆਂ ਨੇ।
-
Gurrooh Kaur
(ਰੂਹ)
75 Followers · 85 Following
Joined 27 September 2021
10 OCT 2022 AT 21:18
21 SEP 2022 AT 18:01
ਮੁਹੱਬਤ ਦੇ ਰਾਹ ਤੋਂ ਹੁੰਦੀ ਹੋਈ ਇਬਾਦਤ
ਖੁਦਾ ਦੇ ਘਰ ਦਾ ਦਰਵਾਜਾ ਜਰੂਰ ਖੋਲਦੀ ਏ-
26 AUG 2022 AT 23:13
ਕੁਝ ਅੰਦਰ ਦੀਆਂ ਗੱਆਂ ਹੋਣ,
ਕੁਝ ਬਾਹਰ ਦੀਆਂ ਗੱਲਾਂ ਹੋਣ।
ਜਿਥੇ ਵੀ ਹੋਵਣ,
ਬਸ ਤੇਰੇ ਦੀਦਾਰ ਦੀਆਂ ਗੱਲਾਂ ਹੋਣ।-
25 AUG 2022 AT 13:05
ਕੋਈ ਸਿਰਜ ਰਿਹੈ ,
ਕੋਈ ਢੇਰ ਹੋ ਰਿਹੈ।
ਇਹ ਮਿੱਟੀ ਹੀ ਤਾਂ ਹੈ,
ਜਿਹਦਾ ਆਉਣਾ ਜਾਣਾ ਫੇਰ ਹੋ ਰਿਹੈ।-
19 MAY 2022 AT 11:23
ਮੁਸ਼ਕਿਲ ਐ ਇਕਲੇ ਰਹਿਣਾ,
ਸਭ ਤੋਂ ਵਧ ਮੁਸ਼ਕਿਲ ਐ ਖੁਦ ਨਾਲ ਗਲਾਂ ਕਰਨੀਆ।
ਸਭ ਤੋਂ ਵਧ ਮੁਸ਼ਕਿਲ ਏ ਖੁਦ ਨਾਲ ਨਜਰਾਂ ਮਿਲਾਉਣੀਆਂ।-