Jab apna hakk bhi mangna parr jaye
To hakk chod dena chahiey 🤐-
Ek dhokhe mein
Jee raha yeh jahaan
Keeey.....
Ishq mile to ... aabaad
Aur na mile to ...barbaad-
When i will be free to express and feel the way i want to feel and express
-
Am not the perfect company for anyone so better for u too to stay away 🤭
-
So confident , happy , sensitive , positive , mature , childish , loving , emotional , writer , a professional , an independent women , a friend , a lover , a daughter , a mentor , a teacher , a sister ....
Its gone
Now who i am .....have to find !
Have to understand what i want
What i need
What i deserve
To be happy
To be the same as before but better than that ... wish so 🤞🏻-
ਮੁਹੱਬਤ
ਮੁਹੱਬਤ ਮੁਹੱਬਤ ਨੂੰ ਨਾ ਆਖੋ ਮਾੜਾ
ਮੁਹੱਬਤ ਤਾਂ ਰੱਬ ਦੀ ਦਾਤ ਏ
ਤੂੰ ਨਾ ਚੁਣੇ ਬੰਦਿਆ ਮੁਹੱਬਤ
ਮੁਹੱਬਤ ਚੁਣਦੀ ਆਪ ਏ
ਦਰਦ ਨਾ ਮਿਲਦੇ ਹਰ ਕਿਸੇ ਨੂੰ
ਓਹ ਬੰਦਾ ਰੱਬ ਦਾ ਖ਼ਾਸ ਏ
ਜਿਸ ਇਸ਼ਕ ਜੀਵਿਆ
ਜੋ ਇਸ਼ਕ ਵਿੱਚ ਮਰਿਆ
ਓਹ ਤਾਂ ਰੱਬ ਦੇ ਨਾਲ ਏ
ਇਸ਼ਕ ਸਮਝਣਾ ਸੌਖਾ ਨਹੀਂ
ਨਾ ਇਸ਼ਕ ਦਿਮਾਗੀ ਖੇਡ ਬੰਦਿਆਂ
ਗੱਲ ਰੂਹਾਂ ਦੀ ਚਲਦੀ ਏ
ਇਹਨੂੰ ਸੌਖੀ ਨਾ ਤੂੰ ਛੇੜ ਬੰਦਿਆਂ
ਮੁਹੱਬਤ ਮੁਹੱਬਤ ਨੂੰ ਨਾ ਆਖੋ ਮਾੜਾ
ਮੁਹੱਬਤ ਤਾਂ ਰੱਬ ਦੀ ਦਾਤ ਏ
ਤੂੰ ਨਾ ਚੁਣੇ ਬੰਦਿਆਂ ਮੁਹੱਬਤ
ਮੁਹੱਬਤ ਚੁਣਦੀ ਆਪ ਏ ।-
ਔਰਤ ਕਹਾਣੀ ਵਰਗੀ ਹੁੰਦੀ ਏ
ਸਾਲਾਂ ਤੱਕ ਪਈ ਰਹਿੰਦੀ ਏ
'ਤੇ ਕਿਸੇ ਦੇ ਨਾਮ ਕਰ ਦਿੱਤੀ ਜਾਂਦੀ ਏ
ਜੇਕਰ ਉਸਨੂੰ ਪੜ੍ਹਨ ਵਾਲਾ ਮਿਲ ਜਾਵੇ
ਉਸ ਕਹਾਣੀ ਦੀ ਜ਼ਿੰਦਗੀ ਮੁਕੰਮਲ ਹੋ ਜਾਂਦੀ ਏ
'ਤੇ ਜੇ ਨਾ ਮਿਲੇ ਉਹ ਕਹਾਣੀ ਇਕ ਕਿਤਾਬ 'ਚ ਬੰਦ ਰਹਿ ਜਾਂਦੀ ਏ
'ਤੇ ਅੰਤਾਂ ਦੀ ਧੂੜ ਉਸ ਦੀ ਕੀਮਤ ਘਟਾ ਦਿੰਦੀ ਏ।-
कई दिनों बाद सोचा
खुल कर दिल की बात कहेंगे
नही जानते थे
इतनी ख़ामोशी के बाद
बातों के सलीके भूल जाया करते हैं।-
ਅਚਾਨਕ ਚਲਦੇ-ਚਲਦੇ ਉਹ ਗੁੰਮ ਹੋ ਜਾਂਦੀ ਏ
'ਤੇ ਕਿੱਧਰੇ ਬੈਠੀ ਬਾਹਰ ਵੱਲ ਵੇਖਦੀ ਰਹਿੰਦੀ ਏ
ਦੂਰ ਅਸਮਾਨ ਦੇ ਪਰਿੰਦਿਆਂ ਨੂੰ ਤੱਕ ਦੀ ਹੈ
ਚੱਲਦੇ ਰਾਹਾਂ ਵਿੱਚ ਕਈ ਜਿੰਦਗੀਆਂ ਨੂੰ ਜੀਅ ਕੇ ਦੇਖਦੀ ਏ
ਖ਼ੁਦ ਨੂੰ ਖ਼ੁਦ ਤੋਂ ਹੀ ਅਲੱਗ ਕਰ ਛੱਡ ਦੀ ਹੈ
ਅਚਾਨਕ ਕੋਈ ਕਵਿਤਾ ਆ ਹੱਥ ਫੜ ਲੈਂਦੀ ਏ
ਉਹ ਆਪਣੀ ਡਾਇਰੀ ਖੋਲ੍ਹਦੀ 'ਤੇ ਕੁਝ ਲਿਖਣ ਲੱਗਦੀ ਏ
ਜਿਵੇਂ ਉਹ ਖ਼ੁਦ ਨੂੰ ਲਿਖਦੀ ਹੋਵੇ।-