QUOTES ON #ਸ਼ਹੀਦਭਗਤਸਿੰਘ

#ਸ਼ਹੀਦਭਗਤਸਿੰਘ quotes

Trending | Latest
28 SEP 2018 AT 16:06

ਇੱਕ ਸੋਚ
ਇੱਕ ਜਜ਼ਬਾ
ਇੱਕ ਖ਼ਾਬ
ਇੱਕ ਰੁਤਬਾ
ਇੱਕ ਸੱਚ
ਇੱਕ ਹੱਕ
ਇੱਕ ਬੁਲੰਦੀ
ਇੱਕ ਹੌਸਲਾ
ਇੱਕ ਜਿੱਤ
...... ਸ਼ਹੀਦ ਭਗਤ ਸਿੰਘ

-


27 SEP 2020 AT 17:00

-


28 SEP 2018 AT 13:43

ओह माये मेरा रंग दे बसंती चोला
मेरा रंग दे बसंती चोला
मेनू होना है कुर्बान इस देश लई
मेरा रंग दे बसंती चोला
तेरे कर्ज़ मैं चुका ना सकंगा मेनू
धरती माँ रे होना कुर्बान
मेरा रंग दे बसंती चोला मेरा रंग दे
बसंती चोला

-


23 MAR 2019 AT 9:33

ਸੋਚ ਕਦੇ ਵੀ ਮਰਦੀ ਨਹੀਂ,
ਵਿਚਾਰ-ਤਕਰਾਰ ਬਣਦੀ ਐ,
ਜਦੋਂ ਜੁਲਮਾਂ ਦੀ ਹੱਦ ਹੋ ਜਾਏ,
ਤਾਂ ਇਹ ਤਲਵਾਰ ਬਣਦੀ ਐ,
ਜਦੋਂ ਲੋੜ ਪਵੇ ਕੁਰਬਾਨੀ ਦੀ,
ਤਾਂ ਫਾਂਸੀ ਹਾਰ ਬਣਦੀ ਐ,
ਇਹੀ ਰਾਜਗੁਰੂ ਤੇ ਸੁਖਦੇਵ ਬਣੇ,
ਇਹੀ ਭਗਤ ਸਿੰਘ ਸਰਦਾਰ ਬਣਦੀ ਐ...!!

-


28 SEP 2018 AT 13:46

Aaj sab Bhagat Singh ko shradhanjali dene k liye unke baare me likh re h unke posters lga re h .... Stop this fucking actions guys ..... If you really want to give them tribute then you must follow the way he follows....... Only it's the real tribute to him....... Stop posting this fucking things .. guys .....

-


28 SEP 2018 AT 14:23

ਦੇਸ਼ ਹੀ ਈਸ਼ਵਰ ਉਸਦਾ ਸੀ
ਦੇਸ਼ ਹੀ ਉਸਦਾ ਮੌਲਾ,
ਫਾਂਸੀ ਤੇ ਝੂਲ ਕੇ ਜਿਸਨੇ ਗਾਇਆ
ਮੇਰਾ ਰੰਗ ਦੇ ਬਸੰਤੀ ਚੋਲਾ।

-


29 SEP 2018 AT 1:15

साड्डा रंग दे बसंती चोल्ला,
fir तौ रंग दे बसंती चोल्ला।
फ़िक्का पै गया औ रंग ,
कित्ती सी तुसी जो साड्डी आज़ादी लयी जंग,
फ़िक्के पै गए उस दे रंग।
रंग दे बसंती चोल्ला साडा,
फ़िर तौ रंग दे बसंती चोल्ला ।

-


28 SEP 2018 AT 14:14

ਮੇਰਾ ਰੰਗ ਦੇ ਬਸੰਤੀ ਚੋਲਾ ਕਹਿ ਕੇ||
ਸਭ ਨੂੰ ਅਾਪਣੇ ਰੰਗ ਵਿੱਚ ਰੰਗ ਗਿਆ||
ਸਾਡੀ ਅਜਾਦੀ ਤੇ ਖੂਸ਼ੀ ਲਈ ਖ਼ੁਦ ਸੂਲੀ
ਤੇ ਟੰਗ ਗਿਆ||
ੳੁਹਦੀ ਸ਼ਹਾਦਤ ਦਾ ਕਰਜਾੲਿ ੲੈ ਸਾਡਾ ਵਾਲ ਵਾਲ||
ੳੁਸ ਸੂਰਮੇ ਤੇ ਨਹੀਂ ਮੁੜ ਆਉਣਾ ਪਰ ੳੁਹਦੇ ਕਦਮਾ,
ਤੇ ਚੱਲਾਂ ਗੇ ੳੁਹਦੇ ਸੁਫ਼ਨਿਅਾਂ ਦਾ ਦੇਸ਼ ਬਣਾਵਾਂ ਗੇ||
ਅਜੋ ਸੋਂਹ ਖਾੲਿੲੇ ਅਾਪਾਂ ੲਿਸ ਸਾਲ...!!!

-


8 APR 2021 AT 11:44

ਕਦੇ ਕਦੇ ਦਿਲ ਕਰਦਾ ਮੇਰਾ,
ਮੈ ਇਨਕਲਾਬੀਆਂ ਤੇ ਲਿਖਾ....
ਕਦੇ ਕੀਤੀ ਗੁਲਾਮੀਆਂ ਤੇ ਲਿਖਾ,
ਕਦੇ ਮਿਲੀਆ ਅਜਾਦੀਆ ਤੇ ਲਿਖਾ...
➳⍣⃟ Gurjaan_Sidhu✮͜͡🕊

-


28 SEP 2018 AT 19:28

ਪਰ ਵੇਖੀਂ ਇਹ ਰੰਗ ਕਿਸੇ ਵੀ ਪਾਣੀ ਜਾਂ ਬਰਸਾਤ ਨਾਲ

ਉਤਰ ਨਾ ਸਕੇ....

ਕੁਝ ਅਜਿਹੇ ਰੰਗ ਵਿਚ ਰੰਗੀ ਮੈਨੂੰ ਇਸ ਵਾਰ...

ਇਨਕਲਾਬ ਜ਼ਿੰਦਾਬਾਦ🇮🇳

-