ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ,
ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ,
ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ,
ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ,
ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ,
ਜਿੱਥੇ ਤੂੰ ਹਾਲੇ ਵੀ ਮਾਸੂਮ ਐਂ,
ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ,
ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ
ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ,
ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ,
ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!!-
#fb_,ਗੁਰੂ ਵਿਰਕ
#writing_єχρ:-вιgииєя αℓтιмє
#punjabi English _αи∂ нι... read more
ਸਾਡੇ ਬਾਣੇ ਦੇਖ ਤੂੰ ਸਮਝਿਆ ਸੀ
ਇਹ ਤੇ ਝੱਲੇ ਨੇ,
ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ
ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ
ਚੱਲੇ ਨੇ,
ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ
ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ
ਹੋਣਾ ਖਾਬ'ਚ,
ਸੌਖੇ ਨਹੀਂ ਮਿਲੇ ਸਾਰੇ ਮੌਸਮ
ਪਿੰਡੇ ਤੇ ਝੱਲੇ ਨੇ,
ਦੇਖ ਦਿੱਲੀਏ ਤੈਨੂੰ ਜਿੱਤ ਕੇ
ਫਿਰ ਚੱਲੇ ਨੇ...!!-
ਤੈਨੂੰ ਲੱਭਦੇ-ਲੱਭਦੇ
ਆਪ ਗਵਾਚ ਗਿਆ ਹਾਂ,
ਹੁਣ ਹਰ ਜਗ੍ਹਾ ਤੇਰਾ ਹੀ
ਭੁਲੇਖਾ ਪੈਂਦਾ ਐ,
ਪਤਾ ਵੀ ਹੈ ਤੂੰ ਕਦੇ
ਵਾਪਸ ਨਹੀਂ ਆਉਣਾ
ਦਿਲ ਫਿਰ ਵੀ ਤੇਰੀ
ਉਡੀਕ'ਚ ਰਹਿੰਦਾ ਐ,
"ਗੁਰੂ" ਝੱਲਾ ਹੋਗਿਆ ਐ,
ਜਦ ਦਾ ਕੱਲਾ ਹੋਗਿਆ ਐ,
ਹਰ ਕੋਈ ਹੁਣ ਇਹ ਹੀ
ਕਹਿੰਦਾ ਐ...!!
-
ਵੱਡੀਆਂ ਗੱਡੀਆਂ ਮਹਿੰਗੇ ਕੱਪੜੇ
ਚਿੱਟੇ ਚੰਮ ਦੇ ਬੱਸ ਇੱਥੇ ਯਾਰ ਨੇ
ਪੁੱਤ ਬੇਰੁਜ਼ਗਾਰ ਬਾਪੂ ਕਰਜ਼ਦਾਰ ਨੇ...
!!"Full read in caption"!!-
ਦੱਸ ਕਿੱਦਾਂ ਲੱਗ ਰਿਆ ਐ
ਸਾਨੂੰ ਗਵਾਕੇ ਯਾਰਾ,
ਦੱਸ ਕਿੱਦਾਂ ਲੱਗ ਰਿਆ ਐ
ਸਾਨੂੰ ਪਾਗਲ ਬਣਾਕੇ ਯਾਰਾ...
!!"Full read in caption"!!-
ਵਾਪਿਸ ਲੈ ਲਓ ਕਾਲੇ ਕਨੂੰਨ ਜੀ
ਪਿਆਰ ਨਾਲ ਹਾਂ ਕਹਿੰਦੇ,
ਜਿੱਦਾਂ ਤੁਸੀਂ ਸੋਚ ਰਹਿ ਐਦਾਂ
ਤਾਂ ਨਹੀਂ ਢਹਿੰਦੇ...
!!"Full read in caption"!!-
ਜੇ ਮੱਥਾ ਸਰਕਾਰ ਨਾਲ ਐ ਲਾਉਣਾ,
ਸਮੇਂ ਦੇ ਹਾਕਮ ਨੂੰ ਐ ਢਾਉਣਾ,
ਸਰਮਾਇਦਾਰਾਂ ਦੇ ਹੱਥ ਜਾਣ ਤੋਂ
ਜ਼ਮੀਨਾ ਨੂੰ ਐ ਬਚਾਉਣਾ,
ਸਭ ਨੂੰ ਇੱਕ ਪੈਣਾ ਐ ਹੋਣਾ...
!!"Full read in caption"!!-
किसके दिल कि गलियों
से होकर आए हो,
मुस्करा रहे हो जो इतना
लगता है रोकर आए हो,
आँखे बता रही है तुम्हारी,
गऐ थे कुछ पाने और
फिर से खोकर आए हो...!!-