ਸਮੇ ਦੇ ਨਾਲ ਨਾਲ ਸੂਰਤਾ ਬਦਲ ਜਾਂਦੀਆਂ ਨੇ..
ਜਦ ਇਨਸਾਨ ਬਦਲ ਜਾਵੇ,
ਫੇਰ ਉਹਦੀਆਂ ਜਰੂਰਤਾਂ ਬਦਲ ਜਾਂਦੀਆਂ ਨੇ..-
Home🏠town. punjab💖
WhatsApp number 9389249809
🎂09/01/...
ਗਮ ਸਹਿਣ ਦੀ ਦਿਲ ਨੂੰ ਆਦਤ ਹੋ ਗਈ,
ਅੱਖਾਂ ਹੰਝੂਆ ਦੇ ਨਾਲ ਭਰਦੇ ਨਹੀਂ ਹੁਣ..
ਕਰਕੇ ਇਸ਼ਕ ਅੰਨ੍ਹੇਵਾਹ ਸੀ ਬਹਿ ਗਏ,
ਮੌਤ ਤੋਂ ਵੀ ਭੌਰਾ ਡਰਦੇ ਨਹੀਂ ਹੁਣ..
-
ਉਹਨੂੰ ਰੁੱਸ ਕੇ ਗੱਲ ਗੱਲ ਉੱਤੇ ਨਾਲ ਮੇਰੇ,
ਮੇਰੇ ਤੋ ਮੂੰਹ ਫੇਰਨਾ ਆਉਂਦਾ ਏ...
ਕਿੱਥੇ ਔਕਾਤ ਮੇਰੀ ਉਹਨੂੰ ਇੱਕ ਪਲ ਵੀ ਯਾਦ ਆਜਾ,
ਉਹਨੂੰ ਹਰ ਪਲ ਆਪਣੀਆ ਯਾਦਾਂ ਦੇ ਵਿੱਚ,
ਮੈਨੂੰ ਘੇਰਨਾ ਆਉਂਦਾ ਏ...-
ਮੈਨੂੰ ਮੇਰੀਆ ਮਰੀਆ ਆਸਾਂ,
ਸੁਪਨੇ ਜਿੰਦਾ ਕਰ ਲੈਣ ਦੇ..
ਹਲੇ ਉਹ ਮੰਨਿਆ ਨਹੀ,
ਮੈਨੂੰ ਉਹਦੀਆਂ ਹੋਰ ਮਿੰਨਤਾਂ ਕਰ ਲੈਣ ਦੇ..-
ਮੈ ਜੋੜਕੇ ਹੱਥ, ਕਰਕੇ ਮਿੰਨਤਾਂ,
ਆਪਣਾ ਪਿਆਰ ਸਾਬਿਤ ਕਰ ਲਿਆ ਏ..
ਆਖਿਰ ਹੁਣ ਮੈਂ ਸਭ ਕੁਝ ਆਪਣਾ,
ਉਹਦੇ ਮੁਤਾਬਿਕ ਕਰ ਲਿਆ ਏ..-
गुजर जाएँगा जे भी दिन उसकी यादों में जौन,
लेकिन उसके वापस आने की उम्मीद हमने खोई नहीं..
करते है महूबत जहाँ लोग चार दिन की जौन..
उम्र भर साथ ओर वफा निभाने वाला कोई नहीं ..-
ਦੇਖ ਦਰਿਆ ਇਸ਼ਕਾ ਦੇ ਇਹ,
ਆਸ਼ਕਾਂ ਦੀਆਂ ਲਾਸ਼ਾਂ ਨਾਲ ਭਰਦੇ ਪਏ ਨੇ..
ਓਨੀ ਮੁਹੱਬਤ ਨਹੀਂ ਲੋਕਾਂ ਨੂੰ ਇੱਕ ਦੂਜੇ ਨਾਲ,
ਜਿੰਨਾ ਜਿਸਮਾਂ ਕਰਕੇ ਇੱਕ ਦੂਜੇ ਤੇ ਮਰਦੇ ਪਏ ਨੇ..-
ਖੁਦਾ ਵੀ ਵਿੱਚ ਅਸਮਾਨ ਦੇ ਰਹਿ ਕੇ,
ਧਰਤੀ ਵੱਲ ਜਦ ਦੇਖਦਾ ਹੋਵੇਗਾ...
ਮੇਰੀ ਮਹਿਬੂਬ ਨੂੰ ਬਣਾਇਆ ਕਿਸਨੇ,
ਦਿਲ ਹੀ ਦਿਲ ਵਿੱਚ ਸੋਚਦਾਂ ਹੋਵੇਗਾ...-
ਸ਼ੋਰ ਮੁਹੱਬਤਾ ਦਾ ਹਰ ਪਲ ਮਚਾਉਣ ਵਾਲੇ,
ਇੱਕਦਮ ਨੇ ਕਿਉ ਗੂੰਗੇ ਹੋ ਗਏ...
ਸੋਚਿਆਂ ਸੀ ਵਖਤ ਦੇ ਲੰਘਣ ਨਾਲ ਜਖਮ ਭਰ ਜਾਣਗੇ ਦਿਲਦੇ,
ਪਰ ਵਖਤ ਦੇ ਨਾਲ ਹੀ ਚਲਦਿਆਂ ਹੋਰ ਡੂੰਘੇ ਹੋ ਗਏ..-
ਮੈਂ ਚਾਹਿਆ ਤਾ ਕਿਸੇ ਹੋਰ ਨੂੰ,
ਪਰ ਕਿਸੇ ਹੋਰ ਨੇ ਆਪਣਾ ਦੀਵਾਨਾਂ ਬਣਾ ਛੱਡਿਆ..
ਚਾਹੁੰਣ ਲੱਗਿਆ ਸੀ ਗਾ ਦਿਲ ਜਿਸ ਨੂੰ,
ਉਸਤੋਂ ਬੈਗਾਨਾ ਬਣਾ ਛੱਡਿਆ...-