QUOTES ON #ਭੈਣ

#ਭੈਣ quotes

Trending | Latest
26 DEC 2019 AT 6:45

ਨਿਤ ਨਵੀ ਖੁਸ਼ੀ ਤੈਨੂੰ ਮਿਲੇ,
ਹਰ ਦਿਨ ਤੇਰਾ ਖੂਬਸੂਰਤ ਹੋਵੇ।
ਹੋਵੇ ਤੇਰੀ ਹਰ ਰੀਝ ਪੂਰੀ,
ਫੁਲਾਂ ਵਾੰਗੂ ਸਦਾ ਤੂੰ ਹੱਸਦੀ ਰਵੇ।
ਲਗੇ ਨਾ ਨਜ਼ਰ ਤੈਨੂੰ ਦੁਨੀਆਂ ਦੀ,
ਮੇਰੀ ਭੈਣ ਸਦਾ ਸੁਖੀ ਵੱਸਦੀ ਰਵੇ।

ਜਨਮਦਿਨ ਮੁਬਾਰਕ ਮੇਰੀ ਭੈਣ,,, ਲਵ ਯੂ💖♥️

-


11 MAR 2020 AT 18:40

ਭੈਣ ਮੇਰੀ,,,,
ਘਰ ਤੋਂ ਬਾਹਰ ਮੇਰੇ ਕਰਕੇ ਲੜਦੀ ਆ
ਤੇ ਘਰ ਆਕੇ ਮੇਰੇ ਨਾਲ ਲੜਦੀ ਆ...

-


2 AUG 2020 AT 0:04


ਵੀਰਾ ਨੂੰ ਉਦਾਸ ਵੇਖ ਅੱਖਾਂ ਭੈਣਾ ਦੀਆਂ ਨੱਮ ਹੋ ਜਾਂਦੀਆ ਨੇ
ਇਜ਼ਹਾਰ ਇਹਨਾ ਦੀਆਂ ਅੱਖਾਂ ਹੀ ਕਰਦੀਆਂ ਨੇ ਕਿ ਏ ਵੀਰਾਂ ਨੂੰ ਕਿੰਨਾ ਚਾਉਂਦੀਆਂ ਨੇ

ਭੈਣਾ ਦੇ ਸਿਰ ਤੇ ਚੂੰਨੀ ਤੋ ਪਿਆਰੀ ਕੋਈ ਚੀਜ਼ ਨੀ
ਖੁੱਸ਼ ਰਹਿਣ ਭੈਣਾ ਸਾਡੀਆਂ ਇਹੀ ਸਾਡੇ ਦਿੱਲ ਦੀ ਰੀਝ ਨੀ

-


9 SEP 2020 AT 8:26

ਜਿਹਦੇ ਇਕ ਹੱਥ ਸੁਪਨਿਆ ਦੇ ਵਾਲ
ਤੇ ਦੂਜੇ ਹੱਥ ਜੁਮੇਵਾਰੀਆਂ ਵਾਲੀ ਕੰਘੀ
ਮੇਰੀ ਇਕ ਛੋਟੀ ਜਿਹੀ ਭੈਣ ਜੋ ਸਭ ਤੋਂ ਚੰਗੀ

-


3 MAY 2021 AT 14:55

ਸ਼ੁਟੀ ਹੋਵੇ ਚਾਹੇ ਨਾ ਅਕਸਰ ਮੁੰਡੇ ਘਰ ਤੋਂ ਬਾਹਰ ਖੇਡਾਂ ਖੇਡਦੇ ਵੇਖੇ ਨੇ, ਤੇ ਭੈਣਾਂ ਘਰੇ ਡਕੀਆ ਰਹਿੰਦੀਆਂ ਨੇ
ਕਦੇ ਸਮਝਣ ਦੀ ਕੋਸ਼ਿਸ਼ ਤਾਂ ਕਰੇਉ ,ਕੀ ਅਜ਼ਾਦੀ ਉਹਣਾ ਨੂੰ ਕਿਉਂ ਨੀ ਇਹ ਗਲ ਭੈਣਾਂ ਆਪਣੀ ਚੁੱਪ ਚ ਕਹਿੰਦੀਆ ਨੇ

ਨੀਤ ਦੁਨੀਆਂ ਦੀ ਮਾੜੀ ਤੇ ਹਰਜਾਨਾ ਧੀਆਂ ਨੂੰ ਭਰਨਾ ਪਹਿੰਦਾ ਹੈ
ਪਤਾ ਨੀ ਇਹ ਸਭ ਵੇਖਣ ਦਾ ਸਫ਼ਰ ਕਿੰਨਾ ਕੁ ਹੁਣ ਰਹਿੰਦਾ ਹੈ

ਆਲਾ ਦੁਆਲਾ ਇਵੇ ਦਾ ਹੈ ਨਹੀਂ ਕੀ ਘਰ ਦੀ ਇੱਜ਼ਤ ਸਭ ਨਾਲ ਰਲ ਕੇ ਬਹਿ ਸਕੇ
ਅੰਮੀਏ ਘਰ ਤੋਂ ਬਾਹਰ ਵੀ ਦੁਨੀਆਂ ਬਹੁਤ ਆ ਚੰਗੀ ਇਹ ਗੱਲ ਦਿਲ ਤੋ ਕਹਿ ਸਕੇ

ਸਾਡੇ ਦਿਲ ਤੇ ਜੋ ਗੱਲ ਚੋਟ ਕਰਜੇ ਅਸੀਂ ਤਾਂ ਮਿਤੱਰਾਂ ਉਹੀ ਲਿਖਦੇ ਹਾਂ
ਇਹ ਮਾਲਕ ਦੀ ਰਹਿਮਤ ਆ ਉਹਨੇ ਕਲਮ ਫੜਾਈ , ਪਰ ਫਿਰ ਕਈਆਂ ਨੂੰ ਮਾੜੇ ਦਿਖਦੇ ਹਾਂ





-


19 JUL 2020 AT 17:28

ਇਕ ਭੈਣ ਸਭ ਨੂੰ ਦੇਈਂ ਵੇ ਰੱਬਾ, ਬੇਫਿਕਰੀ ਜ਼ਿੰਦਗੀ ਜੀਣ ਨੂੰ ਬੜਾ ਹੀ ਚਿੱਤ ਕਰਦਾ ।

-


11 MAR 2020 AT 20:08

ਹਰ ਗੱਲ ਤੇ ਮੇਰੇ ਨਾਲ ਲੜਦੀ ਆ
ਪਰ ਪਿਆਰ ਵੀ ਬਹੁਤ ਕਰਦੀ ਆ
ਕੁੱਝ ਇਸ ਤਰ੍ਹਾਂ ਦਾ ਹੈ ਸਾਡਾ ਰਿਸ਼ਤਾ
ਕਿ ਦੂਰ ਹੋਕੇ ਵੀ ਮੇਰਾ ਖਿਆਲ ਰਖਦੀ ਆ

-


19 JUL 2020 AT 17:40

ਉਹ ਭੈਣ ਹੀ ਹੁੰਦੀ ਹੈ ਜਿਸ ਦੇ ਸਿਰ ਤੇ ਬੇਫਿਕਰੀ ਤੇ ਰਾਜਿਆਂ ਵਾਲੀ ਜ਼ਿੰਦਗੀ ਜੀਅ ਸਕਦੇ ਹਾਂ।
ਕਦੇ ਮਾਂ ਦੀਆਂ ਝਿੜਕਾਂ ਤੋਂ ਬਚਾਉਂਦੀ ਹੈ,,, ਕਦੀ ਆਪਣੇ ਹਿੱਸੇ ਦੀ ਰੋਟੀ ਵੀ ਛੋਟਿਆਂ ਦੇ ਮੂੰਹ ਵਿੱਚ ਪਾ ਦਿੰਦੀ ਹੈ।

-


14 OCT 2019 AT 14:32

ਭੈਣੇ
ਜਾਣੇ ਅਣਜਾਣੇ ਹੀ ਸਹੀ
ਕਦੇ ਮੇਰੀ ਸਲਾਮਤੀ ਦੀ ਦੁਆ ਵੀ ਮੰਗੀ

ਆਪਣੀਆਂ ਰੀਝਾਂ ਨੂੰ ਫਾਹਾ ਦੇਕੇ
ਤੇਰੇ ਸੁਪਨਿਆਂ ਲਈ ਭੱਜਦਾ ਮੈਂ ਦਿਨ ਰਾਤ


-


18 MAY 2022 AT 20:51

ਭੁੱਖੀ ਸੌਵੇਂ ਨਾ ਔਲਾਦ ਰੱਬਾ,
ਮਾਪਾ ਇੰਨਾ ਨਾ ਗਰੀਬ ਹੋਵੇ !!
ਮਿਹਰ ਕਰੀਂ ਹਰ ਗੁੱਟ ਨੂੰ,
ਇੱਕ ਰੱਖੜੀ ਨਸੀਬ ਹੋਵੇ !!

-