ਜੋ ਦਿਲ ਦੇ ਨੇੜੇ ਹੁੰਦੇ ਉਹੀ block ਕਰ ਜਾਂਦੇ।
ਜਿੱਤਣ ਲਈ ਹੋਂਸਲਾ ਦੇਣ ਆਲੇ ਕਈ ਬਾਰ ਆਪੇ ਹੀ ਹਰ ਜਾਂਦੇ।
ਦੁਨੀਆਂ ਰਿਸ਼ਤੇ ਮੁਹੋਂ ਬਣਾਉਂਦੀ , ਅਸੀਂ ਦਿਲ ਤੋਂ ਮਣਦੇ ਸਾਂ।
ਹੁਣ ਬੋਲਣ ਲਗਗੇ ਪਹਿਲਾਂ ਗ਼ਰੂਰ ਚੁੱਪ ਨਾਲ ਬਣਦੇ ਸਾਂ।
ਅਸੀਂ ਆਪਣੇਆ ਨਾਲ ਨਾਂ ਨਰਾਜ਼ ਹੁੰਦੇ ਤੇ ਗੁੱਸਾ ਵੀ ਨੀ ਕਰਦੇ।
ਹੈਰਾਨਗੀ ਆ ਜਿਨ੍ਹਾਂ ਨੂੰ ਸਾਡੀ ਚੁੱਪ ਪਸੰਦ ਸੀ ਉਹ ਸਾਡਾ ਬੋਲਣਾ ਕਿਉਂ ਨੀ ਜਰਦੇ।-
Amandeep Singh Abbowalia
deepsingh_abbowalia
ਪੁਛਿ ਨ ਸਾਜੇ ਪੁਛਿ ਨ ਢਾਏ ਪੁਛਿ ਨ ਦੇਵੈ ਲੇਇ।
ਆਪਣੀ ਕੁਦਰਤਿ ਆਪ ਜਾਣੈ ਆਪ ਕਰਣੁ ਕਰੇਇ।
ਸਭਨਾ ਵੇਖੈ ਨਦਰਿ ਕਰ ਜੈ ਭਾਵੈ ਤੈ ਦੇਇ।
ਅੰਗ:-੫੩-
ਇੱਕ ਮਾਂ ਹੀ ਹੈ ਜੋ ਨਰਾਜ਼ ਵੀ ਨੀ ਹੁੰਦੀ ਤੇ ਪਿਆਰ
ਵੀ ਦਿਲੋਂ ਕਰਦੀ ਏ-
ਜਿਸ ਕੰਘੇ ਨਾਲ ਸਿਰ ਵੀ ਨਾ ਕਰ ਹੋਏ ਅਸੀਂ ਉਹ ਰੱਖੀ ਫਿਰਦੇ ਹਾਂ।
ਜਿਸ ਕਿਰਪਾਨ ਨਾਲ ਆਲੂ ਵੀ ਚੱਜ ਦਾ ਕਟ ਨਾ ਹੋਏ ਅਸੀ ਉਹ ਚੱਕੀ ਫਿਰਦੇ ਹਾਂ।
ਕੜਾ ਪਾ ਕੇ ਵੀ ਕੰਮ ਮਾੜੇ ਕਰਦੇ ਹਾਂ।
ਕਸ਼ੈਰਾ ਪਾ ਵੀ ਆਪਾ ਖੋ ਕੇ ਕਾਮ ਦੀ ਪੋੜੀ ਚੜਦੇ ਹਾਂ।
ਕੇਸਾਂ ਦੀ ਬੇਪਤੀ ਤਾ ਕਰਦੇ ਰਹਿਣੇ ਹਾਂ।
ਗੱਲ ਜੇ ਕੋਈ ਸੱਚ ਦੀ ਕਰੇ ਤਾਂ ਉਹਨੂੰ ਕਮਲਾ ਕਹਿਣੇ ਹਾਂ।
ਜੋ ਗੁਲਾਮੀ ਦੀਆਂ ਜੜ੍ਹਾਂ ਪੱਟ ਦੇ ਸੀ ਹੈਰਾਨਗੀ ਹੈ ਉਹ ਅੱਜ ਗੁਲਾਮ ਨੇ।
ਮੇਰੇ ਤੋਂ ਬਗਾਬਤ ਤੇ ਕਰ ਨੀਂ ਹੋਣੀ ਪਰ ਉਤੋ ਉਤੋ ਇੱਸ ਸੋਚ ਨੂੰ ਕਰਦੇ
ਸਲਾਮ ਨੇ।
-
ਕਮਾਲ ਹੀ ਸੀ ਉਹਦਾ ਸਿਰ ਤੇ ਚੁੰਨੀ ਨੂੰ ਰੱਖਣਾ।
ਮੁਸਕੁਰਾਉਂਦੇ ਹੋਏ ਚਿਹਰੇ ਨਾਲ ਸਾਡੇ ਵਲ ਤੱਕਣਾ।
ਅਫਸੋਸ ਉਸ ਵਕਤ ਮੇਰੇ ਤੋ ਖੁਦ ਨਾਲ ਲੜ ਨੀ ਹੋਈਆ।
ਗਲ ਤਾਂ ਕਰਨੀ ਸੀ ਚਾਉਂਦਾ ਪਰ ਇੱਕ ਘੜੀ ਉਹਦੇ ਕੋਲ ਖੜ ਨੀ ਹੋਈਆ।-
ਰਿਸ਼ਤੇ ਉਦੋਂ ਟੁੱਟਦੇ ਨੇ ਜਦ ਆਪਣੇਆ ਨੂੰ ਗੈਰਾਂ ਨਾਲ ਤੋਲਣ ਲਗ ਜੀਏ।
ਕਿਸੇ ਦੇ ਅਨਮੋਲ ਜਜ਼ਬਾਤਾਂ ਨੂੰ ਰੋਲਣ ਲਗ ਜੀਏ।
ਆਪਣੇਆ ਦੇ ਭੇਦ ਗੈਰਾਂ ਨਾਲ ਖੋਲਣ ਲਗ ਜੀਏ।
ਜੋ ਥੋਨੂੰ ਦਿਲ ਦੇ ਨੇੜੇ ਰਖਦਾ ਹੈ ਉਹਨੂੰ ਗੁੱਸੇ ਮਾੜਾ ਬੋਲਣ ਲਗ ਜੀਏ।
ਰਿਸ਼ਤੇ ਨਿਭਦੇ ਸਤਿਕਾਰਾ ਨਾਲ ਨੇ।
ਰਿਸ਼ਤੇ ਨਿਭਦੇ ਪਿਆਰਾ ਨਾਲ ਨੇ।
ਰਿਸ਼ਤੇ ਨਿਭਦੇ ਉਚੇ ਸੁੱਚੇ ਸੋਚ ਦੇ ਮਿਆਰਾ ਨਾਲ ਨੇ।
ਕੁੱਝ ਹੀ ਦਿਲ ਦੇ ਨੇੜੇ ਹੁੰਦੇ ਉਝ 'ਦੀਪ' ਰਿਸ਼ਤੇ ਤੇ ਹਜ਼ਾਰਾਂ ਨਾਲ ਨੇ।-
Harr koe chahta hai ki jiseh woh chahta hai useh vo mil jaye.
Jo murjaya hua hai dil vo ek Barr khil jaye.
Kisi ki kwayish puri hoti hai kisi ko inkaar milta hai
Kisi ko roona pard.ta hai kisi ko pyaar milta hai
-
ਗੁੱਸਾ ਰਿਸ਼ਤੇ ਤੋੜਦਾ ਏ ਤੇ ਪਿਆਰ ਜੋੜਦਾ ਏ, ਟੁੱਟਣਾ ਜੁੜਨਾ ਹੱਥ ਆਪੋ ਆਪਣੇ।
-
ਕਿਸੇ ਦੇ ਕਹੇ ਨਾਲ ਨਾ ਅਸੀਂ ਚੰਗੇ ਬਣਦੇ ਨਾ ਮਾੜੇ।
ਜੋ ਦਿਲ ਨੂੰ ਪਾਉਂਦਾ ਹੈ ਉਹੀ ਕਰਦੇ ਹਾਂ ਇਵੇਂ ਕਡਦੇ ਨੀ ਹਾੜੇ।
ਕਈਆਂ ਨੂੰ ਸਮਝ ਨੀ ਲੱਗੀ ਸਾਡੀਆਂ ਬਾਤਾਂ ਦੀ ਸਾਡੇ ਬਾਰੇ ਗੈਰਾਂ ਤੋਂ ਪੁਛਦੇ ਫਿਰਦਾ ਸੀ।
ਹੁਣ ਜਿਨ੍ਹਾਂ ਕੋਈ ਕਰਦਾ ਉਹਨਾਂ ਇਹ ਕਰਦੇ ਹਾਂ ,ਇਵੇਂ ਕਿਸੇ ਟਾਈਮ ਕਮਲਾ ਹੋਏ ਫਿਰਦਾ ਸੀ।
-