ਵਾਹ ਜੀ ਵਾਹ! ਕਮਾਲ ਹੋ ਗਈ।
ਦਰਸ਼ਨ ਤੱਕ ਨਿਹਾਲ ਹੋ ਗਈ।
ਜੇਠ ਦੀ ਰੁੱਤ ਸਿਆਲ ਹੋ ਗਈ।
ਕਠੋਰਤਾ ਤੋਂ ਦਿਆਲ ਹੋ ਗਈ।
ਨਿਮਰਤਾ ਵਿਚ ਚਾਲ ਹੋ ਗਈ।
ਵਾਹ ਜੀ ਵਾਹ! ਕਮਾਲ ਹੋ ਗਈ।
-
Science and Maths Teacher
ਹੈਰਾਨ ਹਾਂ,
ਥੋੜੀ ਪਰੇਸ਼ਾਨ ਹਾਂ।
???
"ਦੂਜਿਆਂ ਦੀ ਖਬਰ ਨੂੰ ਹਰ ਇੱਕ ਤੱਕ ਪਹੁੰਚਦੇ ਨੇ ਲੋਕ,
ਆਪਣੀ ਹਰ ਇੱਕ ਗੱਲ ਤੇ ਮਿੱਟੀ ਪਾਉਂਦੇ ਨੇ ਲੋਕ।"
ਫਿਰ ਤੇਰੇ ਭਾਣੇ ਸਰਬੱਤ ਦਾ ਭਲਾ🙏।
-
ਕਈ ਵਾਰ ਰਿਸ਼ਤਿਆਂ ਨੂੰ ਮਜਬੂਤ ਬਣਾਉਣ ਲਈ ਬਹੁਤੇ ਲਫਜ਼ਾਂ ਦੀ ਲੋੜ ਨਹੀਂ ਪੈਂਦੀ।
"ਯਾਰ ਤੂੰ ਤਾਂ ਆਪਣਾ ਹੀ ਐਂ।" ਕਹਿ ਕੇ ਲੋਕ ਦਿਲਾਂ ਤੇ ਰਾਜ ਕਰਨ ਲੱਗ ਜਾਂਦੇ ਹਨ।-
ਨਾ ਮੈਂ ਬਹੁਤੇ ਰੋਜ਼ੇ ਰੱਖੇ ਨਾ ਮੈਂ ਪੜੀਆਂ ਨਮਾਜ਼ਾਂ,
ਦਰਦ ਪਈ ਤੇ ਤੈਨੂੰ ਹੂਕਾਂ ਲਾਈਆਂ,
ਦਰ ਪਾਇਆਂ ਦੀਆਂ ਰੱਖੀਆਂ ਤੂੰ ਲਾਜਾਂ🙏🏽
-
बहुत बुरी लगती थी बचपन में मां जब मुझे पीटती थी।
सच मानो तो,,,,
कलेजे में ठंड पड़ जाती थी जब भाई को मुझसे ज्यादा
खडकाती थी।-
कितना खूबसूरत होता है 😆,
पहले मां का 🥿चपल से पीटना।
फिर गले से लगा कर कहना,
"अगली बार किया तो हाल सोच लेना अपना" 🤨।-
ਕੋਇਲ ਬਣ ਕੇ ਤੈਨੂੰ ਗਾਂਵਾਂ,
ਚਕਵੀ ਵਾਂਗੂੰ ਨਜ਼ਰੀਂ ਭਾਂਵਾਂ।
ਮਿਲ ਤੂੰਂ ਪਿਆਰੇ ਖਸਮ ਹਮਾਰੇ,
ਅੰਦਰ ਵਾਲੀ ਕਹਿ ਸੁਣਾਵਾਂ।
-
May your 💓 pumps blood mixed with joy .
May your "kidneys" purify your thoughts.
May your "WBC" kills your Weakness.
May your "Cerebrum" collects +ve memories only.
May your Wealth multiplied by "Speed of light".
May "Exothermic Reaction" boast you with energy.
May all -ve "Resistors" Stop working against electricity of ur +ve attitude.
May all get attracted toward your voice as does by"magnetic effect of electric current"
Always "Balanced chemical reaction" occurs in you to give peace of mind.
-
हम मोहब्बत लगा रहे हैं,धीरे धीरे यह बढ़ती ही जाएगी।
और देखना
तुम्हारी नफरत यहीं जंग लग के खत्म हो जाएगी।
-