Hrmeet Singh   (✍ਹਰਮੀਤ ਸਿੰਘ ਗਿੱਲ)
63 Followers · 24 Following

read more
Joined 28 January 2020


read more
Joined 28 January 2020
16 MAY 2023 AT 8:50

ਅੱਖੀਆ ਦੇ ਕੋਲ ਸਦਾ ਰਹਿ ਸਜਣਾ
ਅਸੀ ਲੱਖ ਵਾਰ ਤੱਕ ਕੇ ਵੀ ਨਾ ਰੱਜਣਾ
ਦੇਖੀ ਮੁੱਖ ਨਾ ਮੋੜੀ ਸਾਡਾ ਜੋਰ ਕੋਈ ਨਾ
ਕਦੇ ਛੱਡ ਕੇ ਨਾ ਜਾਈ ਸਾਡਾ ਹੇਰ ਕੋਈ ਨਾ

-


15 MAR 2023 AT 17:41

ਮੰਨਿਆ ਅਸੀ ਸੋਹਣੇ ਨਹੀ
ਪਰ ਇਹ ਨਹੀ ਕਿ ਚਹੁਦੇ ਨਹੀ
ਪਿਆਰ ਵਿਚ ਹਰ ਬੰਦਾ ਮਿਲ ਜੇ
ਇਹ ਗੱਲ ਜਰੁਰੀ ਤਾ ਨਹੀ
ਕਿਸੇ ਤੇ ਇਲਜਾਮ ਲੋਣ ਤੋ ਪਹਿਲਾ
ਇਹ ਗੱਲ ਜਰੂਰ ਸੋਚੋ
ਉਹ ਕਿਧਰੇ ਮਜਬੂਰ ਤਾ ਨਹੀ
ਵੱਖ ਹੋਣ ਨੂੰ ਕਹਿਦਾ ਦਿਲ ਕਰਦਾ
ਕੋਈ ਚਹੁੰਦਾ ਇਝ ਦੂਰੀ ਤਾ ਨਹੀ
ਗਿੱਲ ਸਿਹਾ ਵੱਖ ਹੋਣਾ ਸਾਡੀ ਕਿਸਮਤ ਸੀ
ਉਝ ਮਹੱਬਤ ਅਦੁਰੀ ਤਾ ਨਹੀ
ਬਾਕੀ ਜਿਥੇ ਰੁਹਾ ਮਿਲ ਜਾਣ
ਉਥੇ ਜਿਸਮ ਵੀ ਮਿਲ ਜਾਣ
ਇਹ ਗੱਲ ਜਰੂਰੀ ਤਾ ਨਹੀ

-


11 MAR 2023 AT 17:42

ਮੈਨੂੰ ਕਹਿਦੀ ਰੋਇਆ ਨਾ ਕਰ ਜਾਨੇ
ਕੀ ਹੋਇਆ ਜਿਸਮ ਨਹੀ ਮਿਲੇ
ਰੂਹਾ ਤਾ ਹਮੇਸ਼ਾ ਇੱਕ ਰਿਹਣ ਗੀਆ
ਤੇ ਮੇਰਾ ਇਕ ਹੀ ਸਵਾਲ ਸੀ
ਕਿ ਇਨਾ ਅਸਾਨ ਹੁੰਦਾ
ਕਿਸੇ ਨੂੰ ਛੱਡਣਾ ?

-


19 APR 2022 AT 11:58

ਕੁਝ ਲੋਕ ਦੁਜੇ ਨੂੰ ਬੁਧੂ ਬਣਾ ਕੇ ਆਪਣੇ ਆਪ ਨੂੰ Smart (ਚਲਾਕ) ਸਮਝਦੇ ਨੇ
ਪਰ ਅਸਲ ਵਿੱਚ ਉਹ ਥੋਖੇਵਾਜ ਹੁਦੇ ਨੇ
ਕਿਉ ਕਿ ਇਨਸਾਨ ਨਾਲ ਧੋਖਾ ਕਰ ਸਕਦੇ ਆ , ਰੱਬ ਨਾਲ ਨਹੀ

-


3 MAR 2022 AT 20:27

ਨਾ ਕੋਈ ਪਹਿਲਾ ਪਿਆਰ ਸੀ
ਤੇ ਨਾ ਹੁਣ ਕੋਈ ਗਿਲਾ ਏ
ਅਸੀ ਪਹਿਲਾ ਵੀ ਕੱਲੇ ਸੀ
ਤੇ ਹੁਣ ਵੀ ਝੱਲੇ ਆ
ਏ ਦੁਨੀਆ ਨੇ ਮਹੰਬਤ ਦੇ ਤਰੀਕੇ ਬੜੇ ਸਿਖਾਏ ਆ
ਹੁਣ ਤੇ ਇਨਾ ਵਿੱਚ ਉਲਜੇ ਫਿਰ ਰਹੇ ਆ
ਰੁਹ ਦਾ ਸਕੂਨ ਪੋਣ ਲਈ

-


16 JAN 2022 AT 22:38

ਹੋਣੀ ਨੂੰ ਅਸੀ ਟਾਲ ਨਾ ਸਕੇ
ਤੇਰੇ ਨਾਲ ਜਿਦਗੀ ਗੁਜਾਰਨਾ ਚੋਹਦੇ ਸੀ
ਪਰ ਗੁਜਾਰ ਨਾ ਸਕੇ
ਹੁਣ ਤਾ ਸੁਕੇ ਪੱਤੇ ਦੀ ਤਰਾ ਡਿਗੇ ਪਏ ਆ
ਸੜਨ ਦੀ ਤਿਆਰੀ ਵਿਚ
ਅਸੀ ਤਾ ਡਿਗ ਕੇ ਵੀ ਕਿਸੇ ਦੇ ਕੰਮ ਨਾ ਆ ਸਕੇ

-


16 JAN 2022 AT 11:09

ਹੋਣੀ ਨੂੰ ਅਸੀ ਟਾਲ ਨਾ ਸਕੇ
ਤੇਰੇ ਨਾਲ ਜਿਦਗੀ ਗੁਜਾਰਨਾ ਚਾਹਤੇ ਥੇ
ਪਰ ਗੁਜਾਰ ਨਾ ਸਕਾ
ਅਬ ਸੁਕੇ ਪੱਤੇ ਕੀ ਤਰਾ ਗਿਰੇ ਪੜੇ ਹੈ
ਬਸ ਸੜਨੇ ਕੀ ਤਿਆਰੀ ਮੈ ਹੈ

-


28 DEC 2021 AT 20:49

ਪਿਆਰ ਕਰਨ ਤੇ ਹੋਣ ਵਿੱਚ ਫਰਕ ਹੁੰਦਾ
ਕੁਝ ਮਿਲਣ ਤੇ ਮੰਗਣ ਵਿਚ ਫਰਕ ਹੁੰਦਾ
ਉਹਨੂੰ ਤੂੰ ਬਿਨਾ ਮਗਿਆ ਮਿਲ ਗਈ
ਤੇ ਅਸੀ ਰੱਬ ਤੋ ਵੀ ਮੰਗ ਨਾ ਸਕੇ
ਸ਼ਾਇਦ ਸਾਨੂੰ ਮਗਣਾ ਨੀ ਆਇਆ

-


27 OCT 2021 AT 22:49

ਕੁਝ ਰਿਸਤੇ ਭੁਲਣੇ ਬਹੁਤ ਔਖੇ ਨੇ
ਲੋਕੀ ਪਤਾ ਨੀ ਕਿਵੇਂ ਭੁੱਲ ਜਾਂਦੇ ਨੇ

-


3 OCT 2021 AT 20:54

ਜਿਹੜੀ ਤੁਹਾਡੇ ਨਾਲ ਕੁਝ ਸਾਲਾ ਤੋ ਮਿਠੀਆ ਗੱਲਾ ਮਾਰ ਰਹੀ ਆ
ਉਹ ਤੁਹਾਨੂੰ ਜਨਮ ਦੇਣ ਵਾਲੀ ਮਾਂ ਤੋ ਵੱਧ ਕਿਵੇ ਹੋ ਸਕਦੀ ਆ

-


Fetching Hrmeet Singh Quotes