ਨਿਤ ਨਵੀ ਖੁਸ਼ੀ ਤੈਨੂੰ ਮਿਲੇ,
ਹਰ ਦਿਨ ਤੇਰਾ ਖੂਬਸੂਰਤ ਹੋਵੇ।
ਹੋਵੇ ਤੇਰੀ ਹਰ ਰੀਝ ਪੂਰੀ,
ਫੁਲਾਂ ਵਾੰਗੂ ਸਦਾ ਤੂੰ ਹੱਸਦੀ ਰਵੇ।
ਲਗੇ ਨਾ ਨਜ਼ਰ ਤੈਨੂੰ ਦੁਨੀਆਂ ਦੀ,
ਮੇਰੀ ਭੈਣ ਸਦਾ ਸੁਖੀ ਵੱਸਦੀ ਰਵੇ।
ਜਨਮਦਿਨ ਮੁਬਾਰਕ ਮੇਰੀ ਭੈਣ,,, ਲਵ ਯੂ💖♥️-
ਸਾਰਿਆਂ ਨੂੰ ਆਪਣਾ ਬਣਾਉਣਾ ਆਉਂਦਾ ਏ,
ਦੋਸਤਾਂ ਤੇ ਹੱਕ ਜਿਹਾ ਜਤਾਉਣ ਆਉਂਦਾ ਏ,
ਔਕੜਾਂ ਨੂੰ ਹਿੰਮਤੀਂ ਹਰਾਉਣਾ ਆਉਂਦਾ ਏ,
ਸਾਰਿਆਂ ਨੂੰ ਗਲ਼ ਨਾਲ ਲਾਉਣਾ ਆਉਂਦਾ ਏ।
ਅੰਗਰੇਜੀ ਆਉਂਦੀ ਪਰ ਪਹਿਲਾਂ ਊੜਾ ਏ,
ਸਭਨਾਂ ਦੇ ਲਈ ਸਤਿਕਾਰ ਪੂਰਾ ਏ,
ਜਿੰਦਗੀ ਚ ਭਾਵੇਂ ਕਈ ਕੁਝ ਅਧੂਰਾ ਏ,
ਹਾਸਿਆਂ ਦੇ ਨਾਲ ਤਾਂ ਵੀ ਨਾਤਾ ਗੂੜਾ ਏ।
ਬੁਹਤਿਆਂ ਦੇ ਦਿਲ ਵਿੱਚ ਜਗਾ ਪੱਕੀ ਏ,
ਮੀਨੂੰ ਜੀ ਦੀ ਗੁੱਸੇ ਨਾਲ ਸਾਂਝ ਕੱਚੀ ਏ,
ਗੱਲ ਜੋ ਵੀ ਹੋਵੇ ਮੂੰਹ ਤੇ ਕਹਿਣੀ ਸੱਚੀ ਏ,
ਚਲਾਕੀਆਂ ਤੋਂ ਦੂਰ ਦਿਲ ਵਿੱਚ ਬੱਚੀ ਏ,
ਨਾਂ ਕੋਈ ਇਹਨਾਂ ਜਿਹੀ ਰੱਬ ਨੇ ਵੀ ਹੋਰ ਰਚੀ ਏ।
ਸੱਚ ਕਹਾਂ ਵੀਰੇ ਦੀ ਕਿਸਮਤ ਬੁਹਤੀ ਲੱਕੀ ਏ।
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੀਨਾਕਸ਼ੀ ਸ਼ਰਮਾ ਜੀ।🤩😍🎂-
ਪੂਰਨ ਵਿਅਕਤੀ ਉਹੀ ਹੁੰਦਾ ਜੋ ਦੂਜੇ ਨੂੰ ਪੂਰਨ ਕਰ ਜਾਂਦਾ,
ਜੋ ਇਹ ਪੁੰਨ ਕਮਾਵੇਂ ਉਹ ਭਗਤ ਪੂਰਨ ਸਿੰਘ ਬਣ ਜਾਂਦਾ।-
ਜੇ ਖਾਸ ਦਿਨ ਤੁਮਾਰੇ ਲੀੲੇ ਖਾਸ ੳੁਪਹਾਰ ਲੇਕਰ ਅਾੲੇ
ਖੁਦਾ ਕਰੇ ਤੁਮਾਰੀ ਹਰ ਤਮੰਨਾ ਪੂਰੀ ਹੋ ਜਾੲੇ
ਹਾਸਲ ਹੋ ਤੁਮੇ ਵੋ ਮੰਜ਼ਿਲ ਜੋ ਤੁਮਾਰਾ ਦਿਲ ਚਾਹੇ
ਤੁਮਾਰਾ ਜੇ ਜਨਮ ਦਿਨ ਤੁਮੇ ਜ਼ਿੰਦਗੀ ਕੀ ਹਰ ਖੁਸ਼ੀ ਦੇ ਜਾੲੇ-
" ਜਨਮਦਿਨ ਮੁਬਾਰਕ "
ਦਿਨ ਤਾਂ ਰੋਜ ਹੀ ਆਉਂਦੇ ਜਾਂਦੇ ਨੇ,
ਪਰ ਇਹ ਦਿਨ ਕੁਝ ਖਾਸ ਜਾ ਹੁੰਦਾ,
ਜਿਵੇਂ ਭੌਰ ਮਹਿਕਣ ਬਾਗੀ਼ ਫੁੱਲਾਂ ਤੇ,
ਮਿੱਠੀ ਖੁਸ਼ੀ ਜੇਹਾ ਅਹਿਸਾਸ ਜਾ ਹੁੰਦਾ,
ਚਿਹਰੇ ਤੇ ਰੌਣਕ ਬਣੀ ਰਹਿੰਦੀ ਏ,
ਵਕ਼ਤ ਬਣਿਆ ਬੰਦੇ ਦਾ ਦਾਸ ਜਾ ਹੁੰਦਾ,
ਦਿਨ ਤਾਂ ਰੋਜ ਹੀ ਆਉਂਦੇ ਜਾਂਦੇ ਨੇ,
ਪਰ ਜਨਮ ਦਿਨ ਵਾਲਾ ਖਾਸ ਜਾ ਹੁੰਦਾ ।।
Conti....-
ਸੁਣ ਦਲਜੀਤ,ਜਨਮਦਿਨ ਦੀ ਤੈਨੂੰ ਵਧਾਈ ਦੇ ਰਹੀ ਹਾਂ।
ਮੇਰੀ ਦੋਸਤੀ ਨੂੰ ਹਮੇਸ਼ਾ ਯਾਦ ਰਖੀ ਤੈਨੂੰ ਕਹਿ ਰਹੀ ਹਾਂ।
ਤੂੰ ਹੀ ਤੇ ਮੇਰਾ ਪਿਆਰ ਬਣੀ ਤੂੰ ਹੀ ਤਾਂ ਮੇਰਾ ਈਮਾਨ ਬਣੀ
ਤੂੰ ਹਸਦੀ ਰਹਿ ਪੂਰੀ ਜਿੰਦਗੀ ਭਰ ਤੇਰੇ ਲਈ ਦੁਆ ਕਰ ਰਹੀ ਹਾਂ।।
-