ਬਿਰਹੜਾ
ਤੇਰੇ ਜਾਣ ਦਾ ਦੁੱਖ ਸਾਨੂੰ ਮਾਰ ਰਿਹਾ
ਬਿਤਾਏ ਪਲ ਰਾਤਾਂ ਨੂੰ ਖਾਹ ਰਹੇ ਨੇ
ਮੇਰੀ ਨੀਂਦਰ ਤੇਰੇ ਖਿਆਲਾ ਦੇ ਵਿੱਚ
ਤੇਰੇ ਸੋਗ ਦਾ ਬਿਰਹੜਾ ਮੈਨੂੰ ਖਾਹ ਰਿਹਾ
-
21 FEB 2021 AT 12:58
5 MAR 2022 AT 10:35
"ਰੱਖੂੰਗਾ ਬਣਾਕੇ ਸਰਦਾਰਨੀ
ਨੀ ਤੈਨੂੰ ਜ਼ਿਮੀਦਾਰਨੀ
ਤੂੰ ਹਾਮੀ ਭਰੀਂ ਬੱਸ ਬਾਪੂ ਆਪਣੇ ਤੋਂ
ਖਹਿਰੇ ਗੋਤ ਦੀ"-
22 APR 2022 AT 21:51
Na chundya ve koi khas oh janda
Par dukh ਉਦੋ hunda jdo oh
Chup chepte door ja reha hunda
Bina kuj kahe kuj bole
Apna ਖਿਆਲ ਰੱਖਿਆ ਕਰ yaara
-
12 JUN 2021 AT 4:18
ਨੀ ਤੂੰ ਆਕੜ ਨਾ ਸਮਝੀ ਇਹ ਤਾਂ ਅਣਖ ਆ ਤੇਰੇ ਸਰਦਾਰ ਦੀ,, ਜਦੋਂ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ..
-