QUOTES ON #ਕਮਲੀ

#ਕਮਲੀ quotes

Trending | Latest

ਇਸ਼ਕ ਕੁੱਤਾ ਬਣਾ ਛੱਡਦਾ ਜਿੰਨੀ ਮਰਜੀ ਹੋਵੇ ਸ਼ਖਸੀਅਤ ਸਿਆਣੀ
ਜਿੰਦ ਲੱਖ ਛਿੱਤਰਾਂ ਖਾਏ, ਪਰ ਸੱਜਣ ਦੇ ਵਿਹੜਿਆਂ ਈ ਜਾਣੀ।

-


23 MAY 2018 AT 12:50

ਹੁਣ ਵੀ ਅਾ ਜਾਂਦੀ ਅਾ..

ਮੇਰੇ ਖਿਅਾਲਾਂ 'ਚ ੳੁਹ ਕਮਲੀ..

ਅੱਜ ਵੀ ਲੱਗਦੀ ਅਾ.. ਹਾਜਰੀ..

ੳੁਸ ਗੈਰ ਹਾਜਰ ਦੀ...

-


19 FEB 2020 AT 14:14

ਉਸ ਕਮਲੀ ਦੀਆ ਯਾਦਾਂ ਨੂੰ,
ਲਿਖਦੇ-ਲਿਖਦੇ ਕਦੋਂ ਮੈਨੂੰ ਲੋਕ,
ਲਿਖਾਰੀ ਕਹਿਣ ਲੱਗ ਪਏ,
ਕੁੱਝ ਪਤਾ ਹੀ ਨਹੀਂ ਚੱਲਿਆ...

-


24 JUN 2019 AT 12:15

ਪਤਾ ਨੀ ਕਿੳੁਂ?

ੳੁਹਦੇ ੲਿੰਨਾ ਤੰਗ ਕਰਨ ਦੇ ਬਾਵਜੂਦ ਵੀ

ਮੇਰੇ ਕੰਨ ੳੁਹਦੀ ਅਾਵਾਜ ਸੁਨਣ ਲੲੀ ਬੇਚੈਨ

ਰਹਿੰਦੇ ਨੇ

-


5 MAR 2021 AT 21:00

ਤਾਂ ਤੁ ਛੇਤੀ ਟੁਰ ਜਾਣਾ।
ਜੇ ਕੋਲ ਰਵੇਗਾ ਤਾਂ ਫ਼ੇਰ
ਤੈਨੂੰ ਮੁਸ਼ਕਿਲ ਹੋ ਜਾਣਾ ।
ਅੱਖਾਂ ਵਿਚ ਹੰਜੂ, ਦੱਸ
ਮੈਂ ਕਿਵੇਂ ਲੁਕਾਵਾਂਗੀ ।
ਤੇਰੀ ਖ਼ਾਤਿਰ ਮੈਂ
ਫੇਰ ਕਮਲੀ ਹੋ ਜਾਣਾ ।

ਜੇ ਤੈਨੂੰ ਚੰਗਾ ਲਗੇ ਤਾਂ
ਦੂਰ ਮੇਰੇ ਤੋਂ ਹੋ ਜਾਣਾ ।
ਆਕੇ ਕੋਲ ਮੇਰੇ,ਤੁ ਨਾ
ਮੈਨੂੰ ਫੇਰ ਤੜਪਾਉਣਾ ...!!

-


15 FEB 2020 AT 20:51

#ਕਮਲੇ।
ਓਹ ਦਿਮਾਗਾਂ ਵਾਲੇ ਨਹੀਂ ਲੱਗਦੇ
ਤਾਹਿਓ ਕਮਲੇ ਕਹਿੰਦੇ ਆ,
ਸ਼ਾਂਤ ਜਿਹਾ ਸੁਭਾਹ ਏ ਓਹਨਾ ਦਾ
ਵਾਂਗ ਸਿਆਲਾਂ ਵਾਲੀਆ ਹਵਾਵਾ ਦੇ
ਭੋਲੀ ਝੀ ਸ਼ਕਸ਼ੀਅਤ ਓਹਨਾ ਦੀ, ਦਿਲ ਨਾਲ ਜੋ ਚੱਲਦੇ ।
ਅਸੀਂ ਤਾਹਿਓ ਕਮਲੇ ਕਹਿੰਦੇ ਆ,
ਓਹ ਦਿਮਾਗਾਂ ਵਾਲੇ ਨਹੀਂ ਲੱਗਦੇ।
#TO BE CONTINUED......

-