ਕੱਲ੍ਹ ਨੂੰ ਜਿਉਣ ਲਈ, ਅੱਜ ਮਰ ਰਹੇ ਆ,
ਸਾਰੇ ਸ਼ੌਂਕ, ਖੁਸ਼ੀਆਂ ਦੂਰ ਕਰ ਰਹੇ ਆ।
ਅਸੀਂ ਖੁਦ ਨੂੰ ਹਰ ਰੋਜ਼ ਹੀ ਖਤਮ ਕਰ ਰਹੇ,
ਜਿਉਣ ਦੀ ਲੋੜ ਸੀ, ਪਰ ਮਰ ਰਹੇ ਆ।-
K Preet Kaur
(K Preet Kaur)
100 Followers · 6 Following
ਕੋਮਲਪ੍ਰੀਤ ਕੌਰ
Instagram-kpreetkaur45
Yupp am still smiling but you're not reason anymore
ਕ... read more
Instagram-kpreetkaur45
Yupp am still smiling but you're not reason anymore
ਕ... read more
Joined 22 June 2019
12 MAR AT 11:49
22 JUN 2023 AT 10:01
ਅਸੀਂ ਐਵੇਂ ਹੀ ਬੇਹਾਲ ਹੋਏ ਫਿਰਦੇ ਆ
ਉਨ੍ਹਾਂ ਨੂੰ ਤਾਂ ਹਾਲ ਪੁਛਣ ਦਾ ਵੀ ਖਿਆਲ ਨਾ ਆਇਆ-
12 APR 2023 AT 12:01
ਹਾਂ ਮੈਂ ਖੁਸ਼ ਨਹੀਂ ,ਪਰ ਹੱਸ ਰਹੀ ਆ
ਜਿੰਦਗੀ ਜੀਅ ਤਾਂ ਨਹੀਂ ,ਪਰ ਕੱਟ ਰਹੀ ਆ-
8 JAN 2022 AT 16:18
ਭੀੜ ਵਿੱਚ ਉਹਨੇ ਕੱਲੇ ਕਰਤੇ
ਖੁਦ ਨਾਲ ਹੀ ਗੱਲਾਂ ਕਰੀਏ
ਕੁਝ ਇਸ ਕਦਰ ਉਹਨੇ ਝੱਲੇ ਕਰਤੇ-