ਲੋਕ ਪੁੱਛਦੇ ਆ ਮੈਥੋਂ ਕਿਥੋਂ ਸਿੱਖੇ ਕਲਾਕਾਰੀ।।
ਕਿਵੇਂ ਦੱਸਾ ਕਿੱਦਾਂ ਦਿਲ ਚੁੱਕੇ ਦਰਦਾਂ ਨੂੰ ਭਾਰੀ।।
ਬਣੀ ਕਲਮ ਸਹਾਰਾ ਲਾਕੇ ਅੱਖਰਾਂ ਨਾ ਯਾਰੀ।।
ਧੋਖੇਬਾਜ਼ ਲੋਕਾਂ ਦੀ ਜੋ ਪੋਲ ਖੋਲ ਦੀ ਆ ਸਾਰੀ।।
ਕੁੱਝ ਘਰ ਦੇ ਹਲਾਤ,ਕੁੱਝ ਧੋਖੇ ਨਾਰਾਂ ਦੇ।।
ਕੁੱਝ ਮੇਹਰਬਾਨੀ ਕੀਤੀ ਮੇਰੇ ਜਾਲੀ ਯਾਰਾਂ ਨੇ।।
ਸਿੱਧਾ-ਸਿੱਧਾ ਦੱਸਾਂ ਮੇਰੀ Life ਅਸਤਾਦ।।
ਮੈਨੂੰ ਲਿਖਣਾ ਸਿਖਾਇਆ ਜਿਸਦੀਆ ਮਾਰਾਂ ਨੇ।।-
5 JUL 2020 AT 15:59
30 MAY 2022 AT 9:30
All time Favourite ❤️
ये दुनिया दारी बड़ी गन्दी चीज़ है
इनसे बराबरी नहीं हो सकती , तो यह बदनामी करते है
-
31 MAY 2022 AT 7:24
You will be remembered and missed,
and will always alive in my heart 🌸🌱
You were the only reason
why i started listen to Punjabi music. 💔
No one can replace you ever .
R.I.P. legend
1993 to forever ❤️
-
1 JUN 2022 AT 12:44
जब कुछ नही थे लोग हाथो से हाथ झटकने लगे,
थोड़े बड़े हुए तो लोगो की आंखों में खटकने लगे,
तरक्की से नुकसान ये हुआ
हज़ारो दुश्मन हमारे आस पास भटकने लगे।
🙏RIP legend Sidhuu moosewala 🙏-
24 JUN 2022 AT 18:21
हवा भी पुकारती है नाम तेरा,
किधर गया है मेरे शेरा।
Legend sidhu moosewala
Song SYL-
9 JUL 2020 AT 15:13
Other countries- we need to find vaccine for corona..
Punjabi's be like- Bambiha bole 😎-