ਹਉਮੈੰ ਦੇ ਹਨੇਰਿਆਂ 'ਚ ਕਿਤੇ ਹਾਂ ਗਵਾਚ ਗਿਆ
ਬਾਲਦਾ ਹਾਂ ਦੀਵੇ ਮੈਨੂੰ ਚਾਨਣਾਂ ਦੀ ਲੋਡ਼ ਹੈ
ਸੋਚਾਂ ਦੀਆਂ ਜੇਲ੍ਹਾਂ ਵਿੱਚ ਮੈਂ ਵੀ ਤਾਂ ਹਾਂ ਕੈਦ ਬੈਠਾ
ਇਕ ਕਲੀ ਚੋਲੇ ਦੀ ਫੜਾਇਓ ਬੰਦੀ ਛੋੜ ਜੀ...🙌-
4 NOV 2021 AT 18:43
27 OCT 2019 AT 5:30
ਮਿਟਾ ਕੇ ਗਿਲੇ ਸ਼ਿਕਵੇ ਜ਼ੋ ਆਪਣੇਆ ਨਾਲ ਜੁੜੇ ਨੇ ਜੋੜ ਮੁਬਾਰਕ,
ਬਿਨਾਂ ਰੁਕੇ ਰਸਤੇ ਚਲਦਿਆਂ ਨੂੰ ਮੰਜ਼ਿਲਾਂ ਦੀ ਲਗੀ ਹੋੜ ਮੁਬਾਰਕ,
ਮਿਲੋ ਸਭਨਾਂ ਤਾਈਂ ਚਾਵਾਂ ਨਾਲ ਤੀਜ ਤਿਉਹਾਰ ਨਾਲ ਕੀ ਸ਼ਿਕਵੇ,
ਪਿਆਰ ਦੇ ਬਲਦੇ ਦੀਵੇਆਂ ਵਿਚ ਦੀਵਾਲੀ ਤੇ ਬੰਦੀ-ਛੋੜ ਮੁਬਾਰਕਾਂ।-
1 NOV 2024 AT 8:20
We hold on to Thee,
clinging,
to the folds of Thy robe.
And Thee walks us,
through this maze,
through this rabbit-warren.
In the darkest of nights,
Thy name glows,
lighting our path.
In the obsidian hours,
we find our
salvation and redemption.
-
4 NOV 2021 AT 20:38
ਦੀਵਾ ਦਿਵਾਲੀ ਦਾ ਜਗਦਾ,
ਆਸ ਦਾ ਕੋਲਾ ਮੱਘਦਾ,
ਉਮੀਦਾਂ ਦਾ ਦਰਿਆ ਵਗਦਾ,
ਰੱਬ ਵਰਗਾ ਸੱਜਣ ਲੱਗਦਾ…
Deeva Diwali da jagda,
Aas da kola Maghda,
Umeedan da dareya wagda,
Rab warga sajjan lagda…-