ਦਿਨ ਸੀ ਸ਼ਹੀਦੀ ਵਾਲਾ ਵਾਰ ਐਤਵਾਰ ਸੀ,
ਗੁਰੂ ਦੇ ਦੀਦਾਰਿਆਂ ਨੂੰ ਸੰਗਤਾਂ ਤਿਆਰ ਸੀ!
ਸੰਗਤਾਂ ਦੇ ਮਨਾਂ ਵਿੱਚ ਗੁਰਾ ਲਈ ਪਿਆਰ ਸੀ,
ਜਾਲਮਾਂ ਚਲਾਕੀ ਨਾਲ ਲਾਇਆ ਇਹ ਜਾਲ ਸੀ!
ਜਾਲਮਾਂ ਨੇ ਹੱਥਾਂ ਵਿਚ ਫੜੇ ਹਥਿਆਰ ਸੀ,
ਸੰਗਤਾਂ ਦੀ ਜਾਨ ਉਹ ਲੈਣ ਨੂੰ ਤਿਆਰ ਸੀ!
ਜਾਲਮਾਂ ਨੇ ਸੰਗਤਾਂ ਤੇ ਗੋਲੀਆਂ ਚਲਾਇਆ ਸੀ,
ਬੇਦੋਸ਼ਿਆਂ ਦੇ ਖੂਨ ਦੀਆਂ ਨਦੀਆਂ ਵਹਾਈਆਂ ਸੀ!
ਟੈਂਕਾਂ ਦੇ ਨਾਲ ਸਾਡਾ ਤਖ਼ਤ ਵੀ ਢਾਹਿਆ ਸੀ,
ਭੁੱਲਣਾਂ ਨੀ ਅਸੀਂ ਜੋ ਤੂੰ ਪਾਪ ਕਮਾਇਆ ਸੀ!-
आसमान में प्रदूषण को देखकर,
सभी इन्सानों की दशा देखकर,
ईश्वर भी परेशान है मानव को देख,
परेशानी खुद बुलाकर,कहता देख,
पुकारता है प्रभु को, रक्षा करो हमारी,
दयनीय हालत से रक्षा करो हमारी,
यही आवाज गूंजती आसमान पर,
वही हमें सुनाई देती मानसपटल पर,
यही गुबार फैला चहुंओर दीखता है,
ये हमारी ही आवाज जो दीखता है..।-
Welcome, to the
Social circus.
Ringmaster with his
hyperbole in his words;
Behold!!
And the stick for the
Justice, he holds.
Now dance;
you clowns!!
Oh you fools.!
Welcome to the
Orwellian World.
Obey, you damn fools.
Whip is what he holds.
And I woke up, to a
Funniest dream ever.
I was in controll of my life.
What a dream it was.
Born in 1984.-
Nineteen eighty four
fictional nightmare
War is peace
Two thousand and seventeen
Learning to be
at peace with war within.
-
आओ तुम्हें दिखाता हूँ मंजर मैं चौरासी का
किसी मजहब का नहीं खेल था वो सियासी का
इंसान को जानवर समझकर काटा जा रहा था
इंसानियत का लहू सरेआम बांटा जा रहा था
मर रही थी इंसानियत जिस वक़्त तिल तिल कर
एक शैतान सियासत का ठहाके लगाता जा रहा था
भारत माता लहूलुहान हो बेसुध पड़ी थी
जानवरों के द्वारा उसे नोचा खंरोचा जा रहा था
भाई भाई का दुश्मन किस कदर हो गया था
एक माँ का बेटा ही न माँ को पहचान पा रहा था
मंज़र खौफनाक था यह खेली जो खून की होली
कोई न समझ सका उस वक़्त इंकलाब की बोली
दिल दहल उठा सोचकर उस वक़्त के हालात को
अब तो समझो अनेकता में एकता महत्व की बात को
भविष्य में कभी न हो ऐसा कदम एक उठाना होगा
हिन्दू मुस्लिम सिक्ख ईसाई से पहले इंसान बन दिखाना होगा💗-
ਮਹੀਨਾ ਸੀ ਜੂਨ ਸਾਡੀ ਬਦਲ ਗਈ ਜੂਨ ਸੀ,
ਜ਼ੁਲਮ ਸੀ ਜਾਲਮਾਂ ਵਹਾਇਆ ਸਾਡਾ ਖੂਨ ਸੀ,
ਕੋਈ ਨਹੀਂ ਸੀ ਗਿਣਤੀ ਕਿੰਨੇ ਸੀ ਬੇਦੋਸ਼ੇ ਮਾਰੇ,
ਸਾਡੀ ਕੌਮ ਦਾ ਸੀ ਘਾਣ ਕੀਤਾ ਵਾਹ ਨੀ ਤੇਰੇ ਸਰਕਾਰੇ,
ਭੁੱਲਣਾ ਨਹੀਂ ਢਾਹਿਆ ਅਕਾਲ ਤਖ਼ਤ, ਨਾ ਭੁੱਲਣਾ ਤੇਰੀ ਕਾਤਲ ਹਾਸੀ ਨੂੰ, ਅਸੀਂ ਭੁੱਲ ਕੇ ਵੀ ਕਦੇ ਭੁੱਲ ਨੀ ਸਕਦੇ ਜੂਨ 84 ਨੂੰ
-
Main mitti meri zaat v mitti
Te gal mitti da paana
Maa meri ne mitti jammi
Te babul mera mitti khana
Lahor kho lea mere punjab to
Naal kho lea meri mitti to usda vajood
Pehlan sadeya fir mareya te akhir nu Vandh leya meri mitti nu
Maavan to kholiyan udeekan ode puttar de ghar vapis aaon diyan
Apne maa peo de mudh uthan diyan reh gyiyan kayi asaan adhooriyan
Main vekhea ni kuch akhii apni
Par mitti sarhadan di mainu bol k sab dasdi
Dil karda ae mera usse mitti vich fr mitti ho jaan nu
Dil karda ae mere punjab da fr eko mitti vich hal vahan nu
Mitti chave udna fr apne lahor nu
Par hawan v na vgan hun us lahor nu
Mittar pyaare nu eh haal muridan da kehna
Mittar pyaare nu haal muridan da kehna
-
The difference between 2002 and 1984 is that 2002 was a riot and in 1984 it was a genocide. Mitro, sabhi ka suno. Lekin kuch bolne se pehle bichhar krlo.
-
ਜਨਮ ਓਹਦਾ ਸੱਠ ਦਾ ਨਾਮ ਮੈਂ ਓਹਦਾ ਲੈਣਾ ਨੀ,
ਚਲਦਾ ਕਤਲੇਆਮ ਸ਼ਰੇਆਮ ਓਹਨੂੰ ਸਰਦਾਰ ਮੈਂ ਕਹਿਣਾ ਨੀ,
ਬਰਾਤਾਂ ਆਈਆਂ ਚੜ੍ਹ ਦਿੱਲੀ ਤੋਂ, ਸਜੇ ਲਾੜਿਆਂ 'ਚ ਓਹ ਵੀ ਇੱਕ ਲਾੜਾ ਸੀ,
ਸਿਰ ਤੇ ਪੱਗ ,ਅੱਖਾਂ 'ਚ ਅੱਗ, ਸਾਦਾ ਬਾਣਾ ਤੇ ਸਜਿਆ ਦਾੜਾ ਸੀ,
ਉਮਰਾਂ ਨਿੱਕੀਆਂ 'ਚ ਖੂਨ ਉਬਾਲੇ ਮਰਦਾ,
ਤਖ਼ਤ ਢਹਿੰਦੇ ਵੇਖ ਓਹ ਕਿਵੇਂ ਸਾਰਦਾ,
ਤੋਪਾਂ ਦੇ ਨਾ' ਕੁਸ਼ਤੀ ਦਾ, ਲੱਗਿਆ ਪੰਜਾਬ ਅਖਾੜਾ ਸੀ,
ਸਿਰ ਤੇ ਪੱਗ ,ਅੱਖਾਂ 'ਚ ਅੱਗ, ਸਾਦਾ ਬਾਣਾ ਤੇ ਸਜਿਆ ਦਾੜਾ ਸੀ,
ਧੀਆਂ ਦੀ ਓਹ ਰਾਖੀ ਕਰਦਾ ਕਿੰਝ ਕਹਿ ਦਾਂ ਮੈਂ ਬਾਗੀ ਨੀ,
ਗ਼ਲਤ ਹੋਣ ਨਾ ਦੇਵੇ ਆਪਣਿਆਂ ਤੇ ਸੱਚ ਦਾ ਓਹ ਰਾਗੀ ਨੀ,
ਪਾੜ ਪਾੜ ਕੇ ਸੁੱਟਦਾ ਸੀ ਓਹ, ਜਿਨ੍ਹਾਂ ਪੰਜਾਬ ਦੀ ਧਰਤ ਨੂੰ ਪਾਇਆ ਪਾੜਾ ਸੀ,
ਸਿਰ ਤੇ ਪੱਗ ,ਅੱਖਾਂ 'ਚ ਅੱਗ, ਸਾਦਾ ਬਾਣਾ ਤੇ ਸਜਿਆ ਦਾੜਾ ਸੀ,
-