13 अप्रैल, 1919 को जलियां वाले बाग में निहत्थे लोगों की जनरल डायर ने ली थी जान,
13 अप्रैल, 2020 को 'कोरोना वायरस' ने किया है विश्व को परेशान।
पल पल हमें समझा रहे हैं भगवान, कि हमें बदलना है अपने विचारों को, मन में यह ठान।
वैसाखी के इस पर्व पर, अब क्या देनी रह गई बधाई,
जब विश्व पर इतनी बड़ी मुसीबत है आई।
नियमों को तोड़कर कुछ लोग कर रहे हैं सरकार को तंग, उनके कारण देश में महामारी और फैल जाएगी,
और कई जिंदगियां खतरे में पड़ जाएंगी।
-
ਖਾਲਸੇ ਪੰਥ ਦੀ ਅੱਜ ਨੀਂਹ ਸੀ ਰੱਖਾਈ,
ਸਾਡੇ ਗੁਰੂਆਂ ਸਾਨੂੰ ਦਿੱਤੀ ਸੀ ਸਿੱਖਲਾਈ,
ਹੱਕ ਸੱਚ ਦੀ ਕਰੋ ਕਮਾਈ।
ਖੰਡੇ ਵਾਲੇ ਅੰਮ੍ਰਿਤ ਜਲ ਸੀ ਛਕਾਏ,
'ਤੇ ਸੱਭਨਾ ਵਿਚ ਗੁਰੂ ਸਾਹਿਬ ਸਮਾਏ।
1919' ਵਿਸਾਖੀ ਸਾਨੂੰ ਘੱਲੂਘਾਰੇ ਵੀ ਵਖਾਏ,
ਜਦ ਜੱਲਿਆਂਵਾਲੇ ਬਾਗ਼ 'ਚ ਜਨਰਲ ਡਾਇਰ ਸੀ ਆਏ,
ਏਸ ਘਟਨਾ ਸਾਨੂੰ
ਭਗਤ,ਉਧਮ ਸਿੰਘ ਜਿਹੇ ਸੂਰੇ ਵੀ ਦਵਾਏ,
ਜਿਹਨਾ ਸੂਬੇ ਦੇ ਨਾਮ ਚਮਕਾਏ।
ਹਾੜੀ ਵੇਚ ਵੱਟ ਵੇਖ,
ਕਿਵੇ ਮੇਲੇ 'ਚ ਅੱਜ ਜ਼ਿਮੀਂਦਾਰ ਬੁੱਕਦਾ,
ਮੰਡੀਆਂ 'ਚ ਕਿਵੇ ਹਉ ਹਿਸਾਬ-ਕਿਤਾਬ
ਸੋਚ ਸੋਚ ਉਸਦਾ ਸਾਹ ਸੁੱਕਦਾ,
ਪਰ ਆਪਣੇ ਟੱਬਰ ਨੂੰ ਖੁਸ਼ ਵੇਖ
ਉਸਦਾ ਹਰ ਡਰ ਮੁੱਕਦਾ।
-RV.Aujla-
ਮੁੜ ਆਗਿਆ ਚੇਤ,
ਜੱਟ ਹਿੱਕ ਤਣ ਕੇ ਤੁਰਿਆ ਫਿਰੇ ਵਿਚ ਖੇਤ,
ਜਿਸ ਨੂੰ ਪੁੱਤਾਂ ਵਾਂਗ ਪਾਲਿਆ,
ਕਣਕ ਨੇ ਰੰਗ ਹਰੇ ਤੋ ਸੁਨਹਿਰੀ ਢਾਲਿਆ ।
ਗੁਰਾਂ ਨੇ ਪੰਜ ਪਿਆਰੇ ਸਜਾਏ,
ਨਾਲ ਸਭ ਨੂੰ ਅਮੑੀਤ ਜਲ ਵਰਤਾਏ,
ਖਾਲਸੇ ਦੀ ਨੀਂਹ ਪੱਥਰ ਰੱਖਵਾਈ,
ਭੁੱਲ ਨਾ ਜਾਇਓ ਲੋਕੋ ਗੁਰਾਂ ਦੀ ਵਡਿਆਈ।
ਸੰਨ ੧੯੧੯,
ਜਲਿਆਂ ਵਾਲਾ ਬਾਗ,
ਜਿੱਥੇ ਹੋਇਆ ਸੀ ਨਿਹੱਥੇ ਪੰਜਾਬੀਆ ਉੱਤੇ ਵਾਰ,
ਓਸ ਨੂੰ ਵੀ ਕਰਲਿਓ ਇੱਕ ਵਾਰ ਯਾਦ,
ਜਿਨਹਾਂ ਦੇ ਸਦਕੇ ਆਪਾਂ ਹੋਏ ਹਾਂ ਅਜ਼ਾਦ।
ਆਪ ਸਭ ਨੂੰ ਵਿਸਾਖੀ ਦੀ ਵਧਾਈ ਹੋਵੇ ਜੀ।-
Khalsa mero roop hai khaas,,,
Khalse mei hau karau nivaas...
Vaisakhi 2021🙏🙏-
It's a novel feeling,
It sprouted without a clue,
It exhibits out a different hue,
It's a new life, a newness in whole
It pours cheer to life, to rock and roll,
The felicity of bliss
commenced, how would I miss?
This creation, I so much love
I am finding out how
I could love more.
-