QUOTES ON #KHALSA

#khalsa quotes

Trending | Latest
8 JUN 2020 AT 6:58

The land then cried aloud, Surrounded everywhere by shroud.
Every spot smelled like blood, It was worse than any flood.

Thousands of mother's beloved son abducted,
But that doesn't let to our morale deducted.
Revenge to this was sure,no doubt,
Shocked by our own people's back out.

Rose from us leader of Damdami Taksal, With whom joined many pal.
Other hand,Was rosing operation blue star,
But that too was resolved, By Assasinating the real cause of scar.

Riots in Delhi,killing lakh of sikhs,
That too was endured by us on peaks.
The time which can never be forgot,
Remember,
Everything comes around with a scot.

Standing in unison,
How beautifully that make us Allison.
Now,nothing can be done by any ally,
The flags of Khalsa will continue to fly.

-



ਕਹਿਦੇ ਕੋਈ ਤਸਵੀਰ ਖਾਸ ਮੰਨਣੀ , ਤੇ ਖਾਸ ਹੋਣੀ , ਵਿਚ ਫ਼ਰਕ ਹੁੰਦਾ ਹੈ , ਪਰ ਮੇਰੀ ਹਰ ਇਕ ਤਸਵੀਰ ਖਾਸ ਹੁੰਦੀ ਏ , ਕਿਉਂ ਕਿ ਸਿਰ ਸਜੀ ਮੇਰੇ , ਬਾਪੂ ਦੀ ਦਸਤਾਰ ਹੁੰਦੀ ਏ।

-



I am not fond of branded but i love simplicity in clothes , life and people

-


22 DEC 2019 AT 8:48

ਪੋਹ 'ਚ ਨਿੱਖੜੇ ਸੀ
ਸਾਹਿਬਜਾਦਿਆਂ ਦੇ ਜਜਬੇ ਵੱਡੇ ਸੀ
ਬੇਸ਼ਕ ਉਮਰਾਂ 'ਚ ਹਜੇ ਨਿੱਕੜੇ ਸੀ

ਗੁਰੂ ਸਾਹਿਬ ਜੀ ਨਾਲ ਵੱਡੇ ਸਾਹਿਬਜਾਦੇ
ਚੱਲ ਪੲੇ ਚਮਕੌਰ ਦੀ ਗੜ੍ਹੀ ਵੱਲ
ਤੇ ਛੋਟੇ ਤੁਰ ਪੲੇ ਮਾਤਾ ਗੁਜਰੀ ਜੀ ਨਾਲ
ਸਤਲੁਜ ਦਰਿਆ ਦੇ ਕੰਢਿਆਂ ਦੇ ਅਣਜਾਣ ਰਾਹਾਂ ਤੇ
ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਜੀ
ਚਲ ਪੲੇ ਸੀ ਰੌਪੜ ਵਲ ਨੂੰ....

-



ਮੈਂ ਫ਼ਕਤ ਖਾਕ ਹੂੰ
ਗੋਬਿੰਦ ਸੇ ਪਹਿਚਾਣ ਹੈ ਮੇਰੀ
ਯਹੀ ਇਕ ਚੀਜ਼ ਹੈ
ਜੋ ਮੁਝੇ ਖਾਸ ਬਨਾ ਦੇਤੀ ਹੈ

-



ਬਹੁਤੇ ਫੇਰ ਪਏ ਕਿਰਪਨ ਕਉ
ਅਬ ਕਿਛੁ ਕਿਰਪਾ ਕੀਜੈ।।

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ
ਐਸੀ ਬਖਸ ਕਰੀਜੈ।।

-


7 FEB 2021 AT 7:58

ਤੁਸੀਂ ਇਕੱਲੇ ਵਿਅਕਤੀ ਹੋ, ਜਿਸਨੇ ਮੈਨੂੰ ਸਿਖਾਇਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਲੱਭਣਾ ਹੈ.

Just wanna die in your foot steps.
I respect your sacrifice to the nation .
You are the sun of motivation ,
Always keep your hands on my head .

-


27 NOV 2020 AT 15:53

ਰਹਿੰਦੇ ਮੌਤ ਨੂੰ ਟਿੱਚਰਾਂ ਕਰਦੇ ਜੋ
ਉਹਨਾਂ ਨੂੰ ਪਾਣੀ ਨਾਲ਼ ਡੱਕਦੇ ਨੇ
ਜਿਸ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਮੁੱੜ ਪੈਰ ਪਿੱਛੇ ਨਾ ਪੱਟਦੇ ਨੇ...

🚩 ਖ਼ਾਲਿਸਤਾਨ ਜਿੰਦਾਬਾਦ🚩

-



ਇਹਨਾਂ ਇਲਮਾਂ ਵਿਚ ਨਾ ਪਾ ਮੌਲਾ,,
ਕੋਈ ਯਾਰ ਦੀ ਗੱਲ ਸੁਣਾ ਮੌਲਾ ||

-


24 MAY 2020 AT 11:51

ਕਦੇ ਚਮਕੌਰ ਅੰਦਰ ਕਦੇ ਦੀਵਾਰ ਅੰਦਰ
ਸਾਡੀ ਅਣਖ ਵੈਰੀ ਅਜ਼ਮਾਉਂਦੇ ਰਹੇ ,
ਕਦੇ ਵੱਡਿਆਂ ਉੱਤੇ ਕਦੇ ਮਾਸੂਮਾਂ ਪਰ
ਹਰ ਥਾਂ ਤਾਕਤ ਆਪਣੀ ਅਜ਼ਮਾਉਂਦੇ ਰਹੇ ,
ਕਦੇ ਮੱਸਾ ਆਇਆ ਤੇ ਕਦੇ ਇੰਦਰਾ ਰਾਣੀ
ਸਿੰਘਾਂ ਦਾ ਨਿਸ਼ਚਾ ਸਦਾ ਅਜ਼ਮਾਉਂਦੇ ਰਹੇ ,
ਅਬਦਾਲੀ ਤੋਪ ਲਿਆਇਆ ਇੰਦਰਾ ਟੈਂਕ ਘੱਲੇ
ਫੇਰ ਵੀ ਸ਼ਿਕਸਤ ਖਾਲਸੇ ਤੋਂ ਖਾਉਂਦੇ ਰਹੇ ,
ਲਗਦਾ ਇਤਹਾਸ ਉਣਾ ਹਲੇ ਸਾਡਾ ਪੜਿਆ ਨਹੀਂ
ਤਾਹੀਂ ਫੇਰ ਚੜਕੇ ਖਾਲਸੇ ਤੇ ਆਉਂਦੇ ਰਹੇ ...

-