ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੋੜੀ
ਮੈਂ ਤੇਰੇ ਘਰ ਪਾਦੂ ਭੜਥੂ
ਆਜਾ ਪਾਦੇ ਭਾਬੀਏ ਲੋਹੜੀ...
-
Arsh Kainth
(ਅਰਸ਼ ਕੈਂਥ...✍)
399 Followers · 147 Following
❤ਰੀਝ ਦਿਲ ਦੀ ❤karo follow Instagram
reejh__dil__di te page nu.
ਕੁੱਝ ਗੱਲਾਂ ਨੇ ਸੱਜਣਾਂ
ਜੋ ਤੈਨੂੰ... read more
reejh__dil__di te page nu.
ਕੁੱਝ ਗੱਲਾਂ ਨੇ ਸੱਜਣਾਂ
ਜੋ ਤੈਨੂੰ... read more
Joined 1 February 2020
13 JAN 2022 AT 16:02
12 JAN 2022 AT 23:20
Mat bhul jana mujhe
Ma ton roj rah dekhti hu tera
Khuda kare tum ko bo yaad rahe
Muhobbat ka kissa mera...-
22 AUG 2021 AT 10:08
ਕਿਉਂ ਰੱਬਾ ਮੇਰੇ ਮਾੜੀ ਕਿਉਂ
ਲਿਖੀ ਮੇਰੀ ਤਕਦੀਰ
ਮੈਂ ਕੀਹਨੂੰ ਰੱਖੜੀ ਸਜਾਵਾਂ
ਕੋਈ ਦਿੱਤਾ ਨਾ ਮੈਨੂੰ ਵੀਰ...-
15 AUG 2021 AT 22:31
16-08-2021
1. ਭਾਦੋਂ
ਸੰਗਰਾਂਦ ਦਾ ਦਿਹਾੜਾ
ਅੱਜ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ.
ਇਹ ਮਹੀਨਾ ਤੁਹਾਡੇ ਲਈ ਤੇ ਤੁਹਾਡੇ ਪਰਿਵਾਰਾਂ ਲਈ
ਖ਼ੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ ਜੀ...
❤reejh__dil__di❤-