Nowadays people are
Soo busy in making
judgements about other ,
They don't have time to
understand anyone.....-
ਨਾ ਹੀ ਚੈਟਿਂਗ ।।
ਨਾ ਕੋਈ ਕਾੱਲ।।
ਨਾ ਹੀ ਮਿਲੱਣਾ।।
ਪਰ ਫੇਰ ਵੀ ਤੂਸੀ ਮੈਨੂ ਖੁਆਬਾ ਵਿਚ ਵਿਖਦੇ ਹੋ।।-
.. ਤੇਰੀ ਰਜ਼ਾ ਵਿੱਚ ਰਹਿਣਾ ।।
ਦਾਤਾ ਤੇਰਾ ਦਿੱਤਾ ਖਾਣਾ।।
ਅੱਜ ਇਥੇ ਤੱਕ ਆਏ ।।
ਕੱਲ ਹੋਰ ਅਗੇ ਜਾਣਾ .. ੴ-
ਸਾਨੂੰ ਵੀ ਕਰ
ਬਦਨਾਮ ਗਈਆਂ
ਬਦਨਾਮ ਗਲੀਆਂ
ਜੋ ਤੇਰੇ ਸ਼ਹਿਰ ਦੀਆਂ
ਕਲੇਰ ਅਸੀਂ ਉਜਾੜ ਕੇ
ਨਿਕਲੇ ਤੇਰੇ ਸਹਿਰ ਵਿੱਚੋਂ
ਮਾਰਾਂ ਝੱਲ ਨਾ ਸਕੇ
ਤੇਰੇ ਕਹਿਰ ਦੀਆਂ |
-
Karma said,
If you break someone's Heart
and they still talk to you
with the same excitement
and respect.
Believe me, they really love you...-
There is a huge diffrence
between knowing and understanding..
alot of people know me
but very few understand me..-
ਦਿਲ ਵਾਲੇ ਦੁੱਖ
ਸੱਜਣਾ ਸਾਨੂੰ ਅੰਦਰੋਂ ਅੰਦਰੀ
ਮਾਰੀ ਜਾਂਦੇ ਨੇ ,,
ਯਾਦਾਂ ਦੇ ਰੁੱਖ
ਨਾਲ ਬੰਨ ਸਾਹਾਂ ਨੂੰ ਸੂਲੀ
ਚਾੜੀ ਜਾਂਦੇ ਨੇ |
-
Pta nhi dil mera ena jhalla jeya kyo rehnda ae..
Ohnu vekhe bgair dil kalla jeya lagda ae.
Pta ni ki kar gayi oh...
Hun sham saver kamla jeya dil
bas us nu hi labhda rehnda ae....
-
ਜਿੰਨਾ ਨੂੰ ਦਿਲੋਂ ਯਾਦ ਕਰੀਏ ਓਹ ਖੁਆਬਾਂ ਵਿੱਚ ਵੀ ਮਿਲਦੇ ਨੇ
ਜੋ ਦਿਮਾਗ ਚ ਹੋਣ ਵਸਦੇ ਓਹ ਮੈਸਜ ਤੇ ਕਾਲਾਂ ਰਾਹੀਂ ਮਿਲਦੇ ਨੇ-
চাইলেই দূরে যেতে পারি,উন্মুক্ত বলাকার মতো
সবার অগোচরে দিগন্ত রেখা ধরে বহুদূর...কালের সীমানা পেরিয়ে,
-