ਮੈਨੂੰ ਦੱਸ ਤੈਨੂੰ ਮੁਕੰਮਲ ਇਸ਼ਕ ਮਿਲਿਆ
ਕੇ ਹਜੇ ਵੀ ਮੇਰੇ ਅਧੂਰੇ ਇਸ਼ਕ ਦਾ ਚਾਅ ਚੜ੍ਹਿਆ ਰਹਿੰਦਾ ਏ-
Mandeep Singh shayari
(Mandeep singh shayari)
90 Followers 0 Following
Simple living high thinking
Joined 26 April 2020
16 JUL AT 20:17
13 JUL AT 18:42
ਇੱਥੇ ਕੋਣ ਸਮਝੇ ਜਜ਼ਬਾਤਾਂ ਨੂੰ
ਇੱਥੇ ਸਾਥ ਮਿਲੇ ਹਾਲਾਤਾਂ ਨੂੰ
ਸਭ ਸਮੇਂ ਸਿਰ ਬਦਲ ਜਾਂਦੇ
ਜਿਉਂ ਪਰਛਾਵਾਂ ਦਿਨ ਤੇ ਰਾਤਾਂ ਨੂੰ-
4 JUL AT 11:25
ਹਾਲੇ ਜ਼ਰੂਰਤਾਂ ਪੂਰੀਆ ਕਰ ਰਹੇ ਹਾਂ
ਸਮਾਂ ਆਉਣ ਤੇ ਸ਼ੌਂਕ ਵੀ ਪੂਰੇ ਕਰਾਂਗੇ-
26 JUN AT 21:31
ਬਹੁਤਾ ਕੁਝ ਐ ਤੇ ਬਹੁਤੇ ਦੀ ਕੋਈ ਲੋੜ ਨਹੀਂ
ਤੇਰੇ ਤੋਂ ਬਗੈਰ ਮਾਂਏ ਹੋਰ ਮੈਨੂੰ ਕੋਈ ਥੋੜ ਨਹੀਂ-
24 JUN AT 22:16
ਫੈਂਸਲੇ ਸੀ ਫਾਂਸਲੇ ਵਧਾਉਣ ਵਾਲੇ
ਨਿੱਕਲੇ ਬੇਗਾਨੇ ਮੇਰੇ ਮੈਨੂੰ ਚਾਹੁੰਣ ਵਾਲੇ-
23 JUN AT 10:14
मैनें ना मंजर देखा ना हिंसा देखी
सिर्फ खोफ देखा अन आंखों में
जिनहो ने जलती अपनो की चिता देखी-
6 JUN AT 7:04
ਜਦ ਮੈਂ ਤੱਕਿਆ ਓਹਨੇ ਤੱਕਿਆ ਈ ਨਹੀਂ
ਓਹਨੂੰ ਇਸ਼ਕ ਸੀ ਮੇਰੇ ਨਾਲ ਕਦੇ ਦੱਸਿਆ ਈ ਨਹੀਂ-
5 JUN AT 18:45
ਸਭ ਖੇਡਾਂ ਸੱਜਣਾ ਨਸੀਬ ਦੀਆਂ
ਅਮੀਰ ਖਰੀਦੇ ਸਸਤੇ ਭਾਅ ਦੁਆਵਾਂ ਗਰੀਬ ਦੀਆਂ-