QUOTES ON #ਮੁਲਾਕਾਤ

#ਮੁਲਾਕਾਤ quotes

Trending | Latest

ਚੱਲ ਕਰਦੇ ਆ ਸਿਲਾ,
ਫਿਰ ਦੁਬਾਰਾ ਮਿਲਦੇ ਆ,
ਕੁਝ ਗਲਤੀਆਂ ਤੇਰੀਆਂ ਸੀ,
ਕੁਝ ਗ਼ਲਤੀਆਂ ਮੇਰੀਆਂ ਸੀ,
ਮੁੱਹਬਤ ਸੀ ਨਾ ਕੋਈ ਇਤਫ਼ਾਹ,

-


3 SEP 2018 AT 20:54

ਨਹੀਂ ਜਾਣਦੇ ਸੀ ਪਹਿਲੀ ਨਜ਼ਰ ਦੇ
ਵਿੱਚ ਪਿਆਰ ਉਹਦੇ ਨਾਲ ਹੋ ਜਾਉ,
ਹੋਲੀ ਹੋਲੀ ਮੇਰੀ ਜਿੰਦਗੀ ਚ ਆਉ
ਦੀਵਾਨਾ ਦਿਲ ਉਮਰਾਂ ਲੲੀ ਉਹਦਾ ਹੋ ਜਾਉ।

-


16 NOV 2020 AT 16:25

ਹੋਨ ਚੱਲਾ ਐ ਇੱਕ ਸਾਲ ਤੇਰੀ ਮੇਰੀ ਮੁਲਾਕਾਤ ਨੂੰ,
ਵਪਰੀ ਹੋਈ ਇੱਕ ਬਾਤ ਨੂੰ,
ਨੀਂਦ ਵੀ ਉੱਡ ਗਈ ਸੀ ਜਦ,
ਚੈਨ ਵੀ ਲੁੱਟ ਗਿਆ ਸੀ ਹੱਦ ਤੋ ਵੱਦ,
ਹੋਨ ਚੱਲਾ ਐ ਇੱਕ ਸਾਲ ਮੇਰੀ ਤੇਰੀ ਮੁਲਾਕਾਤ ਨੂੰ,
ਵਪਰੀ ਹੋਈ ਉਸ ਬਾਤ ਨੂੰ।

-


23 MAR 2019 AT 12:55

ਪਹਿਲੀ ਮੁਲਾਕਾਤ
ਓ ਪਿਆਰਾਂ ਵਾਲੀ ਬਾਤ
ਮੈਂ ਨਾ ਦੇਖਿਆ ਧਰਮ
ਤੇ ਨਾ ਦੇਖੀ ਜਾਤ

-


3 SEP 2018 AT 20:48

ਮੁਲਾਕਾਤ ਹੋ ਜਾਂਦੀ ਹੈ ਕਦੀ ਕਦੀ
ਸ਼ੀਸ਼ੇ ਵਿੱਚ
ਹਾਂ ਮਿਲਾ ਲੈਂਦੀ ਹਾਂ ਅੱਖਾਂ
ਸ਼ੁਕਰ ਹੈ
ਹੱਜੇ ਤੱਕ ਜ਼ਮੀਰ ਜਿੰਦਾ ਹੈ...

-


5 JUL 2021 AT 10:46

ਧੰਨਵਾਦ ਕਰਾਂ ਉਹਨਾਂ ਸੁਪਨਿਆਂ ਦਾ,
ਜਿਹੜੇ ਰਾਤ ਨੂੰ ਆਉਂਦੇ ਨੇ,
ਜਿਹੜਾ ਰੂਹ ਦਾ ਹਾਣੀ ਦੂਰ ਗਿਆ,
ਉਹਨੂੰ ਰੋਜ਼ ਮਿਲਾਉਂਦੇ ਨੇ।।

-



ਮੁਲਾਕਾਤ ਬੜੀ ਖ਼ਾਸ ਸੀ ਓਹ
ਜੋ ਤੈਨੂੰ ਮਿਲ ਕੇ ਮੈਂ ਆਮ ਨਾ ਰਿਹਾ

-


18 MAR 2021 AT 14:56

ਕਰ ਵੱਡਾ ਜਿਗ਼ਰਾ ਲੈ  ਫੋਟੋ 'ਮੈੰ ਥਾਣੇਇਉਂ  ਹੋ ਆਇਆ
ਮਾਂ ! ਮੈਂ ਭੈਣ ਦੇ ਗ਼ੁੰਮਸੁਦਾ ਹੋਣ ਦੀ 'ਰੀਪੋਟ ਲਿਖ਼ਵਾ ਆਇਆ

ਥਾਣੇਦਾਰ ਦੇ ਪੁੱਛੇ ਸਵਾਲ 'ਹਾਲੇ ਤੀਕ ਕੰਨਾਂ ਚ ਨੇ
ਕੋਰੇ ਕਾਗ਼ਜਾ ਤੇ ਲਫ਼ਜਾ ਚ 'ਭੈਣ ਦਾ ਬਲਾਤਕਾਰ ਕਰਵਾ ਆਇਆ

ਹੌਕਿਆ ਚ ਸੀਨਾ ਤੱਪਦਾ ਰਿਹਾ 'ਅੱਥਰੂ ਅੱਖਾ ਦੇ ਤੇਲ ਬਣਗੇ
ਮੈਂ ਆਪਣੇ ਘਰ ਦੀ ਇੱਜਤ  'ਲੋਕਾ ਚ ਮਜਾਕ ਬਣਾ ਆਇਆ

ਅੱਠ ਵਰਿਆਂ ਦੀ ਤੇ 'ਜੱਗ ਦਾ ਤਮਾਸ਼ਾ ਬਣ ਗਈ
ਰੱਬ ਦੀ ਕਚਹਿਰੀ ਚ 'ਵੀ ਮੈਂ  'ਮਨ ਸਮਝਾ ਆਇਆ

ਅੱਧ ਨੰਗੀ ਹਾਲਤ ਚ 'ਕੂੜੇ ਚ ਪਈ 'ਉਹਦੀ ਲਾਸ਼ ਮਿਲੀ ਏ
ਗ਼ਹਿਰੀ ਚੁੱਪ ਚ 'ਮੈਂ ਬੁਜਦਿਲ ਆਖ਼ਰੀ ਮੁਲਾਕਾਤ ਕਰ ਆਇਆ

ਕਡਿਆਲੀ ਥੋਰ ਤਾਂ ਨੀ ਧੀਆਂ 'ਜੋ ਚੁਭਣ ਦਰਿੰਦਿਆ ਨੂੰ
ਕਫ਼ਨ ਚ  ਲਿਪਟੀ ਲਾਸ਼ ਤੋਂ 'ਮੈਂ !  ਮਾਂ  ਸੁਣ ਆਇਆ

ਮਾਸ਼ੂਮ ਜੀ ਪਰੀਆ ਵਰਗੀ 'ਝੱਲੀ ਘਰ ਦੀ ਰੌਣਕ ਸੀ ।
ਹਾਏ ! ਉਹ ਰੱਬਾ ਤੂੰ ਦੱਸੀ ? 'ਉਹਦੀ ਚੀਕਾਂ 'ਕਿੰਝ ਸੁਣ ਆਇਆ
ਲੇਖ਼ਕ ਨਵਦੀਪ ਸਿੰਘ

-


18 MAR 2021 AT 0:28

Mapiya di marji naal rishta teh hoyia te alagh hi si pehli najhre hi piyar ho giya si menu te usnu vi shayid jatayia ta si jina ku jata sakda si fir holi holi piyar vadhda giya viah te fer Bache

-


3 SEP 2018 AT 20:45

अनजानी राहो पर किसी सफर पर
मिल ही जाते है कई लोग ऐसे जिनसे
कोई पहचान नही होती पर जाने क्यों
जाने पहचाने से लगते है
शायद होता होगा कोई रिश्ता किसी जन्म
का इस लिए वो अच्छे लगने लगते है

-