ਰਾਤਾਂ ਗੁਜ਼ਾਰਨ ਵਾਲੀਆਂ ਤਾਂ ਬਹੁਤ ਮਿਲ ਜਾਣਗੀਆਂ
ਪਰ ਨਾਲ ਜਿੰਦਗੀ ਬਿਤਾਉਣ ਵਾਲੀ ਬਸ ਤੂੰ ਹੀ ਸੀ ...-
Yes I'm dying............
ਚਿਹਰੇ ਤੇ ਮੁਸਕਾਨ ਜਰੂਰ ਐ
ਪਰ ਹਾਸੇ ਸਾਡੇ ਤੋਂ ਕੋਹਾਂ ਦੂਰ ਹੋ ਕੇ ਲੰਘ... read more
हमने इश्क किया कीया
इस कदर पागलपन की हद से गुजर कर
अब तो मुहब्बत शब्द से भी
नफ़रत सी हो गई-
ਕਦੇ ਕਦੇ ਸੋਚਦਾਂ ਹਾਂ
ਛੱਡ ਦੇਵਾਂ ਇਸ ਜਿੰਦਗੀ ਨੂੰ
ਉੱਡ ਜਾਵਾਂ ਦੁਨੀਆਂ ਦੀ ਭੀੜ ਵਿਚੋਂ
ਵਾਂਗ ਪਰਿੰਦੇ ਦੇ
ਫਿਰ ਮੇਰੇ ਤੋਂ ਆਸਾਂ ਲਾਈ ਬੈਠੀ
ਮੇਰੀ ਮਾਂ ਦਾ ਚਿਹਰਾ ਅੱਖਾਂ ਸਾਹਵੇਂ ਆ ਜਾਂਦਾ-
Happy birthday dear friend
ਰੱਬ ਤੈਨੂੰ ਹਮੇਸ਼ਾਂ ਖੁਸ਼ ਰੱਖੇ
ਹਮੇਸ਼ਾਂ ਚੜ੍ਹਦੀਕਲਾ ਚ ਰਹੇਂ
ਤੇਰੇ ਮਨ ਦੀ ਹਰ ਇੱਛਾ ਪੂਰੀ ਹੋਵੇ
Wish you vry vry happy birthday dear-
ਹਰ ਕੋਈ ਮੌਤ ਕੀ ਤਰਫ ਬੜ ਰਹਾ ਹੈ
ਬਸ ਫਰਕ ਇਤਨਾ ਹੈ ਕਿ ਮੈਂ ਥੋੜ੍ਹਾ ਜਲਦੀ ਮੇਂ ਹੂੰ-
ਸਾਡੇ ਹਾਲਾਤ ਬਦਲੇ ਓਹਦੇ ਜਜ਼ਬਾਤ ਬਦਲੇ
ਗੱਲਾਂ ਗੱਲਾਂ ਵਿੱਚ ਗੱਲ ਹੋਰ ਕਰ ਗਈ
ਸਮਾਂ ਬਦਲ ਦੇਖ ਬਦਲੇ ਤੇਵਰ ਸੱਜਣਾ ਦੇ
ਅੱਜ ਕੱਲ੍ਹ ਉਹ ਪਹਿਲਾਂ ਵਾਲੀ ਗੱਲਬਾਤ ਨਾ ਰਹੀ-
ਸੀਨੇ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ ਓਹਨੂੰ ਚੇਤੇ ਕਰਕੇ
ਬਾਕੀ ਤਾਂ ਸਭ ਠੀਕ ਐ
ਹਰ ਰੋਜ਼ ਇੱਕ-ਦੋ ਵਾਰ ਰੋ ਪਈ ਦਾ ਓਹਨੂੰ ਚੇਤੇ ਕਰਕੇ
ਬਾਕੀ ਤਾਂ ਸਭ ਠੀਕ ਐ
ਸਭ ਦੇ ਕੋਲ ਹੁੰਦਿਆਂ ਵੀ ਇਕੱਲਾ ਹੀ ਲਗਦਾ ਓਹਦੇ ਨਾ ਹੋਣ ਕਰਕੇ
ਬਾਕੀ ਤਾਂ ਸਭ ਠੀਕ ਐ
ਜਿੰਦਗੀ ਤੋਂ ਅੱਕਿਆ ਹੋਇਆਂ ਬਸ ਮੌਤ ਦੀ ਉਡੀਕ ਚ ਆ
ਬਾਕੀ ਤਾਂ ਸਭ ਠੀਕ ਐ ...-
ਕਿਵੇਂ ਭੁੱਲ ਜਾਈਏ ਕੌਮ ਲਈ ਡੁੱਲ੍ਹੇ ਖੂਨ ਨੂੰ
ਸੋਡੀ ਓਹ ਬੇਰਹਿਮ ਸਰਕਾਰ
ਸੀ ਜਿਹੜੀ ਸਿੱਖਾਂ ਦੇ ਖੂਨ ਦੀ ਪਿਆਸੀ ਨੂੰ
ਤੁਸੀਂ ਤੋਪਾਂ ਨਾਲ ਸਾਡੇ ਤਖਤ ਅਕਾਲ ਢਾਹੇ
ਸੋਡੇ ਲਈ ਕਹਿਣਾ ਸੌਖਾ ਏ
ਪਰ ਅਸੀਂ ਕਿਵੇਂ ਭੁੱਲ ਸਕਦੇ ਆਂ ਜੂਨ ਚੁਰਾਸੀ ਨੂੰ-
ਟੁੱਟਦੇ ਤਾਰੇ ਨੂੰ ਦੇਖ ਕੇ
ਉਸ ਕੋਲੋਂ ਤੈਨੂੰ ਮੰਗ ਬੈਠਾ
ਫਿਰ ਸੋਚਿਆ
ਜਿਹੜਾ ਆਪ ਹੀ ਟੁੱਟ ਗਿਆ
ਉਹ ਮੈਨੂੰ ਕੀ ਦੇ ਜਾਏਗਾ-
ਤੇਰੀਆਂ ਬਾਹਾਂ ਚ ਜੋ ਮਿਲਦਾ ਸਕੂਨ ਸੱਜਣਾ
ਮੰਦਿਰਾਂ ਮਸਜਿਦਾਂ ਚ ਉਹ ਗੱਲ ਕਿੱਥੇ-