गुजरा वक़्त होके दीवाना मिला करता है |
मुझसे मेरा बिछुड़ा ज़माना मिला करता है ||
पलटती थी आखों में जुगनू उतर आते थे
तुम्हें देख आसमा के परिंदे उतर आते थे
दिल को दुखाने का बहाना मिला करता है
मुझसे मेरा बिछुड़ा ज़माना मिला करता है |
मेरी खुशी तेरी हँसी देख जीया करती थी
आखें मेरी आँख से लग के पीया करती थी
आँख से अब मोती बन ख़ज़ाना गिरा करता है
मुझसे मेरा बिछुड़ा ज़माना मिला करता है |
तेरी रूह मुझमे मेरी तुझमे बसर करती थी
तब तो बिन कहे ही मेरी दुआ असर करती थी
ऐसे फ़ूल मुरझा मेरे दिल का खिला करता है
मुझसे मेरा बिछुड़ा ज़माना मिला करता है |
-ਚੁੱਪ ਦੀ ਚੀਖ-
ਕੁੱਝ ਰਿਸ਼ਤੇ ਕੱਚੇ ਧਾਗਿਆਂ ਵਾਂਗ ਟੁੱਟ ਜਾਂਦੇ ਨੇ,
ਸਮੇਂ ਦੇ ਅੱਗੇ ਪਹਿਚਾਣ ਆਪਣੀ ਭੁੱਲ ਜਾਂਦੇ ਨੇ,
ਏ ਦਿਲ ਦੇ ਟੁਕੜੇ ਫਿਰ ਅੰਦਰ ਹੀ ਖੁੱਭ ਜਾਂਦੇ ਨੇ,
ਹਾਣੀ ਨੂੰ ਮਨਾਉਂਦੇ ਹੋਏ ਹਾਸੇਵੀ ਤਾਂ ਰੁਲ ਜਾਂਦੇ ਨੇ,
ਕਬਰਾਂ ਥੱਲਲੇ ਦੁੱਖੜੇ ਫਿਰ ਤੋਂ ਜਸ਼ਨ ਮਨਾਂਦੇ ਨੇ,
ਆਦਤ ਨਹੀਂ ਏ ਮੈਨੂੰ ਦੁੱਖਾਂ ਦੀ ਗੰਢਾਂ ਖੋਲ੍ਹਣ ਦੀ,
ਏਹ ਚੁੱਪ ਦੀ ਸਦਕੇ ਮੇਰੇ ਸਚ ਵੀ ਝੂਠ ਹੋ ਜਾਂਦੇ ਨੇ।-
ਮੇਰੇ ਸੀਨੇ ਵਿੱਚ ੳਸਦੀ ਚੁੱਪ ਹੈ,
ਉਹ ਵਾੰਗ ਤੇਜ ਹਾਂ ਧੁੱਪ ਹੈ।
ਚੁਬਦੀ ਹੈ ਮੇਰੀ ਕੰਡ ਨੂੰ,
ੳਹ ਚਿੱਟੇ ਰੰਗ ਦੀ ਹੰਝ ਹੈ।-
तुझसे मांगू
तो क्या मांगू मैं?
ऐ खुदा?
कि लोग मेरे दर्द से भी जलते हैं-
ज़िक्र बनके
तेरे लबों पे आऊंगा उस दिन
दास्तां बन गया
गुज़रे हुए वक़्त की मैं जिस दिन-
ਬੇਹੀ ਰੱਤ ਜਿਉਂ ਹੁੰਦੈ
ਅੱਲੜ੍ਹ ਉਮਰ ਦਾ ਇਸ਼ਕ
ਜੋ ਜ਼ਿੰਦਗੀ ਦੀਆਂ ਨਸਾਂ ਚ ਜੰਮ ਜਾਂਦੈ-
एक खला थी मेरे अंदर
तेरे जाने के बाद..
जिसको मैंने खामियों से भर लिया... 😔-
#ਕਵਿਤਾ
ਕਵਿਤਾ ਨੂੰ ਹਮੇਸ਼ਾ
ਕਾਗਜ਼ ਕਲਮ ਸਿਆਹੀ ਦੀ ਜਰੂਰਤ ਨਹੀਂ ਹੁੰਦੀ
ਕਈ ਵਾਰ
ਸਹਿਜ ਹੀ
ਅੱਖਾਂ ਚੋਂ ਡੁੱਲ੍ਹ ਜਾਂਦੀ ਹੈ
ਕਵਿਤਾ
-ਚੁੱਪ ਦੀ ਚੀਖ-