QUOTES ON #ਚਮਚੇ

#ਚਮਚੇ quotes

Trending | Latest
19 JAN 2019 AT 16:51

ਲੋਕੀਂ ਚਮਚੇ ਬਣਕੇ ਖੁਸ਼ ਅਾ,
ਤੇ ਅਸੀਂ ੳੁਹਨਾਂ ਨੂੰ
ਚਮਚੇ ਦੇਖਕੇ ਹੈਰਾਨ ਅਾ...
ਫ਼ਿਰ ਗੱਲ ਸਮਝ ਅਾੳੁਦੀਂ ਅਾ ਕਿ,
ਚਮਚੇ ਬਣਨ ਤੋਂ ਬਿਨ੍ਹਾਂ,
ੲਿਹਨਾਂ ਨੂੰ ਅਾੳੁਂਦਾ ਵੀ ਤਾਂ,
ਹੋਰ ਕੁਝ ਨਹੀਂ...
🤔🤔

-


25 FEB 2020 AT 16:38

ਚਮਚੇ ਖੜਕਾ
ਭਲੇ ਹੀ ਕਰ ਦੇਣ
ਪਰ ਧਮਾਕਾ
ਕਦੇ ਨਹੀ ਕਰ ਸਕਦੇ

-


11 DEC 2021 AT 22:51

ਜਿੰਨੀਆ ਮਰਜੀ
ਕਰ ਲੈ ਚਮਚਾਗਿਰੀਆਂ
ਅਖੀਰ ਮਿਲਣਾ ਤੈਂ
ਕੂੜੇਦਾਨ ਚੋਂ ਹੀ ਐ
ਕਿਉਂਕਿ ਪਤਾ
ਉਹਨਾਂ ਨੂੰ ਵੀ ਐ
ਜੋ ਆਪਣਿਆਂ ਦਾ ਨਹੀਓਂ
ਉਹ ਕਿਸੇ ਦਾ ਵੀ ਨਹੀਓਂ

-