QUOTES ON #SWAGER

#swager quotes

Trending | Latest
7 SEP 2019 AT 23:26

Neither I love you nor I have crush on you bt I don't know why when ever you come between my two fingers I fell like a sultan mirza!!

-


27 APR 2020 AT 21:16

"ਪ੍ਰੀਤ"ਕਹੇ ਹਲੀਮੀ ਨਾਲ ਚੱਲਦੇ ਅਾ
ਅਕਸਰ ਝਗੜਿਆਂ ਤੋਂ ਟਲਦੇ ਆ।
ਬਸ ਸ਼ਾਂਤੀ ਨਾਲ ਜੀਣਾ ਚਾਹੁੰਦੇ ਕੁਝ ਪਲ
ਇਹਦਾ ਮਤਲਬ ਇਹ ਨਹੀਂ ਕਿ ਸੀਤ ਪਾਣੀ ਹਾਂ
ਬਾਹਰੀ ਦਿੱਖ ਤੇ ਨਾ ਜਾਵੀ ਸੱਜਣਾ
ਅਸੀਂ ਰੂਹ ਤੋਂ ਪਾਣੀ ਚ ਵੀ ਅੱਗ ਵਾਂਗ ਬਲਦੇ ਆ।

-