Manpreet kaur   (◦•●◉✿Mani padda✿◉●•◦)
589 Followers · 158 Following

Insta :- Preet_writings_zone (Preet_padda_751)
Joined 24 February 2019


Insta :- Preet_writings_zone (Preet_padda_751)
Joined 24 February 2019
13 MAY 2024 AT 13:18

Living with crowd
But unable to
expresss your feelings
to a single person too.
Called loneliness

-


1 JAN 2023 AT 12:39

ਪਰਮਾਤਮਾ ਕਰੇ ਇਸ ਨਵੇਂ ਸਾਲ ਚ ਨਵੀਂ ਉਮੰਗ ਤੇ
ਚਿਹਰਿਆਂ ਤੇ ਹਾਸੇ ਬਰਕਰਾਰ ਰਹਿਣ।
ਸਭ ਦੁੱਖ ਤਕਲੀਫ਼ਾਂ ਮਿਟ ਜਾਵਣ।
ਤੰਦਰੁਸਤੀ ਤੇ ਕਾਮਯਾਬੀ ਹਮੇਸ਼ਾ ਤੁਹਾਡਾ ਸਾਥ ਦੇਵੇ।
ਨਵਾਂ ਸਾਲ ਆਪਣਿਆਂ ਚ ਪਿਆਰ ਤੇ ਸਨੇਹ ਕਾਇਮ ਰੱਖੇ।
ਬਹੁਤ ਬਹੁਤ ਮੁਬਾਰਕਾਂ ਹੋਵਣ ਨਵੇਂ ਸਾਲ ਦੀਆਂ।

-


1 JAN 2023 AT 12:36

May God bless you with new
enthusiasm and smiles on
your faces in this new year.
May all sorrows and sufferings
be vanished, Good health
and success accompany you always.
May the new year be filled with love
and affection. Happy New Year.
Keep growing keep shining.

-


25 DEC 2022 AT 19:24

I am not against any
religion But in these days,
the desecration of humanity
that has been engraved on
the pages of Sikh history
with the blood of Guru Ji's
Four sahibzade cannot be
forgotten. Just imagining about
the martyrdom of children,
the soul starts to cry.
In reality,preet all this has
happened with my tenth
father's Dashmesh pita Ji family.
Then how can we forget it.

-


25 DEC 2022 AT 18:59

ਮੈਂ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹਾਂ
ਪਰ ਇਹਨਾਂ ਦਿਨਾਂ ਵਿੱਚ ਜੋ ਇਨਸਾਨੀਅਤ
ਦਾ ਘਾਣ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ
ਗੁਰੂ ਜੀ ਦੇ ਸ਼ਾਹਿਬਜਾਦਿਆਂ ਦੇ ਖੂਨ ਨਾਲ
ਉਕੇਰਿਆ ਗਿਆ ਹੈ,ਪ੍ਰੀਤ ਓਹ ਵੀ ਤਾਂ ਭੁਲਾਇਆ
ਨਹੀਂ ਜਾ ਸਕਦਾ।
ਬੱਚਿਆਂ ਦੀਆਂ ਸ਼ਹੀਦੀਆਂ ਬਾਰੇ ਸੋਚਦਿਆਂ ਹੀ
ਰੂਹ ਕੁਰਲਾਉਣ ਲੱਗ ਜਾਂਦੀ ਏ। ਹਕੀਕਤ ਵਿੱਚ
ਇਹ ਸਾਰਾ ਤਾਂ ਮੇਰੇ ਦਸਮੇਸ਼ ਪਿਤਾ ਦੇ ਪਰਿਵਾਰ
ਨਾਲ ਹੱਡੀ ਬੀਤਿਆ ਏ।
ਫਿਰ ਅਸੀਂ ਇਹ ਕਿਵੇਂ ਭੁਲਾ ਸਕਦੇ ਹਾਂ।

-


23 DEC 2022 AT 19:25

ਮੈਨੂੰ ਬਾਹਰੀ ਦੁਨੀਆਂ ਦਾ ਸ਼ੋਰ ਹੁਣ ਬਾਹਲਾ ਪਸੰਦ ਏ।
ਕਿਉਂਕਿ ਰੂਹ ਦੀ ਚੁੱਪ ਕਦ ਜਾਨ ਲੈ ਜਾਏ
ਪ੍ਰੀਤ ਨੂੰ ਹੁਣ ਇਸਦਾ ਕੋਈ ਇਲਮ ਨਹੀਂ।

-


16 DEC 2022 AT 3:51

ਜਿੰਨਾ ਰਿਸਤਿਆਂ ਨੇ
ਬਿਖਰਨ ਦੀ ਠਾਨ ਲਈ ਹੋਵੇ।
ਓਹਨਾਂ ਨੂੰ
ਕਿੰਨਾ ਵੀ ਸਮੇਟਣ ਦੀ ਕੋਸ਼ਿਸ਼ ਕਰੋ।
ਕੋਈ ਨਾ ਕੋਈ
ਬਾਰੀਕ ਤੰਦ ਭਾਲ ਬਿਖਰ ਹੀ ਜਾਣਗੇ।

-


8 DEC 2022 AT 12:08

Need to control yourself
Rather than giving command
Of your emotions in another hands.

-


8 DEC 2022 AT 11:40

ਕੁਝ ਵਾਅਦੇ ਕੁਝ ਇਰਾਦੇ
ਕੁਝ ਹਕੀਕਤਾਂ ਮਾਰ ਜਾਂਦੀਆਂ ਨੇ।
ਇਹ ਕਬਰਾਂ ਚ ਦਫ਼ਨਾਇਆ ਵੀ
ਨਾ ਦਫ਼ਨ ਹੋਵਣ ਪੀੜਾਂ
ਜੋ ਵਿਛੋੜ ਆਪਣਿਆਂ ਤੋ
ਬਲਦੀ ਚਿਖਾ ਦੇ ਨਾਲ
ਜਿਉਂਦਿਆਂ ਜੀਅ ਹੀ ਸਾੜ ਜਾਂਦੀਆਂ ਨੇ।

-


27 NOV 2022 AT 8:59

Either we can heal
Or not our silence
But definitely you
Will be alone cz
Tornado of pains
behind your silence
Only knows you.
So don't expect
Any mercy from others.
Keep going on. Cz
Being strong will be
Your strength.

-


Fetching Manpreet kaur Quotes