Main putt punjabi
(Caption)-
ooo naara pesha yr...
kitha replace hooda na...
chagya candidate da hi sch...
cha name hooda na
putt mai baapu di ezat
karda hai
joo hr tha ta ushi da frame
hooda na-
Peke dhee le aaye , saure putt lege
Khaure kiniya akada ch , kine ghar dhea gye
Putt daaru da ho gya ,dhee kismat nu de mede
Baki sab apne raah ho gye , naal khadde c jede
Ehh navi reet ji banngayi aa ,lagan hun courta vich gede
Una de ghar ni vass sakde , jo lonn riwaza de bede
-
ਓਸਨੇ ਪੁਛਿਆ ਕਿ ਧੀਆਁ ਨਾਲੋ ਪੁਤੱ ਪਾਲਣੇ ਸੌਖੇ ਨੇ?
ਮੈਂ ਕਿਹਾ ਕਿਥੇ ਸੌਖੇ ਨੇ?
ਪਹਿਲਾ ਬਚਪਨ ਲਾਡ ਲਡਾਵੇ,
ਜਵਾਨੀ ਪੰਗੇ ਪਾਵੇ,
ਕਿਤੇ ਦਿਲ ਟੁੱਟਣ ਦਾ ਡਰ,
ਕਿਤੇ ਹੜ ਨਸ਼ਿਆ ਦਾ ਵਗਦਾ ਜਾਵੇ।
ਕਿਸ ਕਿਸ ਬਲਾ ਤੋਂ ਪੁਤ ਨੂ ਮਾਁ ਬਚਾਵੇ?
ਜਿਹੜੇ ਇਨਾਂ ਤੋ ਬਚ ਜਾਣ ਓਹਨਾ ਨੂੰ ਬਾਹਰ ਜਾਣ ਦਾ ਚਾਅ ਚੜ੍ਹ ਜਾਵੇ,
ਤ ਇਹ ਓਹ ਸ਼ੈਅ ਹੈ ਜਿਸਤੋਁ ਕੋਈ ਨਾ ਬਚ ਪਾਵੇ।
ਜਦੋਂ ਬੁਢਾਪਾ ਪੈਰ ਪਸਾਰੇ,
ਫਿਰ ਜਦ ਪੁਤ ਨਜ਼ਰ ਨਾ ਆਵੇ,
ਫਿਰ ਮਹਿਲ ਵੀ ਲਗਦੇ ਖੋਖੇ ਨੇ,
ਹੁਣ ਮੈਂ ਤੁਹਾਡੇ ਸਭ ਤੋਂ ਪੁੱਛਦਾ,
ਕਿ ਪੁਤ ਪਾਲਣੇ ਸੌਖੇ ਨੇ?-