ऐ सनम!
मुरीद हूं मैं तेरी हर अदा का तू बस एक नज़र देख ले
तो क़यामत आ जाए।-
27 SEP 2020 AT 10:14
28 SEP 2022 AT 7:19
ਤੇਰੇ ਪਿਆਰੇ ਸਾਰੇ ਤੇਰੇ ਜਿੰਨੇ ਵੀ ਸ਼ਰੀਕ ਨੇ
ਕਦੇ ਕਿਸੇ ਨੂੰ ਤਾਨ੍ਹੇ-ਮੇਹਣੇ ਦੇਣ ਨਹੀਂ ਦਵਾਂਗਾ
ਹੀਰਾਂ ਨੇ ਕੀ ਖੱਟਿਆ ਦਰਦ ਬਦਨਾਮੀ ਤੋਂ ਬਿਨਾਂ
ਮਿਲਣਾ ਕੀ ਇਸ਼ਕ ਵਿੱਚ ਤੈਨੂੰ ਨਾਕਾਮੀ ਤੋਂ ਬਿਨਾਂ
ਤੇਰੀਆਂ ਕੀ ਖੂਬੀਆਂ ਮੈਂ ਤਾਂ ਖਾਮੀਆਂ ਤੇ ਵੀ ਮਰਾਂਗਾ
ਹੀਰ ਕਹਿ ਕੇ ਤੈਨੂੰ ਮੈਂ ਬਦਨਾਮ ਨਹੀਂ ਕਰਾਂਗਾ
-