ਦਿਨ ਗੁਜ਼ਰ ਜਾਣ ਗੇ ਰਿੰਕੂ ਕਿਨੇ ਕੁ ਹੋਰ ਬਾਕੀ ਏ
ਖ਼ਬਰ ਨਹੀਂ ਮਿਲੀ ਓਹਨੂ ਮੇਰਾ ਦਿਲ ਅੰਦਰ ਟਾਕੀ ਏ
ਮੈਨੂੰ ਪਤਾ ਸੀ ਸਾਡੇ ਵਿਛੜਨ ਤੇ ਕਦਮ ਰੁਕ ਜਾਣਗੇ
ਸਫਰ ਮੁਕਿਆ,ਰਾਹ ਮੁਕਿਆ,ਸਾਹ ਵੀ ਮੁਕ ਜਾਣਗੇ-
ਸਮਾਂ ਬਦਲਿਆ ਤੂੰ ਬਦਲੀ ਬਦਲ ਗਏ ਸਾਰੇ ਚਿਹਰੇ ਨੀ
ਤੂੰ ਚਾਹਤ ਬਦਲੀ ਆਵਾਜ਼ ਬਦਲੀ ਚਿਹਰੇ ਉੱਤੇ ਹਨੇਰੇ ਨੀ
ਤੂੰ ਪਿਆਰ ਬਦਲੇ ਹਰ ਵਾਰ ਬਦਲੇ ਇਕ ਨਾ ਹੋਏ ਤੇਰੇ ਨੀ
ਹੋਕੇ ਅਜ਼ਾਦ ਬਦਲੀ ਕਰ ਮੈਨੂੰ ਬਰਬਾਦ ਬਦਲੀ ਭੁੱਲਕੇ ਵਾਅਦੇ ਮੇਰੇ ਨੀ
ਨੀ ਤੂੰ ਐਨੀ ਬਦਲੀ ਸਾਦਗੀ ਬਦਲੀ ਮੈਂ ਕਾਬਿਲ ਰਿਹਾ ਨਾ ਤੇਰੇ ਨੀ-
चंद लम्हें जो उसके साथ गुज़र गए
उन्हे याद किया तो फिर से हम वहल गए
इक खत जो उसे दे न पाया कभी
आज फिर पढ़ा तो मेरे आँसू निकल गए-
उस लड़की को इश्क करने पे लाहनत पड़ी होगी
यहां कौन ऐसा है जिसने उसे इज्जत दी होगी
वैसे बहुतों ने उसके ख्बाव देखे होंगे
और बहुतों की वही हसरत रही होगी
कोई आज भी उसके इंतज़ार में रहता होगा
क्या पता उसे वो किस की किस्मत बनी होगी
जो उसे सोचते-सोचते मर गया होगा
उसका नाम सुनते उस मुर्दे ने भी हरकत की होगी
उसके हुस्न की बात हर जगह होती थी
न जाने किस-किस को इसने दावत दी होगी
वो जो रोती है छुप-छुप के सबसे घर में
वो लड़की उसने भी किसी से मोहब्बत की होगी-
ये कैसे-कैसे अजीब मोड़ आते है इश्क की गलियों में
लोग मिलते है फिर बिछुड़ जाते है इश्क की गलियों में
मर कर भी जिंदा रहते है यादों में कई रिश्ते जहाँ पर
लोग कितने निशान छोड़ जाते है इश्क की गलियों में-
चेहरा वही रहता है पर नकाब उतर जाता है
इन्सान वही रहता है पर मन बदल जाता है
आज कल मुहब्बत में इंतज़ार नही करता कोई
थोड़ी देर हो जाए तो बंदा आगे निकल जाता है-
ਤੇਰਾ ਹਾਸਾ ਬੁੱਲੀਆਂ ਦਾ ਕਿੰਨਾ ਸੋਹਣਾ ਕਦੇ ਫੇਰ ਦੱਸੂੰਗਾ
ਚਾਂਦੀ ਝਾਂਜਰਾਂ ਨੂੰ ਤੇਰੇ ਪੈਰਾਂ ਨੇ ਖੋਣਾ ਕਦੇ ਫੇਰ ਦੱਸੂੰਗਾ
ਤੇਰੇ ਮੱਥੇ ਟਿੱਕਾ ਕਿੰਨਾ ਜੱਚਦਾ ਤੇਰੀ ਅੱਖ ਤੋਂ ਕੌਣ ਬੱਚਦਾ
ਪਾ ਕਾਜਲ ਤੇਰਾ ਅੱਖੀਆਂ ਨੂੰ ਮਟਕਾਉਣਾ ਕਦੇ ਫੇਰ ਦੱਸੂੰਗਾ
ਮੈਨੂੰ ਪਤਾ ਹਵਾ ਦੇ ਬੁੱਲਿਆਂ ਦਾ ਤੇਰੇ ਬਾਲਾਂ ਤੇ ਡੁੱਲਿਆਂ ਦਾ
ਫਿਰ ਇਹ ਬਾਲਾਂ ਦਾ ਮੱਥੇ ਤੇ ਆਉਣਾ ਕਦੇ ਫੇਰ ਦੱਸੂੰਗਾ
ਤੇਰੇ ਝੁਮਕਿਆਂ ਦੇ ਹੁਲਾਰੇ ਨੀਂ ਤੇਰੇ ਕੋਕੇ ਦੇ ਲਿਸ਼ਕਾਰੇ ਨੀਂ
ਵਿੱਚ ਜਡ਼੍ਹ ਤਾਰੇ ਮੈਂ ਹਾਰ ਬਣਾਉਣਾ ਕਦੇ ਫੇਰ ਦੱਸੂੰਗਾ
-
ਤੇਰੇ ਪਿਆਰੇ ਸਾਰੇ ਤੇਰੇ ਜਿੰਨੇ ਵੀ ਸ਼ਰੀਕ ਨੇ
ਕਦੇ ਕਿਸੇ ਨੂੰ ਤਾਨ੍ਹੇ-ਮੇਹਣੇ ਦੇਣ ਨਹੀਂ ਦਵਾਂਗਾ
ਹੀਰਾਂ ਨੇ ਕੀ ਖੱਟਿਆ ਦਰਦ ਬਦਨਾਮੀ ਤੋਂ ਬਿਨਾਂ
ਮਿਲਣਾ ਕੀ ਇਸ਼ਕ ਵਿੱਚ ਤੈਨੂੰ ਨਾਕਾਮੀ ਤੋਂ ਬਿਨਾਂ
ਤੇਰੀਆਂ ਕੀ ਖੂਬੀਆਂ ਮੈਂ ਤਾਂ ਖਾਮੀਆਂ ਤੇ ਵੀ ਮਰਾਂਗਾ
ਹੀਰ ਕਹਿ ਕੇ ਤੈਨੂੰ ਮੈਂ ਬਦਨਾਮ ਨਹੀਂ ਕਰਾਂਗਾ
-
ਮੰਨਿਆ ਕਿ ਤੈਨੂੰ ਵੀ ਮੇਰੀ ਚਾਹਤ ਖਿੱਚਦੀ ਹੋਣੀ
ਤੇਰੇ ਹੀ ਭਲੇ ਲਈ ਮੈਂ ਜਾਣ-ਜਾਣ ਦੂਰ ਰਵਾਂਗਾ,
ਰਿਸ਼ਤਾ ਏ ਇਸ਼ਕ ਵਾਲਾ ਜਦੋਂ ਰੱਬ ਬਣ ਜਾਂਦਾ ਹੈ
ਵਾਕੀ ਭੁੱਲ-ਭੱਲ ਕੇ ਬਸ ਇਹੀ ਸੱਭ ਬਣ ਜਾਂਦਾ ਹੈ,
ਤੂੰ ਟੁੱਟ ਜੇ ਮੇਰੇ ਲਈ ਇਸਦੀ ਹਾਮੀਂ ਨਾ ਭਰਾਂਗਾ
ਹੀਰ ਕਹਿ ਕਿ ਤੈਨੂੰ ਮੈਂ ਬਦਨਾਮ ਨਹੀਂ ਕਰਾਂਗਾ।-
मुक़ाबिल ज़ाहिर न हो पाया उन्सियत
फ़क़त तुमसे ही प्यार किया बिन तेरे,
अकेला सा होता हूं सर-ए-बज्म(में)भी
इमरोज़ गिर्या तेरी तुर्बत पर बिन तेरे।
-