छोड़ दे 'कल' की फिकर,तू
हस के 'आज' गुजार,
कल जो होगा होके रहेगा..
आपे भली करे "करतार" !!!-
29 NOV 2019 AT 12:20
31 JAN 2019 AT 8:25
ਸੱਚੇ ਮਨੋ ਜੇ ਯਾਦ ਕਰੋ,
ਤਾਂ ਬਹੁਤੀ ਨਹੀਓ ਦੂਰੀ।
ਬਿਨਾਂ ਕਿਹਾ ਹੀ ਕਰ ਦਿੰਦਾ,
ਹਰ ਲੋੜ ਬੰਦੇ ਦੀ ਪੂਰੀ।
ਉਹ ਸਭ ਦੀਆਂ ਝੋਲੀਆਂ ਭਰੇ 'ਰਜਿੰਦਰਾ'
ਤੇ ਸਭ ਨੂੰ ਕਰਦਾ ਪਿਆਰ ।
ਫਿਰ ਤੂੰ ਕਿਉਂ ਫਿਕਰ ਕਰੇ ਮਨਾ,
ਜਦ ਬੈਠਾ ਏ ਕਰਤਾਰ ।
-