QUOTES ON #2LINESPOETRY

#2linespoetry quotes

Trending | Latest
13 OCT 2020 AT 11:38

Bharosha apne aap pe rakho phir dekho ye duniya kaise khubsurat lgti hai..........!💞💞

-


23 MAR 2021 AT 11:11

Dafan huaii hain iss dil main aise Kahaniyan sahib..!!

Bayan jo ek qisah karun loag gum say mar jayenge..!!

-


8 JAN 2022 AT 9:03

ਨੇਕਦਿਲਾ ਨਾਲ਼ ਜ਼ੇ ਨੇਕੀਆ ਕਰੀਏ..
ਨਸਲਾਂ ਤੱਕ ਨਹੀਂ ਭੁੱਲਦੇ..
ਬੇਨਿਤਿਆ ਨਾਲ ਜ਼ੇ ਨੇਕੀਆਂ ਕਰੀਏ..
ਪੁੱਠੀਆਂ ਚਾਲਾ ਚੱਲਦੇ..!!

-


20 FEB 2021 AT 11:51

Aey Ishq! meri jaan Ki Dowlat Qubool kar..!!
Main Hijr e Bey Hisab ki Phely Zakaat hoon..!!

-


12 JUL 2021 AT 12:43

_TABBU✍️

-


8 JAN 2022 AT 7:53

ਪਛਤਾਵਾ

-


10 AUG 2021 AT 8:11

ਛੱਡ ਦਿਲਾ ਕਿਉੰ ਕਰਦਾ ਏ, ਹਟਕਾਈਆ..
ਜਿਨ੍ਹਾਂ ਦੀ ਉਡੀਕ ਵਿੱਚ ਰਾਹਾਂ ਤੇ ਤੂੰ ਅੱਖੀਆ ਵਛਾਈਆ..
ਓਹਨੂੰ ਤੇਰੇ ਕੋਲ਼ ਆਉਣ ਦੀਆ ਕਦੇ ਰਾਹਾਂ ਨਾ ਥਾਯਾਈਆਂ..
ਜ਼ੇ ਗੁਵਾਚ ਜਾਂਦੇ ਤੇ ਲੱਭ ਲਿਆਉਂਦੇ...??
ਜ਼ੋ ਬਦਲ ਗਏ ਉਹਨਾਂ ਨੂੰ ਕਿੱਥੋ ਮੋੜ ਲਿਆਈਏ..!!

-


6 AUG 2021 AT 7:47

ਮਿਹਰ ਨਜ਼ਰ ਦੀ ਕਰ ਦੇ ਸਾਈਆਂ..
ਅੱਧ ਵਿਚਕਾਰ ਹਚਕੋਲੇ ਖਾਂਦੀ..
ਜੀਵਨ ਰੂਪੀ ਬੇੜੀ ਮੇਰੀ ਨੂੰ ਲਾ ਦੇ..
ਹੁਣ ਪਾਰ ਤੂੰ ਸਾਈਆਂ..
ਆਪਣੇ ਹੱਥੀ ਬੁਣੇ ਪਾਪ ਦੇ ਜਾਲ..
ਮੈਂ ਫਸ ਗਈ ਵਿੱਚ ਤੂਫਾਨ..
ਦੇ ਸਾਈਆਂ..
ਜਿਨ੍ਹਾਂ ਖਾਤਿਰ ਪਾਪ ਕਮਾਏ..
ਕਿਸੇ ਨਾ ਲਈ ਮੇਰੀ ਸਾਰ ਸਾਈਆਂ..
ਆਪਣਾ ਆਪਣਾ ਮਤਲੱਬ ਕੱਢ ਤੁਰ..
ਡੋਵ ਗਏ ਬੇੜੀ ਮੇਰੀ ਨੂੰ ਵਿੱਚ ਮੰਝਧਾਰ..
ਦੇ ਸਾਈਆਂ..
ਇੱਕ ਵਾਰ ਤੂੰ ਬਖ਼ਸ਼ ਗੁਨਾਹ ਮੇਰੇ ਸਾਈਆਂ..
ਨਾਮ ਆਪਣੇ ਦੇ ਚੱਪੂ ਨਾਲ ਲਾ ਦੇਵੋ ਮੇਰੀ..
ਬੇੜੀ ਨੂੰ ਭਵਸਾਗਰ ਪਾਰ ਸਾਈਆਂ..!!



-


19 FEB 2021 AT 22:20

Main Shoor Zada ikh khaak tha,mera waris Mujh main Aa basa..!!

Mere Aansuon Methe hogaye Main Itna Royaa ishq Main..!!

-


16 NOV 2020 AT 10:08

रेत की तरह फिसल गए सारे रिश्ते,,,,
ख्वाइश थी जिन्हें उम्र भर जोड़ कर रखने कि।।।🤎

-