ਲੋਕੀਂ ਚਮਚੇ ਬਣਕੇ ਖੁਸ਼ ਅਾ,
ਤੇ ਅਸੀਂ ੳੁਹਨਾਂ ਨੂੰ
ਚਮਚੇ ਦੇਖਕੇ ਹੈਰਾਨ ਅਾ...
ਫ਼ਿਰ ਗੱਲ ਸਮਝ ਅਾੳੁਦੀਂ ਅਾ ਕਿ,
ਚਮਚੇ ਬਣਨ ਤੋਂ ਬਿਨ੍ਹਾਂ,
ੲਿਹਨਾਂ ਨੂੰ ਅਾੳੁਂਦਾ ਵੀ ਤਾਂ,
ਹੋਰ ਕੁਝ ਨਹੀਂ...
🤔🤔-
19 JAN 2019 AT 16:51
11 DEC 2021 AT 22:51
ਜਿੰਨੀਆ ਮਰਜੀ
ਕਰ ਲੈ ਚਮਚਾਗਿਰੀਆਂ
ਅਖੀਰ ਮਿਲਣਾ ਤੈਂ
ਕੂੜੇਦਾਨ ਚੋਂ ਹੀ ਐ
ਕਿਉਂਕਿ ਪਤਾ
ਉਹਨਾਂ ਨੂੰ ਵੀ ਐ
ਜੋ ਆਪਣਿਆਂ ਦਾ ਨਹੀਓਂ
ਉਹ ਕਿਸੇ ਦਾ ਵੀ ਨਹੀਓਂ-