ਜੇਕਰ ਜ਼ਿੰਦਗੀ ਤੇ ਥੋੜ੍ਹਾ ਜਿਹਾ ਵੀ ਹੱਕ ਹੁੰਦਾ.....
ਮੈਂ ਤੈਥੋਂ ਕਦੇ ਵੀ ਨਾ ਵੱਖ ਹੁੰਦਾ......-
ਕੁਝ ਲਫ਼ਜਾਂ ਨੂੰ ਕਹਿ ਨਹੀਂ ਹੋਣਾ
ਬਸ ਉਨ੍ਹਾਂ ਨੂੰ ਲਿਖ ਕੇ ਬਿਆਨ ਕਰਨ ਦੀ ਕੋਸ਼ਿਸ਼ ਹੈ 👇
ਜੇਕਰ ਜ਼ਿੰਦਗੀ ਤੇ ਥੋੜ੍ਹਾ ਜਿਹਾ ਵੀ ਹੱਕ ਹੁੰਦਾ.....
ਮੈਂ ਤੈਥੋਂ ਕਦੇ ਵੀ ਨਾ ਵੱਖ ਹੁੰਦਾ......-
ਨਾਂ ਹੀ ਬਹੁਤੇ ਚੰਗਿਆਂ 'ਚੋਂ ਹਾਂ
ਨਾਂ ਹੀ ਮਾੜਿਆਂ ਵਾਂਗ ਵਰਤਾਵ ਕਰਾਂ
ਜੋ ਜਿਦਾਂ ਜਿਵੇਂ ਕਰ ਜਾਵੇ
ਬਸ ਚੁੱਪ ਰਹਿ ਕੇ ਸਵੀਕਾਰ ਕਰਾਂ
ਬਹੁਤਾ ਬੋਲਣੇ ਦੀ ਆਦਤ ਨਹੀਉਂ
ਬਸ ਲਿਖਤਾਂ ਰਾਹੀਂ ਖੁਦ ਨੂੰ ਇਜਹਾਰ ਕਰਾਂ
ਸਮਝਣ ਵਾਲੇ ਸਮਝ ਜਾਂਦੇ ਨੇ
ਕਿਉਂ ਏਦਾਂ ਮੈਂ ਵਰਤਾਵ ਕਰਾਂ-
Someone that i have experienced reminds me not to go too close to someone
-
Someone who don't even know about uu exactly...But understand uu more than others...
-
Ke bhul jata hun ki vo to kisi aur ke hain
Hmare liye to sirf vo ek dost jase hain
Pr kaise btaye unhe ki wohi hmare sab kuch hain..
Isi baat ko soch kar aj kl hm gum-sum se hain-