ਯਾਦਾਂ ਦੀ ਘੇਰ ਚੌਂ
ਦਿਨ ਇੱਕ ਦੇਵਾਂ ਉਧਾਰ
ਵੇਖ ਸੱਜਣਾ ਤੇਰੇ ਪਿਆਰ ਤੌਂ
ਲੈਣੇ ਜ਼ਿੰਦਗੀ ਦੇ ਪਲ ਸਾਰ
ਇਸ਼ਕ ਦੀ ਲੁੱਟੀ ਢੇਰ ਚੌਂ
ਆ ਵੇ ਸੱਜਣਾ ਦੇਣਾ ਮੈਂ ਪਿਆਰ
ਦਿਨ ਅੱਜ ਦਾ ਨਾ ਲਵੇ ਖੋਹ ਸਾਡੇ ਤੌਂ
ਦੇਣਾ ਮੈਂ ਇਬਾਦਤ ਜੀ ਦੂਆ ਯਾਰ
ਬਾਤ ਬਸ ਇੱਕ ਹੀ ਪੋਣੀ ਤੇਰੀ ਮੇਰ ਚੌਂ
ਜੋ ਉਮਰਾਂ ਦੇਵੇ ਸਾਥ ਮੁਕੰਮਲ ਕਰਾਰ-
Writer/Author -
Hindi ✔️ | Punjabi ✔️ | Eng... read more
किताबों का हो साथ
सफर का न हो नाम
अक्सर राएना बिते मुल्फत
जैसे हमसफर हो साथ
मंजिल से हो रुस्वा
आनंद मे हो सफर अपना
अक्सर ज़िंदगी बिते उल्फत
जैसे रूह में हो कोई अपना
किस्सा मेरा अब ये किताब बना
दोस्त ए सफ़र अब ये याद बना
दुआ ये बदले कायनात ए उल्फत
जैसे ज़िंदगी से न हो शिकवा अपना-
ਤੇਰਾ ਜ਼ਿਕਰ ਕਰਦੇ ਹੰਜੂ ਮੁੱਕ ਗਏ
ਹਰਫ਼ਾਂ ਦੀ ਬੇੜੀ ਚੋ ਹੁਣ ਪੰਨੇ ਵੀ ਮੁੱਕ ਗਏ
ਜ਼ਿੰਦੜੀ ਦੇ ਇਸ਼ਕ ਜੇ ਪੰਨਿਆਂ ਦੇ ਰਾਹ ਮੁੱਕ ਗਏ
ਸ਼ਾਲਾ ਤੇਰੇ ਉੱਤੇ ਮਾਰਦਿਆਂ ਦੇ ਸਾਹ ਵੀ ਮੁੱਕ ਗਏ-
ਅਕਸਰ ਮੈਂ ਹਸਦੇ ਚਿਹਰਿਆਂ ਪਿੱਛੋਂ ਦਰਦ ਵੇਖੇ ਨੇ
ਅਕਸਰ ਮੈਂ ਹਸਦੇ ਚਿਹਰਿਆਂ ਪਿੱਛੋਂ ਲੁੱਕੇ ਦਰਦ ਵੇਖੇ ਨੇ
ਖਿਲ ਖਿਲ ਜੇ ਹਸਿਆ ਤੋਂ ਲੁੱਕੇ ਆਬਸਾਰ ਨਮ ਵੇਖੇ ਨੇ
ਪੁੱਛੇ ਜੇਕਰ ਜ਼ਮਾਨਾ ਓਏ ਅੱਖਾਂ ਦੇ ਅੱਥਰੂਆਂ ਤੋਂ ਹਾਸੇ ਹੁੰਦੇ ਨੇ
ਅੱਥਰੂ ਵੀ ਆਪਣੀ ਆਪ ਦਸਦੇ ਜਦ ਮਿੱਟੀ ਨੂੰ ਚੁੰਮ ਕੇ ਹਸਦੇ ਨੇ
ਹਾਂ ਵੇ ਸੱਜਣਾ ਮੈਂ ਹਸਦੇ ਮੁਖੌਟਿਆਂ ਪਿੱਛੋਂ ਦਰਦੀ ਚਿਹਰੇ ਵੇਖੇ ਨੇ-
ਇਸ਼ਕ ਦੀ ਮਿਨਾਰਾਂ ਤੋਂ
ਹਰਫ਼ ਨਾਂ ਤੇਰੇ ਜਿਆ ਯਾਰ ਵਿਖਦਾ ਵੇ
ਪੱਤਝੜ੍ਹ ਦੇ ਸੁੱਕੇ ਪੱਤਰਾਂ ਤੋਂ
ਖੰਭ ਤੇ ਸਿਆਹੀ ਜਿਆ ਪਿਆਰ ਵਿਖਦਾ ਵੇ
ਤੇਰਾ ਆਸ਼ਿਕ ਹੋਕੇ ਇਸ਼ਕਾਂ ਤੋਂ
ਫ਼ਰਮਾਨ ਤੇਰੇ ਜਿਆ ਹਰ ਸਾਹ ਵਿਖਦਾ ਵੇ
ਤੇਰਾ ਹਮਰਾਜ਼ ਹੋਕੇ ਸਾਹਾਂ ਤੋਂ
ਨਾਮ ਤੇਰਾ ਹੀ ਮੈਂ ਹਰ ਵਾਰ ਲਿਖਦਾ ਵੇ-
ਇਸ਼ਕ਼ ਦੇ ਰਾਹ ਤੇ ਕਾਫ਼ਿਰ ਹੋਣਾ ਚਾਇਆ ਐ
ਤੇਰੇ ਨਾਲ ਪਿਆਰ ਆਪਣੇ ਨੂੰ ਸਜਾਇਆ ਐ
ਮੁਹੋਬਤ ਜੈ ਵਰਕਿਆਂ ਨੂੰ ਜਿੰਦ ਮੈਂ ਆਪਣੀ ਬਣਾਇਆ ਐ
ਹਾਂ ਕਮਲਾ ਮੈਂ ! ਤੇ ਕਮਲਾ ਵੀ ਤੇਰਾ ਹੀ ਹੋਣਾ ਚਾਇਆ ਐ-
गुजरते दिन से शामें महंगी होती जाएं
तन्हा जिंदगात से मुस्काने महंगी होती जाएं
आ देख मेरे मुकद्दर के लफ्ज़ों को यार
मुशायेरों की महफिल से रैयेना बीती जाएं-
Red roses, dark chocolates
My dearest with love
More than friend, became Life partners
Feeling the red, spreading the love
Innocence on your face, made me flow
I'm crazy and wonderful, you're mine my love-
Rose Rose Rose!
Red in color our Rose
Love binds us with hose
Being apart but feel the souls
Yes! It's our Rose
Smile behind every pose
Camera watch but pain feels Rose
At last but not the least of Rose
Our Rose will be our when we meet our hose
We'll be together And become One Rose-