ਨਾ ਪੜਿਆ ਗਿਆ ਦਿਲ
ਨਾ ਲਾ ਸਕੇ ਹਿਸਾਬਾਂ
ਜ਼ਿੰਦਗੀ ਕੁਝ ਨਾ ਛੱਡਿਆ ਪੱਲੇ
ਵਿੱਚ ਸੁੱਤੇ ਰਹੇ ਖਵਾਬਾਂ
ਨਾ ਜਾਗੇ ਨਾ ਜਗਾਉਣ ਵਾਲਾ ਗੱਲਾਂ ਭਾਵੇਂ ਉੱਚੀਆਂ ਨਵਾਬਾਂ ਉਲਝਣਾ ਵਿੱਚੋਂ ਹੁਣ ਕਿਵੇਂ ਨਿਕਲੀਏ। ਕਿਹਦੀਆਂ ਫਰੋਲੀਏ ਕਿਤਾਬਾਂ-
First time, i happen to be on the earth was 3rd of July 1... read more
ਅਸਾਂ ਵੀ ਇੱਕ ਦਿਨ ਰੁੱਖ ਬਣਨਾ
ਰੁਖੇ ਵੇ ਤੇਰੀ ਛਾਵੇਂ ਆ ਕੇ
ਕੁਦਰਤ ਦੇ ਨਾਲ ਇਸ਼ਕ ਕਰਨਾ
ਇੱਕ ਦਿਨ ਅਸਾਂ ਵੀ ਰੁੱਖ ਬਣਨਾ
-
My Mother....
No one is like you
Who can capture my entire
heart, filled me with sweet
memory and Light up
my consciousness, my soul
You mean Love... 💕
You mean Dream... 🤗
You mean Forever... 🙏
Miss you always 🪔 mom
-
ਰੋਮ ਰੋਮ ਵਿਚ ਵਾਸ ਹੋਵੇ
ਮਿਲਨੇ ਦੀ ਇਕ ਆਸ ਹੋਵੇ
ਜਦ ਬੁਲਾਵੇਂ ਭੱਜਿਆ ਜਾਵਾਂ
ਦਿਲ ਨੂੰ ਜਦ ਅਹਿਸਾਸ ਹੋਵੇ
ਗੱਲਾਂ ਸਾਰੀਆਂ ਉਹਦੇ ਬਾਰੇ
ਗੱਲ ਗੱਲ ਉਸਦੀ ਬਾਤ ਹੋਵੇ
ਜੀਵਾਂ ਤਾਂ ਬਸ ਯਾਰ ਨੂੰ ਜੀਵਾਂ
ਹਾਜਰ ਹਰ ਇਕ ਸਾਂਸ ਹੋਵੇ
ਜ਼ਿੰਦਗੀ ਓਹੋ ਤੇ ਉਹੀ ਜਾਨ
ਰਾਧਾ ਕ੍ਰਿਸ਼ਨ ਦਾ ਸਾਥ ਹੋਵੇ
ਯਾਰ ਹੋਵੇ ਤਾਂ ਇਦਾਂ ਹੋਵੇ
ਜਿਸ ਤੋਂ ਕੁਝ ਨਾ ਖਾਸ ਹੋਵੇ-
ना खाना ना पीना
क्या जगना क्या सोना
क्यों खुशी में जीकर
फिर दुख को रोना
मुश्किलें आती है तो आए
प्राण जाते हैं तो जाएं
मुझे कुछ परवाह नहीं
जिंदगी का मकसद ही है
आजाद होना
आजाद होना
-
धीरे-धीरे सांस ली
और धीरे-धीरे छोड़ दी
मन में ऐसी लहर उठी
कुदरत के साथ जोड़ दी
धीमा धीमा एहसास हुआ
खुद पे इतना विश्वास हुआ
सत्य समझ में आने लगा
जीवन की दिशा मोड़ दीं
-
आदमी जिंदगी में
दो बार गिड़ता हैं
पहले गिरता है, तो पता चलता है
जीवन में उसे चलना नहीं आता
फिर गिरता है
तो समझ आता है,
वो गलत रास्ते पे है
-
There are moments in life
when we can't differenate
between a God and a True Love
-
ਇਕ ਬਜ਼ੁਰਗ, ਸਮਝਦਾਰ
ਵੇਖ ਬੱਚਿਆਂ ਵਿੱਚ , ਵੰਡ ਵਾਰ
ਲੱਗਾ ਸਮਝਾਂਵਨ , ਡੂੰਘੀ ਦਰਾੜ
ਭਾਈਆਂ ਵਿੱਚ ਏਨੀ ਮਾਰੋ ਮਾਰ
ਇਸ ਤੋਂ ਪਹਿਲਾਂ, ਵੱਧ ਜੇ ਖਾਰ
ਬਜ਼ੁਰਗ ਵਿਚਾਰਾ, ਕਰੇ ਵਿਚਾਰ
ਫਿਰ ਚੱਕੀਆਂ ਲੱਕੜੀਆਂ ਚਾਰ
ਤੇ ਦਿੱਤੀ ਇਕ ਗੰਢ ਮਾਰ
ਕਹਿੰਦਾ ਰਹੋ, ਬੰਨ੍ਹ ਇੱਕ ਵਾਰ
ਕੇ ਲੱਗੇ ਸਭ ਨੂੰ ਇੱਕ ਪਰਿਵਾਰ
ਇੱਕ ਹੀ ਰਿਸ਼ਤਾ ਇੱਕ ਪਿਆਰ
ਕੋਈ ਤੋੜ ਨਾ ਸਕੇ, ਤੋੜਨਹਾਰ
ਸਮਝੋ, ਜਾਨੋਂ ਸਭ ਮੰਨਣਹਾਰ-
खुद को मैं हूं ढूंढ रहा
मिलता नहीं
तलाश खुदके फूल की
जो खिलता नहीं
हैं अंदर की आवाज जो
मैं सुनता नहीं
हें मंजिलें हजारों पर
चलता नहीं
मैं क्यों गायब हूं
हा मैं कहां गायब हूं
-