ਸਾਰੀ ਰੰਗਤ ਸੰਗਤ ਦੀ ਹੁੰਦੀ ਹੈ.. ਤੁਸੀਂ ਸੰਗਤ ਬਦਲੋ, ਰੰਗਤ ਆਪਣੇ ਆਪ ਬਦਲ ਜਾਏਗੀ!!
-
ਜਿਨ੍ਹਾਂ ਯਾਰ ਬਣਕੇ ਲੁੱਟਿਆ ਪਲ ਪਲ ਮੈਂਨੂੰ..
ਧੰਨਵਾਦ..ਉਹਨਾਂ ਮੌਕਾਪ੍ਰਸਤ ਤੇ ਮਤਲਬ ਖੋਰਾਂ ਦਾ,,
ਇਸ਼ਕ ਦੇ ਨਾਮ ਤੇ ਕਰਕੇ ਜੋ ਬਰਬਾਦ ਗਏ..
ਧੰਨਵਾਦ..ਉਹਨਾਂ ਦਿਲਾਂ ਦੇ ਚੋਰਾਂ ਦਾ.
ਧੰਨਵਾਦ.. ਜ਼ਿੰਦਗੀ ਚੋਂ ਕੱਢ ਜਾਣ ਵਾਲਿਆ ਦਾ..
ਧੰਨਵਾਦ..ਅੱਧ ਰਸਤੇ ਸਾਥ ਛੱਡ ਜਾਣ ਵਾਲਿਆ ਦਾ..
ਧੰਨਵਾਦ.. ਪਿੱਠ ਤੇ ਬੋਲਣ ਤੇ ਮੂੰਹ ਤੇ ਸਮਝਾਉਣ ਵਾਲਿਆ ਦਾ..
ਧੰਨਵਾਦ.. ਮਤਲਬ ਦੇ ਭੁੱਖਿਆਂ ਤੇ ਬਿਨਾਂ ਮਤਲਬ ਤੋਂ ਚਾਹੁਣ ਵਾਲਿਆ ਦਾ..
ਧੰਨਵਾਦ.. ਕੁਦਰਤ ਵੱਲੋਂ ਬਕਸ਼ੀ ਇਸ ਦ੍ਰਿਸ਼ਟੀ ਦਾ..
ਧੰਨਵਾਦ.. ਇਸ ਪੂਰੀ ਕਾਇਨਾਤ ਤੇ ਸ੍ਰਿਸ਼ਟੀ ਦਾ..
ਧੰਨਵਾਦ..ਧੰਨਵਾਦ..ਧੰਨਵਾਦ-
ਥੋੜ੍ਹਾ ਹਾਲਾਤਾਂ ਹੱਥੋਂ ਮਜ਼ਬੂਰ,,ਤੇ ਥੋੜ੍ਹਾ ਵਕਤ ਮਾਰ ਗਿਆ..
ਖਾਮੋਸ਼ ਹਾਂ ਵਕਤ ਦੀ ਬੇਰੁਖੀ ਕਰਕੇ,,ਏਹ ਨਾ ਸਮਝੀ ਕੇ ਹਾਰ ਗਿਆ.-
ਕੋਈ ਕਿੰਨਾ ਵੀ ਵੱਡਾ ਚਲਾਕੀਬਾਜ਼ ਕਿਉ ਨਾ ਹੋਵੇ,, ਵਕਤ ਆਉਣ ਤੇ ਵਕਤ ਉਸਨੂੰ ਨੰਗਾ ਕਰ ਹੀ ਦਿੰਦਾ ਹੈ!!
-
ਵਕਤ...
ਵਕਤ ਦੀ ਖੇਡ ਦਾ ਏਹ ਕੈਸਾ ਅਵਤਾਰ ਹੈ..
ਇਕ ਪਾਸੇ ਮੰਜੀ ਦਾ ਪਾਵਾ,ਤੇ ਦੂਜੇ ਪਾਸੇ ਨਵਾਰ ਏ..
ਸੱਚ ਪੁੱਛੋ ਤਾਂ ਕਿਸੇ ਦਾ ਕੋਈ ਦੋਸ਼ ਨਹੀਂ..
ਬਸ ਵਕਤ ਦੇ ਘੋੜੇ ਤੇ, ਏਥੇ ਹਰ ਕੋਈ ਸਵਾਰ ਏ..
ਵਕਤ ਚੁੱਪ, ਤੇ ਵਕਤ ਹੀ ਲਲਕਾਰ ਏ..
ਕਦੇ ਹੱਸਦਾ ਖੇਡਦਾ, ਤੇ ਕਦੇ ਵਕਤ ਬੀਮਾਰ ਏ..!!
ਕਦੇ ਕਦੇ ਤਾਂ ਵਕਤ ਕੋਲ ਵੀ ਵਕਤ ਨਹੀਂ ਹੁੰਦਾ..
ਤੇ ਕਦੇ-ਕਦੇ ਵਕਤ ਵੀ ਵਿਚਾਰਾ ਬੇਰੋਜ਼ਗਾਰ ਏ..!!
ਮੈ ਸਹੀ, ਉਹ ਗ਼ਲਤ,,ਉਹ ਗ਼ਲਤ, ਮੈਂ ਸਹੀ..
ਏਹ ਸਭ ਵੀ ਵਕਤ ਦਾ ਹੀ ਕਾਰੋਬਾਰ ਹੈ..!!
-
बात बात पर रूठने वाले तो मिलते रहेंगे तुझे,,
कोई मेरे जैसे मनाने वाला मिले तो बताना..-
मैं कल भी था.. मैं आज भी हूँ.. और कल भी रहूँगा..
मैं वकत हूँ.. सही को सही.. और गलत को गलत, ही कहूँगा..-
किस्मत की लकीरें कई बार ऐसा खेल रचाती हैं,
सपने हार जाते हैं, और जिम्मेदारिया जीत जाती हैं !!-
ਕੋਈ ਕਿੰਨਾ ਵੀ ਸਮਝਦਾਰ ਕਿਉ ਨਾ ਹੋਵੇ.. ਜਦੋਂ ਜ਼ਿੰਦਗੀ ਉਲਝਾਉਣ ਤੇ ਆਉਂਦੀ ਏ, ਉਲਝਾ ਹੀ ਲੈਂਦੀ ਹੈ!!
-
हर रोज तेरी याद, कुछ ऐसा खेल रचाती है..
सारा दिन नफरत करता हूं तुमसे,,
और शाम होते होते फिर मोहब्बत हो जाती है..-