varinderjit singh  
1 Followers · 1 Following

Joined 6 February 2019


Joined 6 February 2019
11 JUN 2023 AT 16:52

ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸਫਲਤਾ ਵੀ ਵਹਿਮ ਹੈ ਬਸ ਇੱਕ

-


8 JUN 2023 AT 11:39

ਤੈਨੂੰ ਤੇਰਾ ਹੀ ਨੀ ਪਤਾ..
ਗੱਲਾਂ ਕਰਦੈਂ ਰੱਬ ਜਾਨਣ ਦੀਆਂ..!!

-


5 JUN 2023 AT 20:25

ਸਾਜਿਸ਼ ਤੋਂ ਸਬਰ ਤੱਕ..!!

ਸਫਰ ਬਹੁਤ ਲੰਬਾ ਰਿਹਾ..!!

-


5 JUN 2023 AT 7:19

ਬਹੁਤ ਕੁਝ ਦਾਅ ਤੇ ਲੱਗ ਜਾਂਦਾ ਹੈ …
ਕਈ ਵਾਰ ਜਰੂਰਤਾਂ ਪੂਰੀਆਂ ਕਰਨ ਲਈ…

ਕਈ ਵਾਰ ਜ਼ਮੀਰ ਵੀ…

-


16 MAR 2023 AT 13:13

Career is MyTh

-


9 NOV 2019 AT 12:53

ਪਿਆਰ ਕੀ ਹੈ ਇਹ ਤਾਂ ਨਈਂ ਪਤਾ...
ਪਰ ਹਾਂ... ਇਸਦਾ ਵਹਿਮ ਕਿੰਨਾ ਵੱਡਾ ਹੈ ਇਹ ਜਰੂਰ ਪਤਾ ਲੱਗ ਗਿਆ

-


29 MAR 2019 AT 19:07

ਮੋਤੀ ਚੁਗਦੇ ਚੁਗਦੇ ਪੱਥਰ ਫਰੋਲਣ ਲੱਗ ਪਏ...

-


Seems varinderjit singh has not written any more Quotes.

Explore More Writers