Varinder Shayr_Azeez   (Shayr_Azeez)
311 Followers · 668 Following

read more
Joined 14 April 2018


read more
Joined 14 April 2018
29 MAR AT 5:07

ਜਿਵੇ ਮਿਆਨ ਚ ਦੋ ਧਾਰੀ ਤਲਵਾਰ ਹੋਵੇ
ਕੁੱਝ ਇਸ ਤਰਾਹ ਉਹਨੇ ਅੱਖ ਵਿੱਚ ਸੁਰਮਾ ਰੱਖਿਆ ਸੀ
ਤੁਸੀ ਪੁੱਛਦੇ ਉਹ ਕਿਵੇ ਤਾਜ਼ਾ ਏ ਉਹ ਜ਼ਹਿਨ ਦੇ ਵਿੱਚ
ਮੈਂ ਚਾਹ ਦੀ ਚੁਸਕੀ ਭਰਦੇ ਨੇ ਉਹਨੂੰ ਤੱਕਿਆ ਸੀ

~Shayr_ Azeez

-


29 MAR AT 4:54

ਜਿਵੇ ਮਿਆਨ ਚ ਦੋ ਧਾਰੀ ਤਲਵਾਰ ਹੋਵੇ
ਕੁੱਝ ਇਸ ਤਰਾਹ ਉਹਨੇ ਅੱਖ ਵਿੱਚ ਸੁਰਮਾ ਰੱਖਿਆ ਸੀ
ਤੁਸੀ ਪੁੱਛਦੇ ਉਹ ਕਿਵੇ ਤਾਜ਼ਾ ਏ ਉਹ ਜ਼ਹਿਨ ਦੇ ਵਿੱਚ
ਮੈਂ ਚਾਹ ਦੀ ਚੁਸਕੀ ਭਰਦੇ ਨੇ ਉਹਨੂੰ ਤੱਕਿਆ ਸੀ

~Shayr_ Azeez

-


13 MAR AT 0:27

ਬੰਦ ਹੁਜਰੇ ਵਿੱਚ ਬੈਠੇ ਨੂੰ ਵੀ
ਹਰ ਪਲ ਤੇਰਾ ਮੁੱਖ ਦਿਸਦਾ ਏ
ਤੇਰੇ ਵਾਰੇ ਪੁੱਛਦਾ ਰਹਿੰਦੈ
ਬਾਰੀ ਚੋ ਜੋ ਰੁੱਖ ਦਿਸਦਾ ਏ

ਮਾਨਵਤਾ ਦੇ ਇਸ ਯੁਗ ਅੰਦਰ
ਹਰ ਇੱਕ ਚੀਜ਼ ਦੇ ਦੋ ਪਹਿਲੁ ਨੇ
ਬੰਦਾ ਰੱਜ ਕੇ ਖੁਸ਼ ਵੀ ਹੋਵੇ
ਅੱਖ ਚੋਂ ਫਿਰ ਵੀ ਦੁਖ ਦਿਸਦਾ ਏ

~varinder

-


24 JAN AT 10:03

ਸਫਿਆਂ ਤੋਂ ਪੁੱਛ ਲਈ ਕਿੱਦਾ ਗੀਤ ਨੇ ਲਿੱਖ ਹੁੰਦੇ
ਬਹੁਤਾ ਨਹੀ ਤਾਂ ਪਤਾ ਹੀ ਲੱਗਜੁ ਥੋੜੇ ਦਾ
ਹਰਫਾਂ ਦੀ ਖਿਲਰੀ ਸਿਆਹੀ ਆਪੇ ਦੱਸ ਦਉਗੀ
ਹੰਝੁ ਲਿੱਖਦੇ ਸੱਜਣਾ ਦਰਦ ਵਿਛੋੜੇ ਦਾ…

-


16 FEB 2023 AT 7:03

ग़र वक़्त मुझसे कभी खुवाहिश पूछे मेरी
कह दूँ उसे कि ले चल मुझे उस दौर में कहीं
जहां ना कोई चाहत थी ना गरज़ कोई
बेफ़िक्री थी, ख़ुशी थी बेशुमार
खुल के रोने से भी डर नहीं लगता था जहां
किसी बात को समझना भी ज़रूरी नही था
क्योंकि सच तो वही होता था जो मां बोल देती थी
दिल और दिमाग का बेहूदा खेल नहीं था जहां
बस किताबों और खिलौनों में मुकम्मल दुनियाँ थी
ज़िम्मेदारियों से दूर तकलीफ़ों से फासले में कहीं
कह दूँ उसे कि ले चल मुझे उस दौर में कहीं…

-


2 NOV 2022 AT 7:14

ਇਹ ਪੰਛੀ ਇਹ ਜੰਗਲ ਸੱਭੇ ਕਿੰਨੇ ਚੁੱਪ ਨੇ
ਕਿ ਆਉਂਦੀ ਤਬਾਹੀ ਦਾ ਜ਼ਿਕਰ ਹੈ ਬੰਦਾ

ਹਵਾ ਨੂੰ ਵੀ ਇਹਨੇ ਤਾਂ ਅੱਧ ਮੋਈ ਕੀਤਾ
ਇਹ ਕੌਣ ਆਖੀ ਜਾਂਦਾ ਕਿ ਇਤਰ ਹੈ ਬੰਦਾ

ਸੀ ਸਿਰਜਿਆ ਅਕਲਾਂ ਦੀ ਪੌੜੀ ਦੀ ਸ਼ਿਖ਼ਰੇ
ਅੱਜ ਹੌਮੇ ਦੀ ਪੌੜੀ ਦਾ ਸ਼ਿਖਰ ਹੈ ਬੰਦਾ

ਹੈ ਵਰਤੀ ਦਿਮਾਗਾਂ ਦੀ ਤਾਕਤ ਵੀ ਸਾਰੀ
ਫਿਰ ਵੀ ਕਿੰਨੀ ਥਾਂਵੇ ਬੇਅਸਰ ਹੈ ਬੰਦਾ

ਕਿ ਮੰਜ਼ਿਲ ਕਦੋ ਇਹਨੂੰ ਖੌਰੇ ਮਿਲੁਗੀ
ਇਹ ਕਿੰਨੇ ਯੁਗਾਂ ਤੋਂ ਵਿੱਚ ਸਫਰ ਹੈ ਬੰਦਾ

ਇਹ ਲਖ ਆਗਾਸਾ ਆਗਾਸ ਵੀ ਪੜ ਕੇ
ਨਾ ਸਮਝਿਆ ਹਾਲੇ ਕਿ ਸਿਫ਼ਰ ਹੈ ਬੰਦਾ

~ ਅਜ਼ੀਜ਼

-


2 NOV 2022 AT 7:08

ਇਹ ਪੰਛੀ ਇਹ ਜੰਗਲ ਸੱਭੇ ਕਿੰਨੇ ਚੁੱਪ ਨੇ
ਕਿ ਆਉਂਦੀ ਤਬਾਹੀ ਦਾ ਜ਼ਿਕਰ ਹੈ ਬੰਦਾ

ਹਵਾ ਨੂੰ ਵੀ ਇਹਨੇ ਤਾਂ ਅੱਧ ਮੋਈ ਕੀਤਾ
ਇਹ ਕੌਣ ਆਖੀ ਜਾਂਦਾ ਕਿ ਇਤਰ ਹੈ ਬੰਦਾ

ਸੀ ਸਿਰਜਿਆ ਅਕਲਾਂ ਦੀ ਪੌੜੀ ਦੀ ਸ਼ਿਖ਼ਰੇ
ਅੱਜ ਹੌਮੇ ਦੀ ਪੌੜੀ ਦਾ ਸ਼ਿਖਰ ਹੈ ਬੰਦਾ

ਹੈ ਵਰਤੀ ਦਿਮਾਗਾਂ ਦੀ ਤਾਕਤ ਵੀ ਸਾਰੀ
ਫਿਰ ਵੀ ਕਿੰਨੀ ਥਾਂਵੇ ਬੇਅਸਰ ਹੈ ਬੰਦਾ

ਕਿ ਮੰਜ਼ਿਲ ਕਦੋ ਇਹਨੂੰ ਖੌਰੇ ਮਿਲੁਗੀ
ਇਹ ਕਿੰਨੇ ਯੁਗਾਂ ਤੋਂ ਵਿੱਚ ਸਫਰ ਹੈ ਬੰਦਾ

ਇਹ ਲਖ ਆਗਾਸਾ ਆਗਾਸ ਵੀ ਪੜ ਕੇ
ਨਾ ਸਮਝਿਆ ਹਾਲੇ ਕਿ ਸਿਫ਼ਰ ਹੈ ਬੰਦਾ

~ ਅਜ਼ੀਜ਼

-


2 NOV 2022 AT 1:24

ਇਹ ਪੰਛੀ ਇਹ ਜੰਗਲ ਸੱਭੇ ਕਿੰਨੇ ਚੁੱਪ ਨੇ
ਕਿ ਆਉਂਦੀ ਤਬਾਹੀ ਦਾ ਜ਼ਿਕਰ ਹੈ ਬੰਦਾ

ਹਵਾ ਨੂੰ ਵੀ ਇਹਨੇ ਤਾਂ ਅੱਧ ਮੋਈ ਕੀਤਾ
ਇਹ ਕੌਣ ਆਖੀ ਜਾਂਦਾ ਕਿ ਇਤਰ ਹੈ ਬੰਦਾ

ਸੀ ਸਿਰਜਿਆ ਅਕਲਾਂ ਦੀ ਪੌੜੀ ਦੀ ਸ਼ਿਖ਼ਰੇ
ਅੱਜ ਹੌਮੇ ਦੀ ਪੌੜੀ ਦਾ ਸ਼ਿਖਰ ਹੈ ਬੰਦਾ

ਹੈ ਵਰਤੀ ਦਿਮਾਗਾਂ ਦੀ ਤਾਕਤ ਵੀ ਸਾਰੀ
ਫਿਰ ਵੀ ਕਿੰਨੀ ਥਾਂਵੇ ਬੇਅਸਰ ਹੈ ਬੰਦਾ

ਕਿ ਮੰਜ਼ਿਲ ਕਦੋ ਇਹਨੂੰ ਖੌਰੇ ਮਿਲੁਗੀ
ਇਹ ਕਿੰਨੇ ਸਮੇ ਤੋਂ ਵਿੱਚ ਸਫਰ ਹੈ ਬੰਦਾ

ਇਹ ਲਖ ਆਗਾਸਾ ਆਗਾਸ ਵੀ ਪੜ ਕੇ
ਨਾ ਸਮਝਿਆ ਹਾਲੇ ਕਿ ਸਿਫ਼ਰ ਹੈ ਬੰਦਾ

~ ਅਜ਼ੀਜ਼

-


28 OCT 2022 AT 23:52

ਮਹਿਕਾ ਦੇਵੇ ਖੁਸ਼ਬੂ ਬਦਨ ਦੀ ਹਵਾ ਨੂੰ
ਕਿ ਖਿੜ ਜਾਂਦੇ ਤੱਕ ਕੇ ਓਹਨੂੰ ਸੱਭ ਓਦਾਸੇ…

ਕਿ ਉਂਗਲਾਂ ਤੇ ਗਿਣਕੇ ਤਾਂ ਗਿਣਤੀ ਨੀ ਹੋਣੀ
ਨਹੀ ਇੱਕ-ਦੋ ਉਹਦੇ ਸੱਚੀ ਆਸ਼ਿਕ ਨੇ ਖਾਸੇ..

ਹੈ ਅੱਖ ਦਾ ਤੇ ਵਾਲਾ ਦਾ ਰੰਗ ਇੱਕੋ ਮਿੱਕਾ
ਸੁਨਹਿਰੀ ਸੁਨਹਿਰੀ ਆਲਮ ਚਾਰੇ ਪਾਸੇ…

ਉਹਨੇ ਆਪਣੇ ਜਿਸਮ ਨੂੰ ਹੈ ਤਰਾਸ਼ਿਆ ਏਦਾਂ
ਸੰਗੇਮਰਮਰ ਦੀ ਹੂਰ ਜਿਵੇ ਰੱਬ ਤਰਾਸ਼ੇ…..

~ Azeez V

-


9 OCT 2022 AT 8:55

ਸੱਚ ਜਾਣੀ ਕੇ ਭੋਰਾ ਵੀ ਨੀ ਸੰਗਦਾ ਮੈਂ
ਠੋਕਰਾਂ ਵਾਲਿਆਂ ਰਾਹਾਂ ਉੱਤੇ ਘੁੰਮਦਾ ਮੈਂ..

ਉਹ ਕਹਿੰਦੇ ਕਿ ਬੜੀ ਹੀ ਕੁੱਤੀ ਚੀਜ਼ ਹੈ ਤੂੰ
ਸੱਚ ਹੈ ਲੁੱਚੇ ਬੰਦੇ ਦੂਰੋ ਸੁੰਗਦਾ ਮੈਂ..

ਵਕਤ ਰਹਿੰਦਿਆ ਉਹਦੇ ਅੰਦਰ ਖੋ ਜਾਂਦਾ
ਆਪਣੇ ਆਪ ਚ ਏਦਾ ਤਾਂ ਨਾ ਗੁੰਮਦਾ ਮੈਂ..

ਪਤਾ ਹੁੰਦਾ ਕਿ ਅਰਸੇ ਤੱਕ ਹੁਣ ਮਿਲਣਾ ਨਈ
ਉਹਨੂੰ ਉਸ ਦਿਨ ਨਾਲ ਤਸੱਲੀ ਚੁੰਮਦਾ ਮੈਂ..

~varinder





-


Fetching Varinder Shayr_Azeez Quotes