ਚੁੱਕੇ ਨਾ ਸਟੇਟਸ ਕਦੇ ਗੂਗਲ-ਨੈੱਟ ਉਤੋਂ।
ਖੁੱਦ ਦੀ ਕਲਮ ਚ ਵਿਸਵਾਸ਼ ਰੱਖਦੇ ਆ।
ਗੱਲ ਦਿਲ, ਅਹਿਸਾਸ ਅਤੇ ਹੱਡ-ਬੀਤੀ ਦੀ ਹੁੰਦੀ ਏ ਹਮੇਸ਼ਾ। ਜੋ ਨਾ, ਕਿਸੇ ਹੋਰ ਦੀ ਸੋਚ ਨਾਲ ਮੇਲ ਖਾਂਦੀ ਆ।-
ਬਾਹਰੋਂ ਚੁੱਪ ਹੋ ਵੀ ਜਾਈਏ ਤਾਂ,
ਵੀ ਅੰਦਰ ਦਾ ਰੌਲ਼ਾ ਪ੍ਰੇਸ਼ਾਨ ਤਾਂ ਕਰ ਜਾਂਦਾ..
ਪਰ,ਚਲੋ ਫਿਰ ਵੀ ਕੁਝ ਤਾਂ, ਫ਼ਰਕ ਪੈ ਹੀ ਜਾਂਦਾ..
ਦੋਹਾਂ ਰੌਲਿਆਂ ਵਿੱਚ ਬੰਦਾ ਪਿਸ ਕੇ ਰਹਿ ਜਾਂਦਾ..
ਬਾਹਰਲੀ ਚੁੱਪ ਨਾਲ,ਬੰਦੇ ਦਾ ਅੰਦਰਲੇ
ਆਪਣੇ ਅਕਸ਼ ਨਾਲ ਵੀ ਹੋ ਜਾਂਦਾ...
ਹੌਲੀ ਹੌਲੀ ਸਹੀ ਤੇ ਗ਼ਲਤ ਦੇ ਅੰਤਰ ਦਾ ਵੀ ਗਿਆਤਾ ਹੋ ਜਾਂਦਾ...
ਬਾਹਰਲੇ ਰੌਲ਼ੇ ਵਿੱਚ ਅੰਦਰਲੇ ਅਕਸ਼ ਨਾਲ ਮੇਲ
ਨਹੀਂ ਹੋ ਪਾਂਂਦਾ...
ਫਜ਼ੂਲ ਗੱਲਾਂ ਤੇ ਨਿੰਦਿਆ ਚੁਗਲੀ ਤੋਂ ਵੀ ਬਚ ਜਾਂਦਾ,
ਹੌਲ਼ੀ ਹੌਲ਼ੀ ਵਿਚਾਰਾਂ ਵਿੱਚ ਵੀ ਫਰਕ ਆਂਦਾ...
ਜਿਸ ਤਰ੍ਹਾਂ ਦੇ ਵਿਚਾਰ ਹੋਣ , ਆਖਿਰ ਉਸ ਤਰ੍ਹਾਂ
ਦਾ ਇਨਸਾਨ ਬਣ ਜਾਂਦਾ....
-
IntZar thAa hmE,
Ki wO kbH bhiGe_gY bariSh maY,
KMqT.... BaAd maY ehsAs huA,
Ki, hM gLt intzaR krTe rhE,
KrNa thA intZar hmnE BADLOO kA,
Uhiii bs.... IntzaR baRisH kA krTe rhE,
#suKh ✍️-
Izhaar kr k ta dekh sajjna asi v han krn nu tyar baithe aa.... Zamane da kmm hai gllaa chakkna ... Othe ki zamane toN drna jithe gall ❤️payara di howe
-
ਤੈਨੂੰ ਪੱਲ ਪੱਲ ਚੇਤੇ ਆਵਾਂਗੇ।
ਕੁੱਝ ਏਦਾਂ ਕਰਕੇ ਜਾਵਾਂਗੇ।
ਇਕ ਆਦਤ ਮਾੜੀ ਸੁੱਖ ਨੂੰ ਚੰਗਿਆਇਆ ਦੀ।
ਤੁਹਾਡੇ ਮਤਲਵਪੁਣੇ ਨੂੰ ਹਰਕੇ ਜਾਵਾਗੇ।-
ਤੇਰੇ ਨਾਲ ਨੇ ਲੇਖ ਮੇਰੇ
ਜਿਨਾ ਦਾ ਮੈਂ ਹੁਣ ਲੇਖਕ ਵੇ
ਜ਼ਿੰਦਗੀ ਤੇਰੀ ਹੁਣ ਏ ਕਿਤਾਬ ਮੇਰੇ ਲਈ
ਇਹਨੂੰ ਪੜ੍ਹਨਾ ਉਮਰ ਸਾਰੀ ਫਰਜ ਮੇਰਾ ਵੇ
ਰਹਾਂਗਾ ਬਣਕੇ ਮੈਂ ਵੀ ਸੰਗੀਤ ਕੁੜੇ
ਬਸ ਗਾਉਂਦੀ ਰਹੀ, ਮੰਗ ਮੇਰੀ ਏ
ਤੈਨੂੰ ਕਰਮਾ ਵਾਲੀ ਬਣਾਕੇ ਰੱਖਣਾ
ਤੂੰ ਸਿਰਦਰਦੀ ਨਹੀਂ..... ਜ਼ਿੰਮੇਵਾਰੀ ਮੇਰੀ ਏ-
2 ਪਹਿਲੂ ਹੁੰਦੇ ਆ ਸਿੱਕੇਆਂ ਦੇ ਯਾਰਾ।
ਪਾਸਾ ਪਲਟਨ ਤੇ ਦੇਰੀ ਨਹੀਓ ਲੱਗਦੀ।
ਅੱਜ ਮੈਂ ਉਡੀਕ ਰਿਹਾ, ਕੱਲ ਤੁਵੀ ਉਡੀਕੇ ਗਾ ਯਾਰਾ।
ਹਵਾ ਹਮੇਸ਼ਾ ਹੀ 1 ਪਾਸੇ ਵੱਲ ਨਹੀਓ ਵਗਦੀ।
-
ਅਸੀ ਸੀਸ ਚੁਕਾਉਂਦੇ ਸੀ,
ਓਹਨਾ ਦੀ ਇੱਜਤ ਕਰਕੇ।
ਤੇ ਉਹ ਲਾਚਾਰ ਸਮਝ ਬੈਠੇ,
ਘਟੀਆ ਸੋਚ ਦੇ ਕਰਕੇ।-